2024 Toyota RAV4 Prime

ਸਰਦੀਆਂ ਦੇ ਮੌਸਮ ਦੌਰਾਨ ਤੁਹਾਨੂੰ ਖੁੱਲ੍ਹੇ ਮੈਦਾਨਾਂ ’ਚੋਂ ਲੰਘਦੇ ਸਮੇਂ ਤਾਕਤ ਦੀ ਜ਼ਰੂਰਤ ਹੁੰਦੀ ਹੈ। 2024 RAV4 Prime ਦੀ ਸਪੋਰਟੀ, ਗਤੀਸ਼ੀਲ ਤੇ ਕਿਸੇ ਵੀ ਸੜਕ ’ਤੇ ਦੌੜਣ ਲਈ ਸਦਾ ਤਿਆਰ ਰਹਿੰਦੀ ਹੈ ਤੇ ਇਸ ਦੀਆਂ ਵਿਲੱਖਣ ਡ੍ਰਾਈਵਿੰਗ ਵਿਧੀਆਂ ਤੁਹਾਨੂੰ ਹਰੇਕ ਤਰ੍ਹਾਂ ਦੇ ਭੂਗੋਲਿਕ ਖੇਤਰ ’ਚ ਮਦਦ ਕਰਨਗੀਆਂ।

ਡੀਲਰ ਦੀ ਭਾਲ ਕਰੋ

2024 RAV4 Prime SE

ਵਾਹਨ ਦੀ ਕੀਮਤ
$ 54,795*
ਲੀਜ਼ ਸ਼ੁਰੂ
$ 136@ 7.79%
WEEKLY FOR 60 MONTHS WITH $5,999 DOWN, INCL. F+PDI
ਫਾਇਨਾਂਸ
$ 199@ 6.79%
WEEKLY FOR 60 MONTHS WITH $5,999 DOWN, INCL. F+PDI

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 54,795
260 ਵੀਕਲੀ ਪੇਅਮੈਂਟਸ
$136
ਸ਼ਰਤਾਂ (ਮਹੀਨੇ)
60
ਸਾਲਾਨਾ
7.79%
ਤਤਕਾਲ ਅਦਾਇਗੀ $ 5,999
Included Incentive $ 5,000

ਬਿਨਾ ਸੀਮਾਵਾਂ ਦੇ ਵਧੋ ਅੱਗੇ

2024 RAV4 Prime ਬਣੀ ਹੀ ਆਊਟਡੋਰਜ਼ ਲਈ ਹੈ। ਉਪਲਬਧ ਆੱਲ-ਵੀਲ ਡ੍ਰਾਈਵ ਅਤੇ ਟ੍ਰੇਲ ਪੈਕੇਜ ਨਾਲ ਤੁਸੀਂ ਚਿੱਕੜ, ਪਥਰੀਲੀ ਧਰਤੀ, ਮਿੱਟੀ-ਘੱਟੇ ਜਾਂ ਰੇਤੇ ਵਿੱਚੋਂ ਵੀ ਬੜੀ ਆਸਾਨੀ ਨਾਲ ਨਿਕਲਣ ਦੇ ਸਮਰੱਥ ਹੁੰਦੇ ਹੋ।

ਭਰੋਸੇਯੋਗ ਟੋਯੋਟਾ ਟੈਕਨੋਲੋਜੀ

ਟੋਯੋਟਾ ਦਾ ਅਤਿ-ਆਧੁਨਿਕ ਐਪ ਸੁਇਟ, Apple CarPlay™, Android Auto™, ਅਤੇ ਉਪਲਬਧ ਵਾਇਰਲੈੱਸ ਚਾਰਜਿੰਗ ਨਾਲ ਤੁਹਾਨੂੰ ਕਾਰ ਚਲਾਉਂਦੇ ਸਮੇਂ ਵੀ ਸੁਰੱਖਿਅਤ ਢੰਗ ਨਾਲ ਕੁਨੈਕਟ ਕਰ ਕੇ ਰੱਖਦਾ ਹੈ।

ਇਹ ਟਾਇਮ ਹੈ Toyota ਦਾ

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।