2025 Toyota ਗ੍ਰੈਂਡ ਹਾਈਲੈਂਡਰ

ਉਨ੍ਹਾਂ ਕਿਲੋਮੀਟਰਾਂ ਦਾ ਸਫ਼ਰ ਪੂਰੀ ਆਰਾਮਦੇਹੀ ਨਾਲ ਕਰੋ। 2025 ਗ੍ਰੈਂਡ ਹਾਈਲੈਂਡਰ ਨਾਲ ਤੁਹਾਨੂੰ ਸੜਕੀ ਸਫ਼ਰ ਦਾ ਇੱਕ ਵੱਖਰੀ ਕਿਸਮ ਦਾ ਅਹਿਸਾਸ ਹੋਵੇਗਾ। ਬਾਹਰੋਂ ਬੋਲਡ ਸਟਾਈਲਿੰਗ ਤੇ ਅੰਦਰ ਖੁੱਲ੍ਹੀ–ਡੁੱਲ੍ਹੀ ਸੁਵਿਧਾਜਨਕ ਜਗ੍ਹਾ ਨਾਲ ਕੋਈ ਵੀ ਦੂਰੀ ਜ਼ਿਆਦਾ ਦੂਰ ਨਹੀਂ ਜਾਪਦੀ।

ਡੀਲਰ ਦੀ ਭਾਲ ਕਰੋ

2025 Grand Highlander XLE

ਹਾਈਬ੍ਰਿਡ Available
ਵਾਹਨ ਦੀ ਕੀਮਤ
$ 54,495*
ਲੀਜ਼ ਸ਼ੁਰੂ
$ 137@ 6.99%
WEEKLY FOR 60 MONTHS WITH $6,599 DOWN, INCL. Delivery and Destination charge
ਫਾਇਨਾਂਸ
$ 216@ 6.49%
WEEKLY FOR 60 MONTHS WITH $6,599 DOWN, INCL. Delivery and Destination charge

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 54,495
260 ਵੀਕਲੀ ਪੇਅਮੈਂਟਸ
$ 137
ਸ਼ਰਤਾਂ (ਮਹੀਨੇ)
60
ਸਾਲਾਨਾ
6.99%
ਤਤਕਾਲ ਅਦਾਇਗੀ$ 6,599
Included Incentive $ 0

ਟੈੱਸਟ ਡ੍ਰਾਇਵ ਲਓ ਅਤੇ ਆਪਣੀ ਹੋਣ ਵਾਲੀ ਰਾਈਡ ਦਾ ਤਜਰਬਾ ਕਰੋ।

ਆਪਣੇ ਸਥਾਨਕ Toyota ਡੀਲਰ ਨਾਲ ਸੰਪਰਕ ਕਰਨ ਲਈ ਇੱਥੇ ਕਲਿੱਕ ਕਰੋ।

ਇੱਕ ਆਕਾਰ ਸਭ ਲਈ ਸਾਕਾਰ

2025 ਗ੍ਰੈਂਡ ਹਾਈਲੈਂਡਰ ’ਚ ਸਭ ਲਈ ਜਗ੍ਹਾ ਹੈ। ਤੀਜੀ ਕਤਾਰ ’ਚ ਵੀ ਖੁੱਲ੍ਹੀ ਜਗ੍ਹਾ, ਸ਼ਾਨਦਾਰ ਢੰਗ ਨਾਲ ਗਰਮ, ਚਮੜੇ ਦੀਆਂ ਸੀਟਾਂ ਅਤੇ ਕੈਬਿਨ ’ਚ ਵਰਨਣਯੋਗ ਸਟੋਰੇਜ ਸਦਕਾ ਇਸ ਐੱਸਯੂਵੀ ’ਚ ਹਰੇਕ ਸੀਟ ਹੀ ਬਿਹਤਰੀਨ ਹੈ।

ਲੰਮੀ ਦੂਰੀ ਲਈ ਸਦਾ ਤਿਆਰ

ਤੁਰੰਤ ਰਵਾਨਗੀ ਤੋਂ ਲੈ ਕੇ ਤੁਹਾਡੇ ਸੜਕੀ ਸਫ਼ਰਾਂ ਨੂੰ ਗ੍ਰੈਂਡ ਹਾਈਲੈਂਡਰ ਦਾ ਪ੍ਰਭਾਵਸ਼ਾਲੀ ਸੁਇਟ ਪੂਰੀ ਤਰ੍ਹਾਂ ਸਫ਼ਲ ਬਣਾਉਂਦਾ ਹੈ। ਇਸ ਨੂੰ ਚਲਾਉਂਦੇ ਸਮੇਂ ਡਰਾਇਵਰ ਦੀ ਮਦਦ ਲਈ ਮੌਜੂਦ ਡਿਸਪਲੇਅ ਨਾਲ ਵਾਹਨ ’ਤੇ ਪੂਰੀ ਪਕੜ ਬਣੀ ਰਹਿੰਦੀ ਹੈ, ਭਾਵੇਂ ਤੁਸੀਂ ਥ੍ਰੀ-ਡ੍ਰਾਈਵ ਮੋਡਜ਼ ਅਤੇ 18” ਐਲੌਏ ਪਹੀਆਂ ਨਾਲ ਕਿਸੇ ਵੀ ਖੇਤਰ ਦੀ ਯਾਤਰਾ ਕਰ ਰਹੇ ਹੋਵੋ।

Get in & Go

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।