2023 Tacoma

2023 Tacoma ਦਲੇਰੀ ਭਰੀਆਂ ਯਾਤਰਾਵਾਂ ਲਈ ਤਿਆਰ ਹੈ। ਸਾਡੇ ਹੁਣ ਤੱਕ ਦੇ ਸਭ ਤੋਂ ਵੱਧ ਸਮਰੱਥ ਟਰੱਕ ਰਾਹੀਂ ਕਿਸੇ ਵੀ ਤਰ੍ਹਾਂ ਦੀ ਧਰਤੀ ਨੂੰ ਜਿੱਤੋ।

ਡੀਲਰ ਦੀ ਭਾਲ ਕਰੋ

2023 Tacoma 4X4 Double Cab SR5

VEHICLE PRICE
$ 47,561*
ਲੀਜ਼ ਸ਼ੁਰੂ
$ 124@ 7.79%
WEEKLY FOR 60 MONTHS WITH $6,099 DOWN, INCL. F+PDI
ਫਾਇਨਾਂਸ
$ 186@ 6.29%
WEEKLY FOR 60 MONTHS WITH $6,099 DOWN, INCL. F+PDI

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
VEHICLE PRICE
$ 47,561
260 ਵੀਕਲੀ ਪੇਅਮੈਂਟਸ
$124
ਸ਼ਰਤਾਂ (ਮਹੀਨੇ)
60
ਸਾਲਾਨਾ
7.79%
ਤਤਕਾਲ ਅਦਾਇਗੀ $ 6,099
Included Incentive $ 0

ਲੰਮਾ ਸਮਾਂ ਨਿਭਣ ਲਈ ਬਣੀ

ਮੌਕਾ ਆਉਣ 'ਤੇ ਇਸ ਦੀ ਵਿਲੱਖਣ ਟਿਕਾਊਯੋਗਤਾ ਸਦਕਾ ਆਪਣਾ ਕਾਰੋਬਾਰ ਸਦਾ ਚੱਲਦਾ ਰੱਖੋ। 2023 Tacoma ਆਪਣੀ ਕੀਮਤ ਪੂਰੀ ਤਰ੍ਹਾਂ ਅਦਾ ਕਰਦੀ ਹੈ।

ਸਹੀ ਨਿਰਣੇ ਲਓ

ਇਹ ਤਾਕਤਵਰ, ਸਮਰੱਥ, ਭਰੋਸੇਯੋਗ ਹੈ। ਸਾਡੇ ਵਾਹਨ ਤੁਹਾਡੇ ਖਰਚੇ ਧਨ ਦਾ ਦੇਰ ਤੱਕ ਫਾਇਦਾ ਦਿੰਦੇ ਹਨ ਤੇ ਤੁਹਾਡੀਆਂ ਯਾਤਰਾਵਾਂ ਦੂਰ ਤੱਕ ਸੰਭਵ ਹੁੰਦੀਆਂ ਹਨ।

ਇਹ ਟਾਇਮ ਹੈ Toyota ਦਾ

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।