2026 Toyota bZ
ਔਲ-ਇਲੈੱਕਟ੍ਰਿਕ 2026 Toyota bZ ਨੂੰ ਡਿਜ਼ਾਈਨ ਕੀਤਾ ਗਿਆ ਹੈ ਤੁਹਾਡੀ ਜ਼ਿੰਦਗੀ ਨੂੰ ਅਸਾਨ ਬਣਾਉਣ ਲਈ - ਤੇਜ਼ ਚਾਰਜਿੰਗ, ਬਿਹਤਰ ਪ੍ਰਦਰਸ਼ਨ, ਅਤੇ ਆਦਰਸ਼ ਹਾਲਾਤਾਂ ਵਿੱਚ 468KM¹ ਤੱਕ ਦੀ ਅੰਦਾਜ਼ਨ ਰੇਂਜ, - ਤਾਂ ਜੋ ਤੁਸੀਂ ਪੂਰੇ ਵਿਸ਼ਵਾਸ ਨਾਲ ਇੱਕ ਵਾਰ ਦੀ ਚਾਰਜਿੰਗ ਨਾਲ ਐਟਲਾਂਟਿਕ ਖੇਤਰ ਵਿੱਚ ਅਤੇ ਇਸ ਤੋਂ ਵੀ ਅੱਗੇ ਯਾਤਰਾ ਕਰ ਸਕੋ।
ਡੀਲਰ ਦੀ ਭਾਲ ਕਰੋ2026 bZ XLE FWD
ਲੀਜ਼ / ਫਾਇਨਾਂਸ ਕੈਲਕੂਲੇਟਰ
ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
138 ਬਾਈ-ਵੀਕਲੀ ਪੇਅਮੈਂਟਸ
ਸ਼ਰਤਾਂ (ਮਹੀਨੇ)
ਸਾਲਾਨਾ
ਤਤਕਾਲ ਅਦਾਇਗੀ$ 0
Included Incentive $ 0


bZ ਬਣਾਉਂਦੀ ਹੈ ਚਾਰਜਿੰਗ ਨੂੰ ਸਰਲ
bZ ਤੁਹਾਨੂੰ ਚਾਰਜਿੰਗ ਦਾ ਨਿਯੰਤਰਣ ਤੁਹਾਡੇ ਆਪਣੇ ਹੱਥਾਂ 'ਚ ਦਿੰਦੀ ਹੈ। ਤੁਸੀਂ ਅਸਾਨੀ ਨਾਲ ਨਜ਼ਦੀਕੀ ਸਟੇਸ਼ਨ ਲੱਭ ਸਕਦੇ ਹੋ, ਚਾਰਜਿੰਗ ਦਾ ਅਨੁਕੂਲ ਸਮਾਂ ਤਹਿ ਕਰ ਸਕਦੇ ਹੋ, ਅਤੇ ਆਪਣੀ ਬੈਟਰੀ ਦਾ ਪੱਧਰ ਵੀ ਚੈੱਕ ਕਰ ਸਕਦੇ ਹੋ - ਇਹ ਸਭ ਤੁਹਾਡੇ ਆਪਣੇ ਸਮਾਰਟਫ਼ੋਨ ਤੋਂ ਕਰ ਸਕਦੇ ਹੋ।
ਹਮੇਸ਼ਾ ਬਿਲਕੁਲ ਸਟੀਕ
ਬੈਟਰੀ ਪ੍ਰੀ-ਕੰਡੀਸ਼ਨਿੰਗ ਰਾਹੀਂ bZ, ਬੈਟਰੀ ਨੂੰ ਸਾਲ ਦੇ ਕਿਸੇ ਵੀ ਸਮੇਂ ਤੇਜ਼ ਚਾਰਜਿੰਗ ਅਤੇ ਬਿਹਤਰ ਪ੍ਰਦਰਸ਼ਨ ਲਈ ਅਨੁਕੂਲ ਤਾਪਮਾਨ 'ਤੇ ਰੱਖਣ ਵਿੱਚ ਮਦਦ ਕਰਦੀ ਹੈ।



ਹਰ ਡ੍ਰਾਇਵ ਇੱਕ ਜੋਸ਼ ਭਰਿਆ ਅਹਿਸਾਸ
ਆਪਣੀਆਂ ਯਾਤਰਾਵਾਂ ਦਾ ਖ਼ੁਦ ਲਓ ਚਾਰਜ। ਸਰਲਤਾ ਨਾਲ ਆਪਣਾ ਵਾਹਨ ਚੁਣੋ, ਪਸੰਦ ਦਾ ਰੂਟ ਪਾਓ ਅਤੇ ਰਸਤੇ ਵਿੱਚ ਆਰਾਮਦਾਇਕ ਚਾਰਜਿੰਗ ਲੋਕੇਸ਼ਨ ਵੀ ਦੇਖੋ।
ਰੂਟ ਪਲੈਨਰ ਬਾਰੇ ਜਾਣੋ




C'est l'heure Toyota
ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।





