2025 Toyota Corolla Hatchback

2025 Corolla Hatchback ਪਹਿਲੀ ਨਜ਼ਰੇ ਹੀ ਮਜ਼ੇਦਾਰ ਹੈ। 2025 Corolla Hatchback ਨੂੰ ਚਲਾਉਣ ਦੀਆਂ ਗਤੀਸ਼ੀਲ ਵਿਧੀਆਂ, ਇਸ ਦੀਆਂ ਅਨੇਕ ਫ਼ੰਕਸ਼ਨਲ ਫ਼ੀਚਰਜ਼ ਅਤੇ ਕੁਨੈਕਟਡ ਟੈਕਨੋਲੋਜੀ ਕਾਰਣ ਖੁੱਲ੍ਹੇ ਮੈਦਾਨਾਂ ਵਾਲੀ ਹਰੇਕ ਸੜਕ ’ਤੇ ਇਸ ਨਾਲ ਹਰੇਕ ਸਫ਼ਰ ਯਾਦਗਾਰੀ ਰਹੇਗਾ।

ਡੀਲਰ ਦੀ ਭਾਲ ਕਰੋ

2025 Corolla Hatchback SE

ਵਾਹਨ ਦੀ ਕੀਮਤ
$ 27,295*
ਲੀਜ਼ ਸ਼ੁਰੂ
$ 74@ 7.99%
WEEKLY FOR 60 MONTHS WITH $3,999 DOWN, INCL. F+PDI
ਫਾਇਨਾਂਸ
$ 107@ 7.19%
WEEKLY FOR 60 MONTHS WITH $3,999 DOWN, INCL. F+PDI

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 27,295
260 ਵੀਕਲੀ ਪੇਅਮੈਂਟਸ
$74
ਸ਼ਰਤਾਂ (ਮਹੀਨੇ)
60
ਸਾਲਾਨਾ
7.99%
ਤਤਕਾਲ ਅਦਾਇਗੀ $ 3,999
Included Incentive $ 0

ਸਪੋਰਟੀ ਬਣੇ ਰਹੋ

2025 Corolla Hatchback ਮਜ਼ੇ ਲਈ ਬਣਾਈ ਗਈ ਸੀ। ਇਸ ਦਾ ਦਿਲਕਸ਼ ਤੇ ਨੀਂਵੀਂ ਬਾਡੀ ਦੇ ਨਾਲ-ਨਾਲ ਐਕਟਿਵ ਕੌਰਨਰਿੰਗ ਅਸਿਸਟ ਨਾਲ ਤੁਹਾਨੂੰ ਕਾਰ ਚਲਾਉਣ ਦਾ ਜਿਹੋ ਜਿਹਾ ਸਪੋਰਟੀ ਤਜਰਬਾ ਹੁੰਦਾ ਹੈ, ਉਸ ਦਾ ਕਿਤੇ ਕੋਈ ਮੁਕਾਬਲਾ ਨਹੀਂ।

ਕੁਨੈਕਟਡ ਕੰਟਰੋਲ

ਇਹ 2025 Hatchback ਹਾਈ-ਟੈੱਕ ਹੈ। ਰਾਡਾਰ ਕਰੂਜ਼ ਕੰਟਰੋਲ, ਪੈਦਲ ਰਾਹਗੀਰਾਂ ਦੀ ਸ਼ਨਾਖ਼ਤ ਤੇ ਉਪਲਬਧ ਵਾਇਰਲੈੱਸ ਚਾਰਜਿੰਗ ਜਿਹੀਆਂ ਅਗਾਂਹ-ਵਧੂ ਸੁਰੱਖਿਆ ਵਿਸ਼ੇਸ਼ਤਾਵਾਂ ਸਦਕਾ ਤੁਹਾਡਾ ਹਰੇਕ ਮੋੜ ’ਤੇ ਮੁਕੰਮਲ ਕੰਟਰੋਲ ਬਣਿਆ ਰਹੇਗਾ।

ਇਹ ਟਾਇਮ ਹੈ Toyota ਦਾ

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।