2025 Toyota Sequoia
2025 Sequoia ਨੂੰ ਬੇਹੱਦ ਸਟਾਈਲ ਨਾਲ ਫ਼ੰਕਸ਼ਨਲ ਫ਼ੀਚਰਜ਼ ਸਮੇਤ ਤਿਆਰ ਕੀਤਾ ਗਿਆ ਹੈ। ਸਮੁੱਚਾ ਪਰਿਵਾਰ ਇਸ ’ਚ ਬੈਠ ਕੇ ਕਿਸੇ ਵੀ ਤਰ੍ਹਾਂ ਦੇ ਭੂਗੋਲਿਕ ਖੇਤਰ ’ਚ ਬੜੀ ਆਰਾਮਦੇਹੀ ਨਾਲ ਸਫ਼ਰ ਕਰ ਸਕਦਾ ਹੈ।
ਡੀਲਰ ਦੀ ਭਾਲ ਕਰੋ2025 Sequoia Limited Nightshade
ਚੱਲੋ ਵਿਸ਼ਵਾਸ ਨਾਲ ਹੋਕੇ ਸਵਾਰ
Stretch Lease ਪ੍ਰੋਗਰਾਮ ਨਾਲ ਘੱਟ ਮਹੀਨਾਵਾਰ ਭੁਗਤਾਨਾਂ ਦਾ ਆਨੰਦ ਮਾਣੋ। ਘੱਟ ਕਿਲੋਮੀਟਰ ਵਾਲੇ ਡਰਾਈਵਰਾਂ ਲਈ ਚੰਗਾ ਹੈ, ਇਹ ਲਚਕਦਾਰ ਵਿਕਲਪ ਤੁਹਾਡੀ ਸਮਾਂ-ਸੀਮਾ ਦੇ ਅਨੁਕੂਲ ਢੱਲ ਜਾਂਦਾ ਹੈ, ਜਿਸ ਨਾਲ ਤੁਸੀਂ ਆਪਣੀਆਂ ਸਟੈਂਨਡਰਡ ਲੀਜ਼ ਸ਼ਰਤਾਂ ਨੂੰ ਚਾਰ ਮਹੀਨਿਆਂ ਲਈ ਵਧਾ ਸਕਦੇ ਹੋ Lease-end Value ਦੀ ਦਰ ਵਿੱਚ ਵਾਧਾ ਜਾਂ ਕਟੌਤੀ ਤੋਂ ਬਿਨਾਂ।
ਲੀਜ਼ / ਫਾਇਨਾਂਸ ਕੈਲਕੂਲੇਟਰ
ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
277 ਵੀਕਲੀ ਪੇਅਮੈਂਟਸ
ਸ਼ਰਤਾਂ (ਮਹੀਨੇ)
ਸਾਲਾਨਾ
ਤਤਕਾਲ ਅਦਾਇਗੀ $ 8,400
Included Incentive $ 0
ਵਿਸ਼ਾਲ ਅਤੇ ਪ੍ਰਭਾਵਸ਼ਾਲੀ
2025 Sequoia ’ਚ ਲੱਤਾਂ ਪਸਾਰ ਕੇ ਬੈਠੋ। ਤੀਜੀ ਕਤਾਰ ਦੀਆਂ ਸੀਟਾਂ, ਕੈਪਟਨ ਦੀਆਂ ਕੁਰਸੀਆਂ ਤੇ ਕਾਰਗੋ ਸ਼ੈਲਫ਼ ਸਿਸਟਮ ਪਾਵਰ-ਫ਼ੋਲਡਿੰਗ ਹਨ ਅਤੇ ਉਨ੍ਹਾਂ ਨਾਲ ਬੈਠਣ ਲਈ ਵਾਧੂ ਜਗ੍ਹਾ ਬਣ ਜਾਂਦੀ ਹੈ, ਜੋ ਕਿ ਸਭ ਦਾ ਹੱਕ ਹੈ।
ਲਗਾਤਾਰ ਸਮਰੱਥ
i-FORCE MAX ਹਾਈਬ੍ਰਿਡ ਪਾਵਰਟ੍ਰੇਨ ਦੁਆਰਾ ਚੱਲਣ ਵਾਲੀ 2025 Sequoia ’ਚ ਤੁਹਾਨੂੰ ਕਿਸੇ ਵੀ ਸਾਹਸੀ ਭ੍ਰਮਣ ’ਤੇ ਲਿਜਾਣ ਦੀ ਤਾਕਤ ਹੈ। ਆਧੁਨਿਕ ਸਸਪੈਂਸ਼ਨ ਤੇ ਸਟੀਅਰਿੰਗ, ਬੇਹੱਦ ਹੌਲੀ ਰਫ਼ਤਾਰ ਸਮੇਂ ਉਪਲਬਧ ਕੰਟਰੋਲ ਤੇ ਅਨੇਕ ਪ੍ਰਕਾਰ ਦੇ ਭੂਗੋਲਿਕ ਖੇਤਰਾਂ ਨਾਲ ਸਬੰਧਤ ਮੌਨੀਟਰ ਨਾਲ ਤੁਸੀਂ ਸਾਰੀਆਂ ਸੜਕਾਂ ’ਤੇ ਬਹੁਤ ਆਸਾਨੀ ਨਾਲ ਅੱਗੇ ਵਧ ਸਕਦੇ ਹੋ।
ਇਹ ਟਾਇਮ ਹੈ Toyota ਦਾ
ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।