2024 Toyota Sequoia

2024 Sequoia ਨੂੰ ਬੇਹੱਦ ਸਟਾਈਲ ਨਾਲ ਫ਼ੰਕਸ਼ਨਲ ਫ਼ੀਚਰਜ਼ ਸਮੇਤ ਤਿਆਰ ਕੀਤਾ ਗਿਆ ਹੈ। ਸਮੁੱਚਾ ਪਰਿਵਾਰ ਇਸ ’ਚ ਬੈਠ ਕੇ ਕਿਸੇ ਵੀ ਤਰ੍ਹਾਂ ਦੇ ਭੂਗੋਲਿਕ ਖੇਤਰ ’ਚ ਬੜੀ ਆਰਾਮਦੇਹੀ ਨਾਲ ਸਫ਼ਰ ਕਰ ਸਕਦਾ ਹੈ।

ਡੀਲਰ ਦੀ ਭਾਲ ਕਰੋ

2024 Sequoia Limited Nightshade

ਵਾਹਨ ਦੀ ਕੀਮਤ
$ 84,843*
ਲੀਜ਼ ਸ਼ੁਰੂ
$ 259@ 8.19%
WEEKLY FOR 60 MONTHS WITH $8,400 DOWN, INCL. F+PDI
ਫਾਇਨਾਂਸ
$ 350@ 7.09%
WEEKLY FOR 60 MONTHS WITH $8,400 DOWN, INCL. F+PDI

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 84,843
260 ਵੀਕਲੀ ਪੇਅਮੈਂਟਸ
$259
ਸ਼ਰਤਾਂ (ਮਹੀਨੇ)
60
ਸਾਲਾਨਾ
8.19%
ਤਤਕਾਲ ਅਦਾਇਗੀ $ 8,400
Included Incentive $ 0

ਵਿਸ਼ਾਲ ਅਤੇ ਪ੍ਰਭਾਵਸ਼ਾਲੀ

2024 Sequoia ’ਚ ਲੱਤਾਂ ਪਸਾਰ ਕੇ ਬੈਠੋ। ਤੀਜੀ ਕਤਾਰ ਦੀਆਂ ਸੀਟਾਂ, ਕੈਪਟਨ ਦੀਆਂ ਕੁਰਸੀਆਂ ਤੇ ਕਾਰਗੋ ਸ਼ੈਲਫ਼ ਸਿਸਟਮ ਪਾਵਰ-ਫ਼ੋਲਡਿੰਗ ਹਨ ਅਤੇ ਉਨ੍ਹਾਂ ਨਾਲ ਬੈਠਣ ਲਈ ਵਾਧੂ ਜਗ੍ਹਾ ਬਣ ਜਾਂਦੀ ਹੈ, ਜੋ ਕਿ ਸਭ ਦਾ ਹੱਕ ਹੈ।

ਲਗਾਤਾਰ ਸਮਰੱਥ

i-FORCE MAX ਹਾਈਬ੍ਰਿਡ ਪਾਵਰਟ੍ਰੇਨ ਦੁਆਰਾ ਚੱਲਣ ਵਾਲੀ 2024 Sequoia ’ਚ ਤੁਹਾਨੂੰ ਕਿਸੇ ਵੀ ਸਾਹਸੀ ਭ੍ਰਮਣ ’ਤੇ ਲਿਜਾਣ ਦੀ ਤਾਕਤ ਹੈ। ਆਧੁਨਿਕ ਸਸਪੈਂਸ਼ਨ ਤੇ ਸਟੀਅਰਿੰਗ, ਬੇਹੱਦ ਹੌਲੀ ਰਫ਼ਤਾਰ ਸਮੇਂ ਉਪਲਬਧ ਕੰਟਰੋਲ ਤੇ ਅਨੇਕ ਪ੍ਰਕਾਰ ਦੇ ਭੂਗੋਲਿਕ ਖੇਤਰਾਂ ਨਾਲ ਸਬੰਧਤ ਮੌਨੀਟਰ ਨਾਲ ਤੁਸੀਂ ਸਾਰੀਆਂ ਸੜਕਾਂ ’ਤੇ ਬਹੁਤ ਆਸਾਨੀ ਨਾਲ ਅੱਗੇ ਵਧ ਸਕਦੇ ਹੋ।

ਇਹ ਟਾਇਮ ਹੈ Toyota ਦਾ

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।