2024 Toyota Grand Highlander Hybrid
ਪੂਰੀ ਤਰ੍ਹਾਂ ਜੋਸ਼ ਨਾਲ ਭਰੀ ਹੋਈ, 2024 Grand Highlander Hybrid ਸਾਰੇ ਪਰਿਵਾਰ ਨੂੰ ਮਜ਼ੇਦਾਰ ਅਨੁਭਵ ਦਿੰਦੀ ਹੈ। ਸ਼ਹਿਰ ਦੀਆਂ ਗਲੀਆਂ ਤੋਂ ਲੈਕੇ ਔਫ਼-ਰੋਡ ਰਸਤਿਆਂ ਤੱਕ, ਇਸ ਈਂਧਨ-ਕੁਸ਼ਲ ਮਾਡਲ ਵਿੱਚ ਹਰ ਕਿਸੇ ਲਈ ਥਾਂ ਹੈ, ਤਾਂ ਜੋ ਤੁਸੀਂ ਕਿਤੇ ਵੀ ਜਾਓ ਆਰਾਮ ਨਾਲ ਜਾਓ।
ਡੀਲਰ ਦੀ ਭਾਲ ਕਰੋ2024 Grand Highlander Hybrid XLE
ਲੀਜ਼ / ਫਾਇਨਾਂਸ ਕੈਲਕੂਲੇਟਰ
ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
130 ਬਾਈ-ਵੀਕਲੀ ਪੇਅਮੈਂਟਸ
ਸ਼ਰਤਾਂ (ਮਹੀਨੇ)
ਸਾਲਾਨਾ
ਤਤਕਾਲ ਅਦਾਇਗੀ $ 0
Included Incentive $ 0
ਪ੍ਰੀਮੀਅਮ ਪਾਵਰ
ਦੋ ਗਤੀਸ਼ੀਲ ਪਾਵਰਟ੍ਰੇਨ ਵਿਕਲਪਾਂ ਨਾਲ, ਇਹ Grand Highlander Hybrid ਤੁਹਾਡੀਆਂ ਜ਼ਰੂਰਤਾਂ ਮੁਤਾਬਕ ਪੂਰੀ ਤਰ੍ਹਾਂ ਫ਼ਿੱਟ ਬੈਠਦੀ ਹੈ। ਸੱਤ ਲਿਟਰ ਪ੍ਰਤੀ 100 ਕਿਲੋਮੀਟਰ ਦੀ ਉੱਚ ਕਾਰਜਕੁਸ਼ਲ ਸਮਰੱਥਾ ਨਾਲ ਹਰੇਕ ਵਾਰ ਬ੍ਰੇਕ ਲਾਉਣ ਮੌਕੇ ਰੀਚਾਰਜ ਦੀ ਵਿਸ਼ੇਸ਼ਤਾ ਨਾਲ, ਇਹ ਐੱਸਯੂਵੀ ਸੱਚਮੁਚ ਤਾਕਤ ਤੇ ਕਾਰਜਕੁਸ਼ਲਤਾ ਦਾ ਮੁਕੰਮਲ ਸੁਮੇਲ ਹੈ।
ਵਿਚਾਰਨਯੋਗ ਡਿਜ਼ਾਈਨ
ਪੈਰ ਰਾਹੀਂ ਐਕਟੀਵੇਟ ਹੋਣ ਵਾਲਾ ਪਿਛਲਾ ਸੁਵਿਧਾਜਨਕ ਲਿਫ਼ਟਗੇਟ, ਅੰਦਰੋਂ ਗਰਮ, ਪਹਿਲੀ ਤੇ ਦੂਜੀ ਕਤਾਰ ਪੂਰੀ ਤਰ੍ਹਾਂ ਹਵਾਦਾਰ ਅਤੇ ਡਿਜੀਟਲ ਚਾਬੀ ਦੀ ਸਮਰੱਥਾ ਜਿਹੀਆਂ Grand Highlander Hybrid ਦੀਆਂ ਵਿਚਾਰਨਯੋਗ ਖ਼ਾਸੀਅਤਾਂ ਸਦਕਾ ਤੁਹਾਨੂੰ ਵਾਹਨ ਚਲਾਉਣਾ ਸੁਖਾਲਾ ਹੋ ਜਾਂਦਾ ਹੈ।
ਇਹ ਟਾਇਮ ਹੈ Toyota ਦਾ
ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।