2024 Toyota Venza
2024 Venza ਵਿੱਚ ਉਹ ਪ੍ਰਮਾਣਿਕ ਸ਼ੈਲੀ ਹੈ ਜਿਸਦੀ ਤੁਹਾਨੂੰ ਲੋੜ ਹੈ। ਇੱਕ ਈਂਧਨ-ਕੁਸ਼ਲ, ਹਾਈਬ੍ਰਿਡ ਇੰਜਣ ਅਤੇ ਕੁਨੈੱਕਟਡ ਤਕਨਾਲੋਜੀ ਦੇ ਨਾਲ ਜੋ ਤੁਹਾਨੂੰ ਅੱਗੇ ਰੱਖਦੀ ਹੈ, ਅਤੇ ਇਹ ਮੱਧ-ਆਕਾਰ ਦੀ SUV ਤੁਹਾਨੂੰ ਸਾਲ ਭਰ ਵਿਸ਼ਵਾਸ ਨਾਲ ਗੱਡੀ ਚਲਾਉਣ ਲਈ ਸਮਰੱਥ ਬਣਾਉਂਦੀ ਹੈ।
ਡੀਲਰ ਦੀ ਭਾਲ ਕਰੋ2024 Venza LE
ਵਾਹਨ ਦੀ ਕੀਮਤ
$ 45,602*
ਲੀਜ਼ ਸ਼ੁਰੂ
$ 305†@ 7.79%
BI-WEEKLY FOR 60 MONTHS WITH $0 DOWN, INCL. F+PDI.
ਫਾਇਨਾਂਸ
$ 411‡@ 6.49%
FOR 60 MONTHS
ਲੀਜ਼ / ਫਾਇਨਾਂਸ ਕੈਲਕੂਲੇਟਰ
ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 45,602
130 ਬਾਈ-ਵੀਕਲੀ ਪੇਅਮੈਂਟਸ
$305
ਸ਼ਰਤਾਂ (ਮਹੀਨੇ)
60
ਸਾਲਾਨਾ
7.79%
ਤਤਕਾਲ ਅਦਾਇਗੀ $ 0
Included Incentive $ 0
ਪ੍ਰਮਾਣਿਕ ਸਟਾਈਲ
2024 Venza ਇੱਕ ਅਜਿਹੀ ਅਤਿ-ਆਧੁਨਿਕ ਤਬਦੀਲੀ ਹੈ, ਜਿਸ ਦਾ ਅੰਦਰਲਾ ਤੇ ਬਾਹਰਲਾ ਸਟਾਈਲ ਬੇਹੱਦ ਦਿਲ-ਖਿੱਚਵਾਂ ਹੈ। ਇਸ ਦਾ ਬਾਹਰੀ ਹਿੱਸਾ ਖ਼ਾਸ ਤੌਰ ’ਤੇ ਘੜਿਆ ਗਿਆ ਹੈ ਅਤੇ ਵਾਇਰਲੈੱਸ ਕੁਨੈਕਟੀਵਿਟੀ ਦਾ ਮਤਲਬ ਹੈ ਕਿ ਤੁਸੀਂ ਪੱਕੇ ਤੇ ਕੱਚੇ ਦੋਵੇਂ ਹੀ ਤਰ੍ਹਾਂ ਦੇ ਰਾਹਾਂ ’ਤੇ ਵਧੀਆ ਵਿਖਾਈ ਦੇਵੋਗੇ।
ਈਂਧਨ ਦੀ ਸੀਮਤ ਖਪਤ
2024 Venza ਹਰ ਪੱਖੋਂ ਦੁਨੀਆ ਦੀ ਬਿਹਤਰੀਨ ਕਾਰ ਹੈ। ਇਸ ਦੀ ਈਂਧਨ ਘੱਟ ਖ਼ਰਚ ਕਰਨ ਦੀ ਉੱਚ ਕਾਰਜਕੁਸ਼ਲਤਾ ਅਤੇ ਇਸ ਦੀ ਸ਼ਾਨਦਾਰ ਉੱਚ-ਪੱਧਰੀ ਤਾਕਤ ਅਤੇ ਤਿੰਨ ਵੱਖੋ-ਵੱਖਰੀਆਂ ਡ੍ਰਾਈਵ ਵਿਧੀਆਂ ਕਾਰ ਦੀ ਈਂਧਨ ਖਪਤ ’ਤੇ ਕਾਬੂ ਪਾਉਣ ’ਚ ਮਦਦ ਕਰਦੀਆਂ ਹਨ।
ਗੈਲਰੀ
Gallery includes exterior and interior images of various (Venza) models. These model images may differ from the (Venza) model featured above.
ਇਹ ਟਾਇਮ ਹੈ Toyota ਦਾ
ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।