2024 Toyota Highlander Hybrid

2024 Highlander Hybrid ’ਚ ਜਿੰਨੀ ਮਰਜ਼ੀ ਦੂਰੀ ਤੱਕ ਜਾ ਕੇ ਵਾਪਸ ਆਓ। ਹਾਈਬ੍ਰਿਡ ਤਾਕਤ ਨਾਲ ਈਂਧਨ ਦੀ ਘੱਟ ਖਪਤ ਵਾਲਾ ਇਹ ਵਾਹਨ ਕਿਸੇ ਵੀ ਡਰਾਇਵਰ ਲਈ ਬੜੇ ਆਰਾਮ ਨਾਲ ਅੰਦਰ ਅਤੇ ਸਾਮਾਨ ਰੱਖਣ ਦੀ ਵੱਡੀ ਥਾਂ ’ਤੇ ਨਜ਼ਰ ਰੱਖਣ ਦੇ ਸਮਰੱਥ ਰਹਿੰਦਾ ਹੈ।

ਡੀਲਰ ਦੀ ਭਾਲ ਕਰੋ

2024 Highlander Hybrid Limited AWD

ਵਾਹਨ ਦੀ ਕੀਮਤ
$ 61,103*
ਲੀਜ਼ ਸ਼ੁਰੂ
$ 179@ 8.19%
WEEKLY FOR 60 MONTHS WITH $5,200 DOWN, INCL. F+PDI
ਫਾਇਨਾਂਸ
$ 257@ 7.19%
WEEKLY FOR 60 MONTHS WITH $5,200 DOWN, INCL. F+PDI

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 61,103
260 ਵੀਕਲੀ ਪੇਅਮੈਂਟਸ
$179
ਸ਼ਰਤਾਂ (ਮਹੀਨੇ)
60
ਸਾਲਾਨਾ
8.19%
ਤਤਕਾਲ ਅਦਾਇਗੀ $ 5,200
Included Incentive $ 0

ਤੁਹਾਡੀ ਦਿਲਚਸਪੀ ਇਸ ਵਿੱਚ ਵੀ ਹੋ ਸਕਦੀ ਹੈ:

Red Tag Days ਦੇ ਸੀਮਤ ਸਮੇਂ ਦੌਰਾਨ ਚੋਣਵੇਂ ਮਾਡਲਾਂ 'ਤੇ ਚੱਲ ਰਹੀਆਂ ਸਭ ਤੋਂ ਨਵੀਂਆਂ ਪੇਸ਼ਕਸ਼ਾਂ ਦੇਖਣ ਲਈ ਇੱਥੇ ਕਲਿੱਕ ਕਰੋ।

ਮੋਬਾਇਲ ਕਮਾਂਡ ਸੈਂਟਰ

2024 Highlander Hybrid ਪੂਰੀ ਦੁਨੀਆ ਨੂੰ ਤੁਹਾਡੀਆਂ ਉਂਗਲ਼ਾਂ ਦੇ ਪੋਟਿਆਂ ’ਤੇ ਲਿਆ ਦਿੰਦੀ ਹੈ। ਇੱਕ ਸੁਵਿਧਾਜਨਕ ਟੱਚ-ਸਕ੍ਰੀਨ ਇੰਟਰਫ਼ੇਸ ਅਤੇ ਐਂਬੈੱਡਡ ਨੇਵੀਗੇਸ਼ਨ ਤੇ ਟ੍ਰੈਫ਼ਿਕ ਤੇ ਮੌਸਮ ਦੇ ਅਪਡੇਟਸ ਜਿਹੀ ਸਮਾਰਟ ਤਕਨਾਲੋਜੀ ਨਾਲ ਸਫ਼ਰ ਕਰੋ।

ਅਗਾਂਹਵਧੂ ਕਾਰਗੁਜ਼ਾਰੀ

ਆੱਨ-ਡਿਮਾਂਡ ਆੱਲ ਵੀਲ ਡ੍ਰਾਈਵ, ਕਿਸੇ ਵੀ ਭੂਗੋਲਿਕ ਖੇਤਰ ’ਤੇ ਟ੍ਰੈਕਸ਼ਨ ਮੋਡਜ਼ ਅਤੇ 265 ਹਾਰਸ-ਪਾਵਰ ਦੇ ਤਾਕਤਵਰ ਇੰਜਣ ਨਾਲ 2024 Highlander Hybrid ਤੁਹਾਨੂੰ ਕਿਤੇ ਵੀ ਲਿਜਾ ਸਕਦੀ ਹੈ।

ਇਹ ਟਾਇਮ ਹੈ Toyota ਦਾ

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।