2024 Toyota Prius Prime

ਪੂਰੀ ਤਰ੍ਹਾਂ ਰੀਡਿਜ਼ਾਈਨ ਕੀਤੀ ਗਈ 2024 Prius Prime ਤੁਹਾਨੂੰ ਦਿੰਦੀ ਹੈ ਵਧੀਆ ਕਾਰਗੁਜ਼ਾਰੀ। ਭਾਵੇਂ ਇਸ ਸਪੋਰਟੀ ਰਾਈਡ 'ਤੇ ਕਿਤੇ ਨੇੜੇ ਜਾਓ ਜਾਂ ਫਿਰ ਦੂਰ, ਇਸ ਗੱਡੀ ਨੂੰ ਡਿਜ਼ਾਈਨ ਕੀਤਾ ਗਿਆ ਹੈ ਲੰਬੇ ਰਸਤਿਆਂ 'ਤੇ ਚੱਲਣ ਵਾਸਤੇ ਉਹ ਵੀ ਘੱਟ ਲਾਗਤ ਦੇ ਨਾਲ।

ਡੀਲਰ ਦੀ ਭਾਲ ਕਰੋ

2024 Prius Prime SE

ਨਾਲ ਹੀ $5,000 ਤੱਕ ਦੀ ਵਾਧੂ ਰੀਬੇਟ

ਵਾਹਨ ਦੀ ਕੀਮਤ
$ 42,527*
ਲੀਜ਼ ਸ਼ੁਰੂ
$ 251@ 7.79%
BI-WEEKLY FOR 60 MONTHS WITH $0 DOWN, INCL. F+PDI. INCLUDES GOVERNMENT OF CANADA IZEV PROGRAM INCENTIVE.
ਫਾਇਨਾਂਸ
$ 342@ 6.89%
FOR 60 MONTHS

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 42,527
130 ਬਾਈ-ਵੀਕਲੀ ਪੇਅਮੈਂਟਸ
$251
ਸ਼ਰਤਾਂ (ਮਹੀਨੇ)
60
ਸਾਲਾਨਾ
7.79%
ਤਤਕਾਲ ਅਦਾਇਗੀ $ 0
Included Incentive $ 5,000

ਖ਼ਤਰੇ ਦਾ ਅਗਾਊਂ ਪਤਾ ਲਗਾਓ

ਹਾਦਸਿਆਂ ਤੋਂ ਬਚਾਅ ਕਰਦੀ ਹੈ। ਤੁਹਾਡੀ ਕਾਰ ਭਾਵੇਂ ਕਿਸੇ ਪਾਰਕਿੰਗ ’ਚ ਖੜ੍ਹੀ ਹੋਵੇ ਜਾਂ ਚੱਲ ਰਹੀ ਹੋਵੇ, ਤੁਹਾਡੀ ਕਾਰ ਕਿਸੇ ਵੀ ਖ਼ਤਰੇ ਦਾ ਪਤਾ ਲਾ ਲੈਂਦੀ ਹੈ, ਜਦ ਕਿ ਤੁਸੀਂ ਸਟੈਂਡਰਡ ਬਲਾਈਂਡ ਸਪੌਟ ਮੌਨੀਟਰ (BSM) + ਸੇਫ਼ ਐਗਜ਼ਿਟ ਅਸਿਸਟ (SEA) ਨਾਲ ਵੀ ਉਹ ਸਭ ਨਹੀਂ ਕਰ ਸਕਦੇ।

ਉਤਸ਼ਾਹਤ ਕਰਨ ਵਾਲਾ ਡਿਜ਼ਾਈਨ

ਹਲਕੀ। ਮਜ਼ਬੂਤ। ਤੇਜ਼ ਰਫ਼ਤਾਰ। ਨੀਂਵੀਂ ਹੋਣ ਕਾਰਣ ਇਸ ਦਾ ਸੰਤੁਲਨ ਬਣਿਆ ਰਹਿੰਦਾ ਹੈ, ਇਸ ਦੇ ਰੰਗ ਦੂਰੋਂ ਚਮਕਦੇ ਹਨ ਤੇ ਇਸ ਦੀਆਂ ਹੈੱਡ ਤੇ ਟੇਲ ਲਾਈਟਾਂ ਬਹੁਤ ਤਿੱਖੀਆਂ ਹਨ; ਅਜਿਹੇ ਕਾਰਣਾਂ ਕਰ ਕੇ ਹੀ ਇਹ ਪੂਰੀ ਤਰ੍ਹਾਂ ਰੀ-ਡਿਜ਼ਾਈਨ ਕੀਤੀ 2024 Prius Prime ਹੋਰਨਾਂ ਕਾਰਾਂ ਵਰਗੀ ਨਹੀਂ ਹੈ।

ਇਹ ਟਾਇਮ ਹੈ Toyota ਦਾ

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।