Sequoia Hybrid Capstone shown

2026 Toyota Sequoia

ਪਰਿਵਾਰ ਨਾਲ ਸਫ਼ਰ ਤੋਂ ਲੈਕੇ ਔਫ-ਰੋਡ ਰੋਮਾਂਚਾਂ ਤੱਕ, 2026 Sequoia ਲਗਜ਼ਰੀ ਵਿਸ਼ੇਸ਼ਤਾਵਾਂ ਦੇ ਨਾਲ ਭਰਪੂਰ ਹੈ ਜੋ ਤੁਹਾਨੂੰ ਤੁਹਾਡੀ ਮੰਜ਼ਿਲ ਤੱਕ ਪਹੁੰਚਣ ਵਿੱਚ ਸਹਾਇਤਾ ਕਰਦੇ ਹਨ। ਇਸ ਦੇ ਖੁੱਲ੍ਹੋ-ਡੁੱਲੇ ਕੇਬਿਨ, ਆਸਾਨੀ ਨਾਲ ਵਰਤੀਆਂ ਜਾ ਸਕਣ ਵਾਲੀਆਂ ਸੁਰੱਖਿਆ ਵਿਸ਼ੇਸ਼ਤਾਵਾਂ ਅਤੇ ਲੰਬੇ ਸਮੇਂ ਤੱਕ ਸਾਥ ਦੇਣ ਵਾਲੇ ਫਰੇਮ ਨਾਲ ਆਪਣੇ ਹਰ ਸਫ਼ਰ ਦਾ ਪੂਰੀ ਤਰ੍ਹਾਂ ਆਨੰਦ ਮਾਣੋ।

ਡੀਲਰ ਦੀ ਭਾਲ ਕਰੋ

2025 Sequoia Limited Nightshade (1)

ਵਾਹਨ ਦੀ ਕੀਮਤ
$ 91,382*
ਲੀਜ਼ ਸ਼ੁਰੂ
$ 572@ 6.69%
BI-WEEKLY FOR 64 MONTHS WITH $0 DOWN, INCL. Delivery and Destination charge.
ਫਾਇਨਾਂਸ
$ 812@ 5.89%
FOR 60 MONTHS

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 91,382
138 ਬਾਈ-ਵੀਕਲੀ ਪੇਅਮੈਂਟਸ
$ 572
ਸ਼ਰਤਾਂ (ਮਹੀਨੇ)
64
ਸਾਲਾਨਾ
6.69%
ਤਤਕਾਲ ਅਦਾਇਗੀ$ 0
Included Incentive $ 0

ਵਿਸ਼ਾਲ ਅਤੇ ਪ੍ਰਭਾਵਸ਼ਾਲੀ

2026 Sequoia ’ਚ ਲੱਤਾਂ ਪਸਾਰ ਕੇ ਬੈਠੋ। ਤੀਜੀ ਕਤਾਰ ਦੀਆਂ ਸੀਟਾਂ, ਕੈਪਟਨ ਦੀਆਂ ਕੁਰਸੀਆਂ ਤੇ ਕਾਰਗੋ ਸ਼ੈਲਫ਼ ਸਿਸਟਮ ਪਾਵਰ-ਫ਼ੋਲਡਿੰਗ ਹਨ ਅਤੇ ਉਨ੍ਹਾਂ ਨਾਲ ਬੈਠਣ ਲਈ ਵਾਧੂ ਜਗ੍ਹਾ ਬਣ ਜਾਂਦੀ ਹੈ, ਜੋ ਕਿ ਸਭ ਦਾ ਹੱਕ ਹੈ।

ਲਗਾਤਾਰ ਸਮਰੱਥ

i-FORCE MAX ਹਾਈਬ੍ਰਿਡ ਪਾਵਰਟ੍ਰੇਨ ਦੁਆਰਾ ਚੱਲਣ ਵਾਲੀ 2026 Sequoia ’ਚ ਤੁਹਾਨੂੰ ਕਿਸੇ ਵੀ ਸਾਹਸੀ ਭ੍ਰਮਣ ’ਤੇ ਲਿਜਾਣ ਦੀ ਤਾਕਤ ਹੈ। ਆਧੁਨਿਕ ਸਸਪੈਂਸ਼ਨ ਤੇ ਸਟੀਅਰਿੰਗ, ਬੇਹੱਦ ਹੌਲੀ ਰਫ਼ਤਾਰ ਸਮੇਂ ਉਪਲਬਧ ਕੰਟਰੋਲ ਤੇ ਅਨੇਕ ਪ੍ਰਕਾਰ ਦੇ ਭੂਗੋਲਿਕ ਖੇਤਰਾਂ ਨਾਲ ਸਬੰਧਤ ਮੌਨੀਟਰ ਨਾਲ ਤੁਸੀਂ ਸਾਰੀਆਂ ਸੜਕਾਂ ’ਤੇ ਬਹੁਤ ਆਸਾਨੀ ਨਾਲ ਅੱਗੇ ਵਧ ਸਕਦੇ ਹੋ।

It's Time to Toyota

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।

ਸਮਾਨਤਾ ਵਾਲੇ ਹੋਰ ਮਾਡਲ ਦੇਖੋ