2024 Toyota Corolla Hatchback

2024 Corolla Hatchback ਨੂੰ ਚਲਾ ਕੇ ਵੇਖੋ। ਇਸ ਦੀ ਸਟਾਈਲਿਸ਼ ਤੇ ਸਪੋਰਟੀ ਦਿੱਖ ਤੇ 2.0 ਲਿਟਰ ਡਾਇਨਾਮਿਕ ਫ਼ੋਰਸ ਵਾਲੇ ਇੰਜਣ ਕਾਰਣ ਸੜਕ ਦੇ ਹਰੇਕ ਇੰਚ ’ਤੇ ਤੁਹਾਡਾ ਕੰਟਰੋਲ ਬਣਿਆ ਰਹਿੰਦਾ ਹੈ, ਜਿਸ ਕਾਰਣ ਇਹ ਕਾਰ ਕਿਸੇ ਵੀ ਤਰ੍ਹਾਂ ਦੀ ਸੜਕ ’ਤੇ ਚਲਾ ਕੇ ਮਜ਼ਾ ਆਉਂਦਾ ਹੈ।

ਡੀਲਰ ਦੀ ਭਾਲ ਕਰੋ

2024 Corolla Hatchback SE

ਵਾਹਨ ਦੀ ਕੀਮਤ
$ 26,966*
ਲੀਜ਼ ਸ਼ੁਰੂ
$ 82@ 7.49%
WEEKLY FOR 60 MONTHS WITH $2,200 DOWN, INCL. F+PDI
ਫਾਇਨਾਂਸ
$ 113@ 6.79%
WEEKLY FOR 60 MONTHS WITH $2,200 DOWN, INCL. F+PDI

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 26,966
260 ਵੀਕਲੀ ਪੇਅਮੈਂਟਸ
$82
ਸ਼ਰਤਾਂ (ਮਹੀਨੇ)
60
ਸਾਲਾਨਾ
7.49%
ਤਤਕਾਲ ਅਦਾਇਗੀ $ 2,200
Included Incentive $ 0

ਤੁਹਾਡੀ ਦਿਲਚਸਪੀ ਇਸ ਵਿੱਚ ਵੀ ਹੋ ਸਕਦੀ ਹੈ:

Red Tag Days ਦੇ ਸੀਮਤ ਸਮੇਂ ਦੌਰਾਨ ਚੋਣਵੇਂ ਮਾਡਲਾਂ 'ਤੇ ਚੱਲ ਰਹੀਆਂ ਸਭ ਤੋਂ ਨਵੀਂਆਂ ਪੇਸ਼ਕਸ਼ਾਂ ਦੇਖਣ ਲਈ ਇੱਥੇ ਕਲਿੱਕ ਕਰੋ।

ਸਪੋਰਟੀ ਬਣੇ ਰਹੋ

2024 Corolla Hatchback ਮਜ਼ੇ ਲਈ ਬਣਾਈ ਗਈ ਸੀ। ਇਸ ਦਾ ਦਿਲਕਸ਼ ਤੇ ਨੀਂਵੀਂ ਬਾਡੀ ਦੇ ਨਾਲ-ਨਾਲ ਐਕਟਿਵ ਕੌਰਨਰਿੰਗ ਅਸਿਸਟ ਨਾਲ ਤੁਹਾਨੂੰ ਕਾਰ ਚਲਾਉਣ ਦਾ ਜਿਹੋ ਜਿਹਾ ਸਪੋਰਟੀ ਤਜਰਬਾ ਹੁੰਦਾ ਹੈ, ਉਸ ਦਾ ਕਿਤੇ ਕੋਈ ਮੁਕਾਬਲਾ ਨਹੀਂ।

ਕੁਨੈਕਟਡ ਕੰਟਰੋਲ

ਇਹ 2024 Hatchback ਹਾਈ-ਟੈੱਕ ਹੈ। ਰਾਡਾਰ ਕਰੂਜ਼ ਕੰਟਰੋਲ, ਪੈਦਲ ਰਾਹਗੀਰਾਂ ਦੀ ਸ਼ਨਾਖ਼ਤ ਤੇ ਉਪਲਬਧ ਵਾਇਰਲੈੱਸ ਚਾਰਜਿੰਗ ਜਿਹੀਆਂ ਅਗਾਂਹ-ਵਧੂ ਸੁਰੱਖਿਆ ਵਿਸ਼ੇਸ਼ਤਾਵਾਂ ਸਦਕਾ ਤੁਹਾਡਾ ਹਰੇਕ ਮੋੜ ’ਤੇ ਮੁਕੰਮਲ ਕੰਟਰੋਲ ਬਣਿਆ ਰਹੇਗਾ।

ਇਹ ਟਾਇਮ ਹੈ Toyota ਦਾ

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।