2024 Toyota Corolla Cross

2024 Corolla Cross ਦੇ ਰਾਹੀਂ ਆਪਣੇ ਘੇਰੇ ਤੋਂ ਬਾਹਰ ਨਿਕਲੋ। ਇੱਕ ਈਂਧਨ-ਕੁਸ਼ਲ ਇੰਜਣ ਅਤੇ 18' ਐਲੋਏ ਵ੍ਹੀਲਜ਼ ਆਪਣੀ ਅਗਾਂਹਵਧੂ ਸੋਚ ਵਾਲੀ ਤਕਨਾਲੋਜੀ ਅਤੇ ਬਹੁਪੱਖੀ ਡ੍ਰਾਈਵ ਮੋਡਜ਼ ਨਾਲ ਤੁਹਾਨੂੰ ਹਰ ਰੁਕਾਵਟ ਪਾਰ ਕਰਨ ਵਿੱਚ ਸਹਾਇਤਾ ਕਰਦੇ ਹਨ।

ਡੀਲਰ ਦੀ ਭਾਲ ਕਰੋ
red_tag

2024 Corolla Cross L FWD

ਹਾਈਬ੍ਰਿਡ Available

LIMITED TIME OFFER

ਵਾਹਨ ਦੀ ਕੀਮਤ
$ 30,702*
ਲੀਜ਼ ਸ਼ੁਰੂ
$ 222@ 5.99%
BI-WEEKLY FOR 36 MONTHS WITH $0 DOWN, INCL. F+PDI.
ਫਾਇਨਾਂਸ
$ 278@ 6.69%
FOR 60 MONTHS

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 30,702
78 ਬਾਈ-ਵੀਕਲੀ ਪੇਅਮੈਂਟਸ
$222
ਸ਼ਰਤਾਂ (ਮਹੀਨੇ)
36
ਸਾਲਾਨਾ
5.99%
ਤਤਕਾਲ ਅਦਾਇਗੀ $ 0
Included Incentive $ 0

ਕਾਰਜਕੁਸ਼ਲਤਾ ਨਾਲ ਕਰੋ ਸਫ਼ਰ

ਆਪਣੇ ਟਿਕਾਣੇ ’ਤੇ ਛੇਤੀ ਤੇ ਘੱਟ ਖ਼ਰਚ ਨਾਲ ਪੁੱਜੋ। ਅਚੰਭੇ ਦੀ ਹੱਦ ਤੱਕ ਕਾਰਜਕੁਸ਼ਲ 2024 Corolla Cross 100 ਕਿਲੋਮੀਟਰ ਦੀ ਦੂਰੀ ਸਿਰਫ਼ 7.3 ਲਿਟਰ ਨਾਲ ਤਹਿ ਕਰ ਲੈਂਦੀ ਹੈ ਅਤੇ ਕਾਰਬਨ ਗੈਸਾਂ ਦੀਆਂ ਨਿਕਾਸੀਆਂ ਘਟਾਉਣ ਲਈ ਇਸ ਵਿੱਚ ਸਟੌਪ-ਐਂਡ-ਸਟਾਰਟ ਇੰਜਣ ਸਿਸਟਮ ਹੈ।

ਬਿਲਕੁਲ ਦਰੁਸਤ

ਅਗਲੀਆਂ ਸੀਟਾਂ ਪੂਰੀ ਤਰ੍ਹਾਂ ਗਰਮ, ਉਪਲਬਧ ਗਰਮ ਸਟੀਅਰਿੰਗ ਵੀਲ ਅਤੇ ਡੂਅਲ ਜ਼ੋਨ ਆਟੋਮੈਟਿਕ ਕਲਾਈਮੇਟ ਕੰਟਰੋਲ ਨਾਲ ਇਸ ਕਾਰ ’ਚ ਹਰੇਕ ਲਈ ਲੋੜੀਂਦਾ ਤਾਪਮਾਨ ਹੈ।

ਆ ਗਏ ਹਨ Red Tag Days!

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।