2024 Toyota Corolla Hatchback

2024 Corolla Hatchback ਦੇ ਨਾਲ ਹਰ ਰਾਈਡ ਹੋਵੇਗੀ ਦਮਦਾਰ ਅਤੇ ਅੰਦਾਜ਼ ਬੇਮਿਸਾਲ। ਸਪੋਰਟੀ ਸਟਾਈਲ, ਹਾਈ-ਟੈੱਕ ਫੀਚਰਜ਼ ਅਤੇ ਰਿਸਪੌਂਸਿਵ ਡ੍ਰਾਈਵ ਮੋਡਜ਼ ਰਾਹੀਂ ਤੁਸੀਂ ਹਰ ਰਸਤੇ 'ਤੇ ਜਾ ਸਕਦੇ ਓ ਟੌਹਰ ਦੇ ਨਾਲ।

ਡੀਲਰ ਦੀ ਭਾਲ ਕਰੋ

2025 Corolla Hatchback SE

ਵਾਹਨ ਦੀ ਕੀਮਤ
$ 26,952*
ਲੀਜ਼ ਸ਼ੁਰੂ
$ 183@ 7.79%
BI-WEEKLY FOR 60 MONTHS WITH $0 DOWN, INCL. F+PDI.
ਫਾਇਨਾਂਸ
$ 245@ 6.89%
FOR 60 MONTHS

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 26,952
130 ਬਾਈ-ਵੀਕਲੀ ਪੇਅਮੈਂਟਸ
$183
ਸ਼ਰਤਾਂ (ਮਹੀਨੇ)
60
ਸਾਲਾਨਾ
7.79%
ਤਤਕਾਲ ਅਦਾਇਗੀ $ 0
Included Incentive $ 0

ਸਪੋਰਟੀ ਬਣੇ ਰਹੋ

2024 Corolla Hatchback ਮਜ਼ੇ ਲਈ ਬਣਾਈ ਗਈ ਸੀ। ਇਸ ਦਾ ਦਿਲਕਸ਼ ਤੇ ਨੀਂਵੀਂ ਬਾਡੀ ਦੇ ਨਾਲ-ਨਾਲ ਐਕਟਿਵ ਕੌਰਨਰਿੰਗ ਅਸਿਸਟ ਨਾਲ ਤੁਹਾਨੂੰ ਕਾਰ ਚਲਾਉਣ ਦਾ ਜਿਹੋ ਜਿਹਾ ਸਪੋਰਟੀ ਤਜਰਬਾ ਹੁੰਦਾ ਹੈ, ਉਸ ਦਾ ਕਿਤੇ ਕੋਈ ਮੁਕਾਬਲਾ ਨਹੀਂ।

ਕੁਨੈਕਟਡ ਕੰਟਰੋਲ

ਇਹ 2024 Hatchback ਹਾਈ-ਟੈੱਕ ਹੈ। ਰਾਡਾਰ ਕਰੂਜ਼ ਕੰਟਰੋਲ, ਪੈਦਲ ਰਾਹਗੀਰਾਂ ਦੀ ਸ਼ਨਾਖ਼ਤ ਤੇ ਉਪਲਬਧ ਵਾਇਰਲੈੱਸ ਚਾਰਜਿੰਗ ਜਿਹੀਆਂ ਅਗਾਂਹ-ਵਧੂ ਸੁਰੱਖਿਆ ਵਿਸ਼ੇਸ਼ਤਾਵਾਂ ਸਦਕਾ ਤੁਹਾਡਾ ਹਰੇਕ ਮੋੜ ’ਤੇ ਮੁਕੰਮਲ ਕੰਟਰੋਲ ਬਣਿਆ ਰਹੇਗਾ।

ਇਹ ਟਾਇਮ ਹੈ Toyota ਦਾ

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।