2024 GR Corolla ਦੀ ਇਨਵੈਂਟਰੀ ਸੀਮਤ ਹੈ। ਵਾਹਨ ਦੀ ਉਪਲਬਧਤਾ ਬਾਰੇ ਜਾਣਕਾਰੀ ਲਈ ਆਪਣੇ ਸਥਾਨਕ ਡੀਲਰ ਨਾਲ ਸੰਪਰਕ ਕਰੋ।↗
2024 Toyota Corolla GR Core
3-ਸਿਲੰਡਰ ਟਰਬੋ ਇੰਜਣ, ਐਡਜਸਟ ਹੋਣ ਯੋਗ ਆਲ-ਵ੍ਹੀਲ-ਡ੍ਰਾਈਵ ਅਤੇ ਅਪਡੇਟਿਡ ਬ੍ਰੇਕ ਸਿਸਟਮ ਦੇ ਨਾਲ, 2024 Corolla GR Core ਟ੍ਰੈਕ ਟੈਸਟਿਡ ਹੈ, ਇਸ ਨੂੰ ਮਾਹਰਤਾ ਨਾਲ ਇੰਜੀਨੀਅਰ ਕੀਤਾ ਗਿਆ ਹੈ, ਅਤੇ ਕਿਸੇ ਵੀ ਸੜਕ 'ਤੇ ਦੌੜਨ ਲਈ ਤਿਆਰ ਹੈ।
ਡੀਲਰ ਦੀ ਭਾਲ ਕਰੋ2024 GR Corolla Core
ਵਾਹਨ ਦੀ ਕੀਮਤ
$ 49,727*
ਲੀਜ਼ ਸ਼ੁਰੂ
$ 340†@ 7.79%
BI-WEEKLY FOR 60 MONTHS WITH $0 DOWN, INCL. F+PDI.
ਫਾਇਨਾਂਸ
$ 451‡@ 6.69%
FOR 60 MONTHS
ਲੀਜ਼ / ਫਾਇਨਾਂਸ ਕੈਲਕੂਲੇਟਰ
ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 49,727
130 ਬਾਈ-ਵੀਕਲੀ ਪੇਅਮੈਂਟਸ
$340
ਸ਼ਰਤਾਂ (ਮਹੀਨੇ)
60
ਸਾਲਾਨਾ
7.79%
ਤਤਕਾਲ ਅਦਾਇਗੀ $ 0
Included Incentive $ 0
ਦੌੜ ਲਾਉਣ ਲਈ ਜਨਮੀ
ਜਾਪਾਨ ਦੀ TGR Motomachi ਫ਼ੈਕਟਰੀ ’ਚ ਹੱਥੀਂ ਤਿਆਰ ਕੀਤੀ 2024 Corolla GR Core ਉਨ੍ਹਾਂ ਹੀ ਇੰਜੀਨੀਅਰਾਂ ਦੀ ਟੀਮ ਨੇ ਤਿਆਰ ਕੀਤੀ ਹੈ, ਜਿਨ੍ਹਾਂ ਨੇ Gazoo Racing ਵਿੱਚ ਮਦਦ ਕੀਤੀ ਸੀ, ਉਹੀ ਹੁਣ ਸਮੁੱਚੇ ਕੈਨੇਡਾ ’ਚ ਡਰਾਈਵਿੰਗ ਦੇ ਉਤਸ਼ਾਹੀ ਸ਼ੌਕੀਨਾਂ ਲਈ ਆਪਣਾ ਇਨਕਲਾਬੀ ਟਰਬੋ ਇੰਜਣ ਲੈ ਕੇ ਆਏ ਹਨ।
ਡਰਾਈਵਰ ਦੀ ਸੀਟ ’ਤੇ ਕਮਾਂਡ ਸੰਭਾਲੋ
2024 Corolla GR Core ਦੀ ਨਵੀਨਤਮ ਤਕਨਾਲੋਜੀ ਤੁਹਾਨੂੰ ਹਰੇਕ ਸੜਕ ਦੇ ਇੱਕ ਟ੍ਰੈਕ ਹੋਣ ਦਾ ਅਹਿਸਾਸ ਦਿਵਾਉਂਦੀ ਹੈ। ਇਹ ਕਾਰ ਕਿਉਂਕਿ ਦੌੜ ’ਚ ਭਾਗ ਲੈਣ ਲਈ ਬਣੀ ਹੈ, ਇਸੇ ਲਈ 6-ਸਪੀਡ ਮੇਨੂਅਲ ਟ੍ਰਾਂਸਮਿਸ਼ਨ ਤੇ ਡਰਾਈਵਰ ਦੇ ਕੌਕਪਿਟ ’ਚ ਤੁਹਾਡਾ ਹਰੇਕ ਸਫ਼ਰ ਮੌਕੇ ਪੂਰਾ ਕੰਟਰੋਲ ਬਣਿਆ ਰਹੇਗਾ।
ਗੈਲਰੀ
Gallery includes exterior and interior images of various (GR Corolla Core) models. These model images may differ from the (GR Corolla Core) model featured above.
ਇਹ ਟਾਇਮ ਹੈ Toyota ਦਾ
ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।