2024 Toyota Prius Prime

ਪਲੱਗ–ਇਨ ਦੀਆਂ ਪ੍ਰਮੁੱਖ ਸਮਰੱਥਾਵਾਂ ਤੇ ਅਗਾਂਹਵਧੂ ਅੰਦਰੂਨੀ ਤਕਨਾਲੋਜੀ ਨਾਲ ਪੂਰੀ ਤਰ੍ਹਾਂ ਰੀ–ਡਿਜ਼ਾਈਨ ਕੀਤੀ 2024 Prius Prime ਇੱਕ ਅਜਿਹੀ ਕਾਰ ਹੈ, ਜੋ ਤੁਹਾਨੂੰ ਪੂਰੇ ਆਤਮ-ਵਿਸ਼ਵਾਸ ਨਾਲ ਸਫ਼ਰ ਕਰਵਾਉਂਦੀ ਹੈ। ਇਸ ਦੀ ਰੇਂਜ ਦੀਆਂ ਬੇਮਿਸਾਲ ਸਮਰੱਥਾਵਾਂ ਨਾਲ ਇਹ ਸਵਾਰੀ ਤੁਹਾਨੂੰ ਬੇਹੱਦ ਕਾਰਜਕੁਸ਼ਲਤਾ ਨਾਲ ਦੂਰ-ਦੁਰਾਡੇ ਲਿਜਾ ਸਕਦੀ ਹੈ।

ਡੀਲਰ ਦੀ ਭਾਲ ਕਰੋ

2024 Prius Prime SE

Additional CleanBC Rebate Available up to $2,000**

ਵਾਹਨ ਦੀ ਕੀਮਤ
$ 42,526*
ਲੀਜ਼ ਸ਼ੁਰੂ
$ 111@ 8.19%
WEEKLY FOR 60 MONTHS WITH $3,700 DOWN, INCL. F+PDI AND $5,000 FEDERAL REBATE
ਫਾਇਨਾਂਸ
$ 155@ 7.09%
WEEKLY FOR 60 MONTHS WITH $3,700 DOWN, INCL. F+PDI AND $5,000 FEDERAL REBATE

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 42,526
260 ਵੀਕਲੀ ਪੇਅਮੈਂਟਸ
$111
ਸ਼ਰਤਾਂ (ਮਹੀਨੇ)
60
ਸਾਲਾਨਾ
8.19%
ਤਤਕਾਲ ਅਦਾਇਗੀ $ 3,700
Included Incentive $ 5,000

ਤੁਹਾਡੀ ਦਿਲਚਸਪੀ ਇਸ ਵਿੱਚ ਵੀ ਹੋ ਸਕਦੀ ਹੈ:

Red Tag Days ਦੇ ਸੀਮਤ ਸਮੇਂ ਦੌਰਾਨ ਚੋਣਵੇਂ ਮਾਡਲਾਂ 'ਤੇ ਚੱਲ ਰਹੀਆਂ ਸਭ ਤੋਂ ਨਵੀਂਆਂ ਪੇਸ਼ਕਸ਼ਾਂ ਦੇਖਣ ਲਈ ਇੱਥੇ ਕਲਿੱਕ ਕਰੋ।

ਖ਼ਤਰੇ ਦਾ ਅਗਾਊਂ ਪਤਾ ਲਗਾਓ

ਹਾਦਸਿਆਂ ਤੋਂ ਬਚਾਅ ਕਰਦੀ ਹੈ। ਤੁਹਾਡੀ ਕਾਰ ਭਾਵੇਂ ਕਿਸੇ ਪਾਰਕਿੰਗ ’ਚ ਖੜ੍ਹੀ ਹੋਵੇ ਜਾਂ ਚੱਲ ਰਹੀ ਹੋਵੇ, ਤੁਹਾਡੀ ਕਾਰ ਕਿਸੇ ਵੀ ਖ਼ਤਰੇ ਦਾ ਪਤਾ ਲਾ ਲੈਂਦੀ ਹੈ, ਜਦ ਕਿ ਤੁਸੀਂ ਸਟੈਂਡਰਡ ਬਲਾਈਂਡ ਸਪੌਟ ਮੌਨੀਟਰ (BSM) + ਸੇਫ਼ ਐਗਜ਼ਿਟ ਅਸਿਸਟ (SEA) ਨਾਲ ਵੀ ਉਹ ਸਭ ਨਹੀਂ ਕਰ ਸਕਦੇ।

ਉਤਸ਼ਾਹਤ ਕਰਨ ਵਾਲਾ ਡਿਜ਼ਾਈਨ

ਹਲਕੀ। ਮਜ਼ਬੂਤ। ਤੇਜ਼ ਰਫ਼ਤਾਰ। ਨੀਂਵੀਂ ਹੋਣ ਕਾਰਣ ਇਸ ਦਾ ਸੰਤੁਲਨ ਬਣਿਆ ਰਹਿੰਦਾ ਹੈ, ਇਸ ਦੇ ਰੰਗ ਦੂਰੋਂ ਚਮਕਦੇ ਹਨ ਤੇ ਇਸ ਦੀਆਂ ਹੈੱਡ ਤੇ ਟੇਲ ਲਾਈਟਾਂ ਬਹੁਤ ਤਿੱਖੀਆਂ ਹਨ; ਅਜਿਹੇ ਕਾਰਣਾਂ ਕਰ ਕੇ ਹੀ ਇਹ ਪੂਰੀ ਤਰ੍ਹਾਂ ਰੀ-ਡਿਜ਼ਾਈਨ ਕੀਤੀ 2024 Prius Prime ਹੋਰਨਾਂ ਕਾਰਾਂ ਵਰਗੀ ਨਹੀਂ ਹੈ।

ਇਹ ਟਾਇਮ ਹੈ Toyota ਦਾ

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।