2023 Toyota bZ4X

ਹਰ ਸੜਕ ਨੂੰ 2023 bZ4X ਨਾਲ ਰੁਸ਼ਨਾਓ। ਬਿਜਲਈ ਗੁਣਾਂ ਨਾਲ ਭਰਪੂਰ ਬਿਲਕੁਲ ਨਿਵੇਕਲੇ ਡਿਜ਼ਾਈਨ ਵਾਲੀ ਇਸ ਕਾਰ ਨੂੰ ਅਪਣਾਓ, ਕਿਉਂਕਿ ਤੁਸੀਂ ਬਿਲਕੁਲ ਨਵੇਂ ਤਰੀਕੇ ਨਾਲ ਅੱਗੇ ਵਧਣ ਦੇ ਹੱਕਦਾਰ ਹੋ।

ਡੀਲਰ ਦੀ ਭਾਲ ਕਰੋ

2023 bZ4X XLE

Up to $11,000 in Government rebates and other* incentives (*tech package only)

VEHICLE PRICE
$ 58,036*
ਲੀਜ਼ ਸ਼ੁਰੂ
$ 149@ 4.99%
WEEKLY FOR 60 MONTHS WITH $3,800 DOWN, INCL. F+PDI AND $5,000 FEDERAL REBATE
ਫਾਇਨਾਂਸ
$ 205@ 3.99%
WEEKLY FOR 60 MONTHS WITH $3,800 DOWN, INCL. F+PDI AND $5,000 FEDERAL REBATE

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
VEHICLE PRICE
$ 58,036
260 ਵੀਕਲੀ ਪੇਅਮੈਂਟਸ
$149
ਸ਼ਰਤਾਂ (ਮਹੀਨੇ)
60
ਸਾਲਾਨਾ
4.99%
ਤਤਕਾਲ ਅਦਾਇਗੀ $ 3,800
Included Incentive $ 6,000

ਸੜਕ ਨੂੰ ਕਰੋ ਰੌਸ਼ਨ

ਕਾਰਬਨ ਗੈਸਾਂ ਦੀ ਨਿਕਾਸੀ ਤੋਂ ਮੁਕਤ ਇਹ ਵਾਹਨ ਤੁਹਾਨੂੰ ਲੰਮੇ ਸਮੇਂ ਤੱਕ ਸਫ਼ਰ ’ਚ ਟਿਕੇ ਰਹਿਣ ਵਿੱਚ ਮਦਦ ਕਰਦਾ ਹੈ। ਅਨੇਕ ਗੁਣਾਂ ਨਾਲ ਭਰਪੂਰ ਫ੍ਰੰਟ ਵ੍ਹੀਲ ਡ੍ਰਾਈਵ ਵਾਲੇ ਮਾੱਡਲਾਂ ਨਾਲ 406 ਕਿਲੋਮੀਟਰ ਤੱਕ ਚੱਲਦੇ ਰਹਿਣ ਦਾ ਆਨੰਦ ਮਾਣੋ।

ਬਿਜਲਈ ਬਣੋ

ਸਾਡੇ bZ4X ਬੈਟਰੀ ਬਿਜਲਈ ਵਾਹਨ ਪੁਰਜ਼ਿਆਂ ’ਤੇ 8–ਸਾਲ ਜਾਂ 160,000 ਕਿਲੋਮੀਟਰ ਦੀ ਦੂਰੀ ਤੱਕ ਚੱਲਣ ਦੀ ਵਾਰੰਟੀ ਹੈ। ਇਸ ਦਾ ਮਤਲਬ ਹੈ ਕਿ ਤੁਸੀਂ ਪਲੱਗ ਲਾ ਕੇ ਚਾਰਜ ਕਰੋ ਅਤੇ ਆਪਣੇ ਵਾਹਨ ’ਤੇ ਖ਼ਰਚ ਕੀਤੀ ਹਰ ਕੀਮਤ ਦਾ ਲਾਹਾ ਲਵੋ।

ਇਹ ਟਾਇਮ ਹੈ Toyota ਦਾ

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।