2024 Toyota GR Supra
ਖ਼ੁਸ਼ੀ ਨੂੰ ਹੈਲੋ ਆਖੋ। ਗਤੀਸ਼ੀਲ 2024 GR Supra ’ਚ ਟਰਬੋਚਾਰਜਡ ਪਾਵਰਪਲਾਂਟ ਹੈ ਤੇ ਰੇਸਿੰਗ ਤੋਂ ਪ੍ਰੇਰਿਤ ਇਸ ਦਾ ਅੰਦਰੂਨੀ ਹਿੱਸਾ ਤੁਹਾਨੂੰ ਹਰੇਕ ਸਫ਼ਰ ਦੌਰਾਨ ਇੱਕ ਜੇਤੂ ਹੋਣ ਦਾ ਅਹਿਸਾਸ ਦਿਵਾਏਗਾ।
ਡੀਲਰ ਦੀ ਭਾਲ ਕਰੋ2024 GR Supra 3.0 Premium MT
ਚੱਲੋ ਵਿਸ਼ਵਾਸ ਨਾਲ ਹੋਕੇ ਸਵਾਰ
Stretch Lease ਪ੍ਰੋਗਰਾਮ ਨਾਲ ਘੱਟ ਮਹੀਨਾਵਾਰ ਭੁਗਤਾਨਾਂ ਦਾ ਆਨੰਦ ਮਾਣੋ। ਘੱਟ ਕਿਲੋਮੀਟਰ ਵਾਲੇ ਡਰਾਈਵਰਾਂ ਲਈ ਚੰਗਾ ਹੈ, ਇਹ ਲਚਕਦਾਰ ਵਿਕਲਪ ਤੁਹਾਡੀ ਸਮਾਂ-ਸੀਮਾ ਦੇ ਅਨੁਕੂਲ ਢੱਲ ਜਾਂਦਾ ਹੈ, ਜਿਸ ਨਾਲ ਤੁਸੀਂ ਆਪਣੀਆਂ ਸਟੈਂਨਡਰਡ ਲੀਜ਼ ਸ਼ਰਤਾਂ ਨੂੰ ਚਾਰ ਮਹੀਨਿਆਂ ਲਈ ਵਧਾ ਸਕਦੇ ਹੋ Lease-end Value ਦੀ ਦਰ ਵਿੱਚ ਵਾਧਾ ਜਾਂ ਕਟੌਤੀ ਤੋਂ ਬਿਨਾਂ।
ਲੀਜ਼ / ਫਾਇਨਾਂਸ ਕੈਲਕੂਲੇਟਰ
ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
277 ਵੀਕਲੀ ਪੇਅਮੈਂਟਸ
ਸ਼ਰਤਾਂ (ਮਹੀਨੇ)
ਸਾਲਾਨਾ
ਤਤਕਾਲ ਅਦਾਇਗੀ $ 5,700
Included Incentive $ 0
ਸਦਾਬਹਾਰ ਸਟਾਈਲਿਸ਼
ਕਲਾਸਿਕ ਰੇਸ-ਕਾਰਾਂ ਤੋਂ ਪ੍ਰਭਾਵਿਤ 2024 GR Supra ਸੜਕਾਂ ਨੂੰ ਜਿਵੇਂ ਰੰਗੀਨ ਬਣਾ ਦਿੰਦੀ ਹੈ। 45ਵੀਂ ਵਰ੍ਹੇ-ਗੰਢ ਮੌਕੇ ਦਾ ਐਡੀਸ਼ਨ ਵਾਹਨ ਫ਼ੌਰਜਡ ਐਲੂਮੀਨੀਅਮ ਪਹੀਆਂ ਅਤੇ ਦਿਲ-ਖਿੱਚਵੀਂ ਲਾਲ ਰੰਗ ਦੀ ਬਾਹਰੀ ਦਿੱਖ ਨਾਲ ਹਰ ਵਾਰ ਵਾਂਗ ਸਟਾਈਲਿਸ਼ ਹੈ।
ਚੱਲਣ ’ਚ ਰਵਾਨੀ
ਤੇਜ਼ ਰਫ਼ਤਾਰਾਂ ਤੇ ਤਿੱਖੇ ਮੋੜਾਂ ’ਤੇ ਵੀ ਇੱਕ ਪੇਸ਼ੇਵਰ ਵਾਂਗ ਦੌੜਦੀ ਹੈ। 2024 GR Supra ਦੀ ਬਿਲਕੁਲ ਪਰਿਵਰਤਨਸ਼ੀਲ ਸਸਪੈਂਸ਼ਨ ਹੈ, ਜਿਸ ਉੱਪਰ ਹਰ ਹਾਲਤ ’ਚ ਹਰੇਕ ਕੋਣੇ ’ਤੇ ਤੁਹਾਡਾ ਕੰਟਰੋਲ ਰਹਿੰਦਾ ਹੈ।
ਇਹ ਟਾਇਮ ਹੈ Toyota ਦਾ
ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।