2024 Toyota RAV4

ਕੀ ਲੰਮੇਰੀ ਦੂਰੀ 'ਤੇ ਜਾਣਾ ਚਾਹੁੰਦੇ ਹੋ? 2024 RAV4 'ਚ ਤੁਹਾਨੂੰ ਸਾਰੀਆਂ ਜ਼ਰੂਰੀ ਖ਼ਾਸੀਅਤਾਂ ਮਿਲਣਗੀਆਂ। ਇਹੋ ਕਾਰਣ ਹੈ ਕਿ ਇਹ ਕੈਨੇਡਾ ਵਿੱਚ ਸਭ ਤੋਂ ਵੱਧ ਵਿਕਣ ਵਾਲੀ SUV ਹੈ।

ਡੀਲਰ ਦੀ ਭਾਲ ਕਰੋ

2024 RAV4 LE AWD

ਹਾਈਬ੍ਰਿਡ Available
ਵਾਹਨ ਦੀ ਕੀਮਤ
$ 36,203*
ਲੀਜ਼ ਸ਼ੁਰੂ
$ 99@ 6.49%
WEEKLY FOR 60 MONTHS WITH $3,000 DOWN, INCL. F+PDI
ਫਾਇਨਾਂਸ
$ 149@ 6.29%
WEEKLY FOR 60 MONTHS WITH $3,000 DOWN, INCL. F+PDI

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 36,203
260 ਵੀਕਲੀ ਪੇਅਮੈਂਟਸ
$99
ਸ਼ਰਤਾਂ (ਮਹੀਨੇ)
60
ਸਾਲਾਨਾ
6.49%
ਤਤਕਾਲ ਅਦਾਇਗੀ $ 3,000
Included Incentive $ 0

ਸੜਕ 'ਤੇ ਇਸ ਦੀ ਕੀਮਤ ਕਾਇਮ ਰਹਿੰਦੀ ਹੈ

ਤੁਸੀਂ ਭਾਵੇਂ ਸੜਕ 'ਤੇ ਚੱਲੋ ਜਾਂ ਕੱਚੇ ਰਾਹਾਂ 'ਤੇ, ਇਹ ਮਿਆਰੀ ਵਾਹਨ ਲੰਮੇ ਸਮੇਂ ਤੱਕ ਨਿਭਣ ਲਈ ਤਿਆਰ ਰਹਿੰਦਾ ਹੈ ਅਤੇ ਕਾਰੋਬਾਰ ਵਿੱਚ ਇਸ ਦੀ ਕੀਮਤ ਵਧੀਆ ਬਣੀ ਰਹਿੰਦੀ ਹੈ। ਜਦੋਂ ਤੁਹਾਨੂੰ ਭਰੋਸੇਯੋਗਤਾ ਦੀ ਜ਼ਰੂਰਤ ਹੁੰਦੀ ਹੈ, ਤਾਂ ਤੁਹਾਨੂੰ 2024 RAV4 ਦੀ ਲੋੜ ਹੁੰਦੀ ਹੈ।

ਸਿਖਰ ਵੱਲ ਵਧੋ

ਸਟਾਈਲਿਸ਼। ਭਰੋਸੇਯੋਗ। ਈਂਧਨ ਦੀ ਘੱਟ ਖਪਤ। RAV4 ਤੁਹਾਡੇ ਅੰਦਰ ਨਵੇਂ ਰਾਹਾਂ ਦੀ ਖੋਜ ਕਰਨ ਦੀ ਤਾਂਘ ਪੈਦਾ ਕਰਦੀ ਹੈ ਤੇ ਆਪਣੀਆਂ ਪ੍ਰਭਾਵਸ਼ਾਲੀ ਖ਼ਾਸੀਅਤਾਂ ਨਾਲ ਤੁਹਾਨੂੰ ਨਿੱਤ ਨਵੀਂਆਂ ਬੁਲੰਦੀਆਂ ਤੱਕ ਲੈ ਕੇ ਜਾਂਦੀ ਹੈ।

ਇਹ ਟਾਇਮ ਹੈ Toyota ਦਾ

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।