2024 Toyota RAV4 Prime

ਇੱਕ ਅਜਿਹੀ ਐੱਸਯੂਵੀ ’ਚ ਆਪਣਾ ਧਨ ਲਾਓ ਤੇ ਅੱਗੇ ਵਧੋ। 2024 RAV4 Prime ਇੱਕ ਹਾਈਬ੍ਰਿਡ ਬਿਜਲੀ-ਘਰ ਵਾਂਗ ਹੈ, ਜਿਸ ਦੀ ਤੁਹਾਨੂੰ ਤਲਾਸ਼ ਰਹੀ ਹੈ। ਆਪਣੀਆਂ ਦੂਰੀਆਂ ਦਲੇਰ ਸਟਾਈਲ ਤੇ ਨਿਵੇਕਲੀ ਤਕਨਾਲੋਜੀ ਨਾਲ ਤਹਿ ਕਰੋ।

ਡੀਲਰ ਦੀ ਭਾਲ ਕਰੋ

2024 RAV4 Prime XSE

Additional CleanBC Rebate Available up to $2,000**

ਵਾਹਨ ਦੀ ਕੀਮਤ
$ 59,043*
ਲੀਜ਼ ਸ਼ੁਰੂ
$ 159@ 8.19%
WEEKLY FOR 60 MONTHS WITH $5,000 DOWN, INCL. F+PDI AND $5,000 FEDERAL REBATE
ਫਾਇਨਾਂਸ
$ 224@ 6.99%
WEEKLY FOR 60 MONTHS WITH $5,000 DOWN, INCL. F+PDI AND $5,000 FEDERAL REBATE

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 59,043
260 ਵੀਕਲੀ ਪੇਅਮੈਂਟਸ
$159
ਸ਼ਰਤਾਂ (ਮਹੀਨੇ)
60
ਸਾਲਾਨਾ
8.19%
ਤਤਕਾਲ ਅਦਾਇਗੀ $ 5,000
Included Incentive $ 5,000

ਤੁਹਾਡੀ ਦਿਲਚਸਪੀ ਇਸ ਵਿੱਚ ਵੀ ਹੋ ਸਕਦੀ ਹੈ:

Red Tag Days ਦੇ ਸੀਮਤ ਸਮੇਂ ਦੌਰਾਨ ਚੋਣਵੇਂ ਮਾਡਲਾਂ 'ਤੇ ਚੱਲ ਰਹੀਆਂ ਸਭ ਤੋਂ ਨਵੀਂਆਂ ਪੇਸ਼ਕਸ਼ਾਂ ਦੇਖਣ ਲਈ ਇੱਥੇ ਕਲਿੱਕ ਕਰੋ।

ਬਿਨਾ ਸੀਮਾਵਾਂ ਦੇ ਵਧੋ ਅੱਗੇ

2024 RAV4 Prime ਬਣੀ ਹੀ ਆਊਟਡੋਰਜ਼ ਲਈ ਹੈ। ਉਪਲਬਧ ਆੱਲ-ਵੀਲ ਡ੍ਰਾਈਵ ਅਤੇ ਟ੍ਰੇਲ ਪੈਕੇਜ ਨਾਲ ਤੁਸੀਂ ਚਿੱਕੜ, ਪਥਰੀਲੀ ਧਰਤੀ, ਮਿੱਟੀ-ਘੱਟੇ ਜਾਂ ਰੇਤੇ ਵਿੱਚੋਂ ਵੀ ਬੜੀ ਆਸਾਨੀ ਨਾਲ ਨਿਕਲਣ ਦੇ ਸਮਰੱਥ ਹੁੰਦੇ ਹੋ।

ਭਰੋਸੇਯੋਗ ਟੋਯੋਟਾ ਟੈਕਨੋਲੋਜੀ

ਟੋਯੋਟਾ ਦਾ ਅਤਿ-ਆਧੁਨਿਕ ਐਪ ਸੁਇਟ, Apple CarPlay™, Android Auto™, ਅਤੇ ਉਪਲਬਧ ਵਾਇਰਲੈੱਸ ਚਾਰਜਿੰਗ ਨਾਲ ਤੁਹਾਨੂੰ ਕਾਰ ਚਲਾਉਂਦੇ ਸਮੇਂ ਵੀ ਸੁਰੱਖਿਅਤ ਢੰਗ ਨਾਲ ਕੁਨੈਕਟ ਕਰ ਕੇ ਰੱਖਦਾ ਹੈ।

ਇਹ ਟਾਇਮ ਹੈ Toyota ਦਾ

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।