2023 Toyota GR Supra

ਖ਼ੁਸ਼ੀ ਨੂੰ ਹੈਲੋ ਆਖੋ। ਗਤੀਸ਼ੀਲ 2023 GR Supra ’ਚ ਟਰਬੋਚਾਰਜਡ ਪਾਵਰਪਲਾਂਟ ਹੈ ਤੇ ਰੇਸਿੰਗ ਤੋਂ ਪ੍ਰੇਰਿਤ ਇਸ ਦਾ ਅੰਦਰੂਨੀ ਹਿੱਸਾ ਤੁਹਾਨੂੰ ਹਰੇਕ ਸਫ਼ਰ ਦੌਰਾਨ ਇੱਕ ਜੇਤੂ ਹੋਣ ਦਾ ਅਹਿਸਾਸ ਦਿਵਾਏਗਾ।

ਡੀਲਰ ਦੀ ਭਾਲ ਕਰੋ

2023 GR Supra 3.0 Premium

ਵਾਹਨ ਦੀ ਕੀਮਤ
$ 72,076*
ਲੀਜ਼ ਸ਼ੁਰੂ
$ 225@ 7.59%
WEEKLY FOR 60 MONTHS WITH $7,000 DOWN, INCL. F+PDI
ਫਾਇਨਾਂਸ
$ 295@ 6.69%
WEEKLY FOR 60 MONTHS WITH $7,000 DOWN, INCL. F+PDI

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 72,076
260 ਵੀਕਲੀ ਪੇਅਮੈਂਟਸ
$225
ਸ਼ਰਤਾਂ (ਮਹੀਨੇ)
60
ਸਾਲਾਨਾ
7.59%
ਤਤਕਾਲ ਅਦਾਇਗੀ $ 7,000
Included Incentive $ 0

ਤੁਹਾਡੀ ਦਿਲਚਸਪੀ ਇਸ ਵਿੱਚ ਵੀ ਹੋ ਸਕਦੀ ਹੈ:

Red Tag Days ਦੇ ਸੀਮਤ ਸਮੇਂ ਦੌਰਾਨ ਚੋਣਵੇਂ ਮਾਡਲਾਂ 'ਤੇ ਚੱਲ ਰਹੀਆਂ ਸਭ ਤੋਂ ਨਵੀਂਆਂ ਪੇਸ਼ਕਸ਼ਾਂ ਦੇਖਣ ਲਈ ਇੱਥੇ ਕਲਿੱਕ ਕਰੋ।

ਸਦਾਬਹਾਰ ਸਟਾਈਲਿਸ਼

ਕਲਾਸਿਕ ਰੇਸ-ਕਾਰਾਂ ਤੋਂ ਪ੍ਰਭਾਵਿਤ 2023 GR Supra ਸੜਕਾਂ ਨੂੰ ਜਿਵੇਂ ਰੰਗੀਨ ਬਣਾ ਦਿੰਦੀ ਹੈ। 45ਵੀਂ ਵਰ੍ਹੇ-ਗੰਢ ਮੌਕੇ ਦਾ ਐਡੀਸ਼ਨ ਵਾਹਨ ਫ਼ੌਰਜਡ ਐਲੂਮੀਨੀਅਮ ਪਹੀਆਂ ਅਤੇ ਦਿਲ-ਖਿੱਚਵੀਂ ਲਾਲ ਰੰਗ ਦੀ ਬਾਹਰੀ ਦਿੱਖ ਨਾਲ ਹਰ ਵਾਰ ਵਾਂਗ ਸਟਾਈਲਿਸ਼ ਹੈ।

ਚੱਲਣ ’ਚ ਰਵਾਨੀ

ਤੇਜ਼ ਰਫ਼ਤਾਰਾਂ ਤੇ ਤਿੱਖੇ ਮੋੜਾਂ ’ਤੇ ਵੀ ਇੱਕ ਪੇਸ਼ੇਵਰ ਵਾਂਗ ਦੌੜਦੀ ਹੈ। 2023 GR Supra ਦੀ ਬਿਲਕੁਲ ਪਰਿਵਰਤਨਸ਼ੀਲ ਸਸਪੈਂਸ਼ਨ ਹੈ, ਜਿਸ ਉੱਪਰ ਹਰ ਹਾਲਤ ’ਚ ਹਰੇਕ ਕੋਣੇ ’ਤੇ ਤੁਹਾਡਾ ਕੰਟਰੋਲ ਰਹਿੰਦਾ ਹੈ।

ਇਹ ਟਾਇਮ ਹੈ Toyota ਦਾ

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।