2024 Toyota ਗ੍ਰੈਂਡ ਹਾਈਲੈਂਡਰ

ਉਨ੍ਹਾਂ ਕਿਲੋਮੀਟਰਾਂ ਦਾ ਸਫ਼ਰ ਪੂਰੀ ਆਰਾਮਦੇਹੀ ਨਾਲ ਕਰੋ। 2024 ਗ੍ਰੈਂਡ ਹਾਈਲੈਂਡਰ ਨਾਲ ਤੁਹਾਨੂੰ ਸੜਕੀ ਸਫ਼ਰ ਦਾ ਇੱਕ ਵੱਖਰੀ ਕਿਸਮ ਦਾ ਅਹਿਸਾਸ ਹੋਵੇਗਾ। ਬਾਹਰੋਂ ਬੋਲਡ ਸਟਾਈਲਿੰਗ ਤੇ ਅੰਦਰ ਖੁੱਲ੍ਹੀ–ਡੁੱਲ੍ਹੀ ਸੁਵਿਧਾਜਨਕ ਜਗ੍ਹਾ ਨਾਲ ਕੋਈ ਵੀ ਦੂਰੀ ਜ਼ਿਆਦਾ ਦੂਰ ਨਹੀਂ ਜਾਪਦੀ।

ਡੀਲਰ ਦੀ ਭਾਲ ਕਰੋ

2024 Grand Highlander XLE

ਹਾਈਬ੍ਰਿਡ Available
ਵਾਹਨ ਦੀ ਕੀਮਤ
$ 54,120*
ਲੀਜ਼ ਸ਼ੁਰੂ
$ 147@ 7.99%
WEEKLY FOR 60 MONTHS WITH $7,099 DOWN, INCL. F+PDI
ਫਾਇਨਾਂਸ
$ 214@ 6.89%
WEEKLY FOR 60 MONTHS WITH $7,099 DOWN, INCL. F+PDI

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 54,120
260 ਵੀਕਲੀ ਪੇਅਮੈਂਟਸ
$147
ਸ਼ਰਤਾਂ (ਮਹੀਨੇ)
60
ਸਾਲਾਨਾ
7.99%
ਤਤਕਾਲ ਅਦਾਇਗੀ $ 7,099
Included Incentive $ 0

ਤੁਹਾਡੀ ਦਿਲਚਸਪੀ ਇਸ ਵਿੱਚ ਵੀ ਹੋ ਸਕਦੀ ਹੈ:

Red Tag Days ਦੇ ਸੀਮਤ ਸਮੇਂ ਦੌਰਾਨ ਚੋਣਵੇਂ ਮਾਡਲਾਂ 'ਤੇ ਚੱਲ ਰਹੀਆਂ ਸਭ ਤੋਂ ਨਵੀਂਆਂ ਪੇਸ਼ਕਸ਼ਾਂ ਦੇਖਣ ਲਈ ਇੱਥੇ ਕਲਿੱਕ ਕਰੋ।

ਇੱਕ ਆਕਾਰ ਸਭ ਲਈ ਸਾਕਾਰ

2024 ਗ੍ਰੈਂਡ ਹਾਈਲੈਂਡਰ ’ਚ ਸਭ ਲਈ ਜਗ੍ਹਾ ਹੈ। ਤੀਜੀ ਕਤਾਰ ’ਚ ਵੀ ਖੁੱਲ੍ਹੀ ਜਗ੍ਹਾ, ਸ਼ਾਨਦਾਰ ਢੰਗ ਨਾਲ ਗਰਮ, ਚਮੜੇ ਦੀਆਂ ਸੀਟਾਂ ਅਤੇ ਕੈਬਿਨ ’ਚ ਵਰਨਣਯੋਗ ਸਟੋਰੇਜ ਸਦਕਾ ਇਸ ਐੱਸਯੂਵੀ ’ਚ ਹਰੇਕ ਸੀਟ ਹੀ ਬਿਹਤਰੀਨ ਹੈ।

ਲੰਮੀ ਦੂਰੀ ਲਈ ਸਦਾ ਤਿਆਰ

ਤੁਰੰਤ ਰਵਾਨਗੀ ਤੋਂ ਲੈ ਕੇ ਤੁਹਾਡੇ ਸੜਕੀ ਸਫ਼ਰਾਂ ਨੂੰ ਗ੍ਰੈਂਡ ਹਾਈਲੈਂਡਰ ਦਾ ਪ੍ਰਭਾਵਸ਼ਾਲੀ ਸੁਇਟ ਪੂਰੀ ਤਰ੍ਹਾਂ ਸਫ਼ਲ ਬਣਾਉਂਦਾ ਹੈ। ਇਸ ਨੂੰ ਚਲਾਉਂਦੇ ਸਮੇਂ ਡਰਾਇਵਰ ਦੀ ਮਦਦ ਲਈ ਮੌਜੂਦ ਡਿਸਪਲੇਅ ਨਾਲ ਵਾਹਨ ’ਤੇ ਪੂਰੀ ਪਕੜ ਬਣੀ ਰਹਿੰਦੀ ਹੈ, ਭਾਵੇਂ ਤੁਸੀਂ ਥ੍ਰੀ-ਡ੍ਰਾਈਵ ਮੋਡਜ਼ ਅਤੇ 18” ਐਲੌਏ ਪਹੀਆਂ ਨਾਲ ਕਿਸੇ ਵੀ ਖੇਤਰ ਦੀ ਯਾਤਰਾ ਕਰ ਰਹੇ ਹੋਵੋ।

ਇਹ ਟਾਇਮ ਹੈ Toyota ਦਾ

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।