2024 Toyota Corolla Cross Hybrid

2024 Corolla Cross Hybrid ਨੂੰ ਤਿਆਰ ਕੀਤਾ ਗਿਆ ਹੈ, ਤਾਂ ਜੋ ਤੁਸੀਂ ਕਿਤੇ ਵੀ ਜਾ ਸਕੋ। ਇਸ ਵਿੱਚ ਸੈਲਫ਼-ਚਾਰਜਿੰਗ ਫੀਚਰਜ਼ ਅਤੇ ਈਂਧਨ-ਕੁਸ਼ਲ ਇੰਜਣ ਦਾ ਸੁਮੇਲ ਹੈ, ਜਿਸ ਕਰਕੇ ਪਾਵਰ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਂਦਾ, ਅਤੇ ਤੁਸੀਂ ਡ੍ਰਾਈਵ ਕਰ ਸਕਦੇ ਹੋ ਬਿਨਾਂ ਸੀਮਾਵਾਂ ਦੇ ਭਾਵੇਂ ਮੀਂਹ ਹੋਵੇ ਜਾਂ ਧੁੱਪ ਜਾਂ ਫਿਰ ਸਨੋਅ।

ਡੀਲਰ ਦੀ ਭਾਲ ਕਰੋ

2024 Corolla Cross Hybrid SE AWD

ਵਾਹਨ ਦੀ ਕੀਮਤ
$ 37,642*
ਲੀਜ਼ ਸ਼ੁਰੂ
$ 249@ 7.59%
BI-WEEKLY FOR 60 MONTHS WITH $0 DOWN, INCL. F+PDI.
ਫਾਇਨਾਂਸ
$ 340@ 6.59%
FOR 60 MONTHS

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 37,642
130 ਬਾਈ-ਵੀਕਲੀ ਪੇਅਮੈਂਟਸ
$249
ਸ਼ਰਤਾਂ (ਮਹੀਨੇ)
60
ਸਾਲਾਨਾ
7.59%
ਤਤਕਾਲ ਅਦਾਇਗੀ $ 0
Included Incentive $ 0

ਜੀਵਨ ਭਰ ਲਈ ਚਾਰਜਡ

ਈਂਧਨ ਦੀ ਘੱਟ ਖਪਤ ਜਿਹੇ ਸ਼ਾਨਦਾਰ ਗੁਣ ਨਾਲ ਪੰਜਵੀਂ ਪੀੜ੍ਹੀ ਦਾ ਹਾਈਬ੍ਰਿਡ ਸਿਸਟਮ ਚਿਰਜੀਵੀ ਹੈ। ਇਸ ਦੀ ਹਾਈਬ੍ਰਿਡ ਬੈਟਰੀ ਦੀ 8 ਸਾਲ/160,000 ਕਿਲੋਮੀਟਰ ਅਤੇ 10 ਸਾਲ/240,000 ਕਿਲੋਮੀਟਰ ਦੀ ਵਾਰੰਟੀ ਦਾ ਆਨੰਦ ਮਾਣੋ, ਤਾਂ ਜੋ ਤੁਸੀਂ ਆਉਣ ਵਾਲੇ ਸਾਲਾਂ ਲਈ ਚਾਰਜ ਰਹਿ ਸਕੋ।

ਸੁਰੱਖਿਆ ਦਾ ਅਹਿਸਾਸ

ਪ੍ਰੀ-ਕੌਲੀਜ਼ੀਅਨ ਸਿਸਟਮ ਨਾਲ ਭੀੜ-ਭੜੱਕੇ ਵਾਲੀਆਂ ਗਲ਼ੀਆਂ ’ਚੋਂ ਲੰਘੋ, ਜਦ ਕਿ ਦਿਨ ਸਮੇਂ ਸਾਇਕਲ ਦਾ ਪਤਾ ਲਾਉਣ ਵਾਲਾ ਸੈਂਸਰ, ਚੌਰਾਹਿਆਂ ’ਤੇ ਮਦਦ ਅਤੇ ਐਮਰਜੈਂਸੀ ਸਟੀਅਰਿੰਗ ਅਸਿਸਟ ਪ੍ਰੋਗਰਾਮ ਯਕੀਨੀ ਬਣਾਉਂਦੇ ਹਨ ਕਿ ਤੁਸੀਂ ਹਰ ਸਮੇਂ ਸ਼ਾਂਤ ਮਨ ਨਾਲ ਕਾਰ ਚਲਾਉਂਦੇ ਰਹਿ ਸਕੋ।

ਇਹ ਟਾਇਮ ਹੈ Toyota ਦਾ

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।