2024 Toyota Land Cruiser

ਪੇਸ਼ ਕਰਦੇ ਹਾਂ 2024 Toyota Land Cruiser. ਇਸ ਕਮਾਲ ਦੇ ਟਰੱਕ ਨੂੰ ਰੋਮਾਂਚ ਲਈ ਅਸਲ ਢੁੱਕਵਾਂ ਵਾਹਨ ਵੀ ਆਖਿਆ ਜਾਂਦਾ ਹੈ - ਅਤੇ ਹੁਣ ਇਸ ਨੂੰ ਅੱਪਡੇਟ ਕੀਤਾ ਗਿਆ ਹੈ ਤਾਂ ਜੋ ਤੁਹਾਡੇ ਇਹ ਰੋਮਾਂਚਕ ਸਫ਼ਰ ਜਾਰੀ ਰਹਿਣ। ਅੱਜ ਹੀ ਆਪਣੀ Toyota ਘਰ ਲਿਆਓ।

ਔਰਡਰ ਕਰੋ

2024 Land Cruiser 1958

ਵਾਹਨ ਦੀ ਕੀਮਤ
$ 72,355*
ਲੀਜ਼ ਸ਼ੁਰੂ
$ 218@ 7.19%
WEEKLY FOR 64 MONTHS WITH $0 DOWN, INCL. Delivery and Destination charge
ਫਾਇਨਾਂਸ
$ 328@ 6.79%
WEEKLY FOR 60 MONTHS WITH $0 DOWN, INCL. Delivery and Destination charge

ਚੱਲੋ ਵਿਸ਼ਵਾਸ ਨਾਲ ਹੋਕੇ ਸਵਾਰ

Stretch Lease ਪ੍ਰੋਗਰਾਮ ਨਾਲ ਘੱਟ ਮਹੀਨਾਵਾਰ ਭੁਗਤਾਨਾਂ ਦਾ ਆਨੰਦ ਮਾਣੋ। ਘੱਟ ਕਿਲੋਮੀਟਰ ਵਾਲੇ ਡਰਾਈਵਰਾਂ ਲਈ ਚੰਗਾ ਹੈ, ਇਹ ਲਚਕਦਾਰ ਵਿਕਲਪ ਤੁਹਾਡੀ ਸਮਾਂ-ਸੀਮਾ ਦੇ ਅਨੁਕੂਲ ਢੱਲ ਜਾਂਦਾ ਹੈ, ਜਿਸ ਨਾਲ ਤੁਸੀਂ ਆਪਣੀਆਂ ਸਟੈਂਨਡਰਡ ਲੀਜ਼ ਸ਼ਰਤਾਂ ਨੂੰ ਚਾਰ ਮਹੀਨਿਆਂ ਲਈ ਵਧਾ ਸਕਦੇ ਹੋ Lease-end Value ਦੀ ਦਰ ਵਿੱਚ ਵਾਧਾ ਜਾਂ ਕਟੌਤੀ ਤੋਂ ਬਿਨਾਂ।

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 72,355
277 ਵੀਕਲੀ ਪੇਅਮੈਂਟਸ
$218
ਸ਼ਰਤਾਂ (ਮਹੀਨੇ)
64
ਸਾਲਾਨਾ
7.19%
ਤਤਕਾਲ ਅਦਾਇਗੀ $ 0
Included Incentive $ 0

ਕਰੋ ਸਭ ਕੁਝ ਆਪਣੇ ਕਾਬੂ ਵਿੱਚ।

ਕਮਾਲ ਦੇ ਔਫ-ਰੋਡ ਹੁਨਰ 'ਤੇ ਕੇਂਦਰਿਤ, ਅਨੁਕੂਲ ਔਫਰੋਡ ਦੇ ਪ੍ਰਦਰਸ਼ਨ ਲਈ ਲੌਕਿੰਗ ਡਿਫਰੈਂਸ਼ੀਅਲਜ਼ ਸਮੇਤ ਫੁੱਲ-ਟਾਈਮ 4WD, ਮਲਟੀ-ਟੈਰੇਨ ਸਿਲੈੱਕਟ, ਅਤੇ CRAWL ਕੰਟਰੋਲ ਇਸ ਦੀ ਖ਼ਾਸੀਅਤ ਹੈ।

ਜੋਸ਼ ਦੀ ਪੰਡ

Toyota ਦੀ ਨਵੀਂ ਜੋਸ਼ ਨਾਲ ਭਰੀ i-FORCE MAX hybrid ਆਉਂਦੀ ਹੈ ਸਟੈਂਡਰਡ। ਇਸ ਸਿਸਟਮ ਵਿੱਚ ਸੁਮੇਲ ਹੈ ਟਰਬੋਚਾਰਜਡ 2.4-ਲੀਟਰ ਇੰਜਣ ਦਾ ਇੱਕ ਇਲੈੱਕਟ੍ਰਿਕ ਮੋਟਰ ਦੇ ਨਾਲ, ਜੋ ਪੈਦਾ ਕਰਦੀ ਹੈ 326 ਹਾਰਸਪਾਵਰ ਅਤੇ 465 lb-ft ਦਾ ਟੌਰਕ।

ਇਹ ਟਾਇਮ ਹੈ Toyota ਦਾ

ਉਸ Toyota ਦੀ ਭਾਲ ਕਰੋ ਜੋ ਹੋਵੇ ਤੁਹਾਡੇ ਲਈ ਸਹੀ ਅਤੇ ਆਪਣੀ ਪਸੰਦੀਦਾ ਡੀਲਰਸ਼ਿਪ 'ਤੇ ਜਾ ਕੇ ਇਸ ਨੂੰ ਆਪਣਾ ਬਣਾਓ।