2024 Toyota Venza

ਦਿਲ-ਖਿੱਚਵਾਂ ਤੇ ਸਪੋਰਟੀ ਕ੍ਰਾੱਸਓਵਰ ਪੱਛਮੀ ਦੇਸ਼ਾਂ ਦੀਆਂ ਸੜਕਾਂ ਲਈ ਫ਼ਿੱਟ ਹੈ। 2024 Venza ਇੱਕ ਸਮਾਰਟ ਡਿਜ਼ਾਈਨ ਤੇ ਅਤਿ-ਆਧੁਨਿਕ ਹਾਈਬ੍ਰਿਡ ਇੰਜਣ ਦਾ ਸ਼ਾਨਦਾਰ ਸੁਮੇਲ ਹੈ, ਜੋ ਤੁਹਾਨੂੰ ਪੂਰੇ ਆਤਮ-ਵਿਸ਼ਵਾਸ ਅਤੇ ਸ਼ਾਂਤੀ ਨਾਲ ਕਿਸੇ ਵੀ ਤਰ੍ਹਾਂ ਦੀ ਸੜਕ ’ਤੇ ਕਾਰ ਡ੍ਰਾਈਵ ਕਰਨ ਦਿੰਦਾ ਹੈ।

ਡੀਲਰ ਦੀ ਭਾਲ ਕਰੋ

2024 Venza XLE

ਵਾਹਨ ਦੀ ਕੀਮਤ
$ 51,843*
ਲੀਜ਼ ਸ਼ੁਰੂ
$ 149@ 7.19%
WEEKLY FOR 64 MONTHS WITH $4,400 DOWN, INCL. Delivery and Destination charge
ਫਾਇਨਾਂਸ
$ 214@ 6.39%
WEEKLY FOR 60 MONTHS WITH $4,400 DOWN, INCL. Delivery and Destination charge

ਚੱਲੋ ਵਿਸ਼ਵਾਸ ਨਾਲ ਹੋਕੇ ਸਵਾਰ

Stretch Lease ਪ੍ਰੋਗਰਾਮ ਨਾਲ ਘੱਟ ਮਹੀਨਾਵਾਰ ਭੁਗਤਾਨਾਂ ਦਾ ਆਨੰਦ ਮਾਣੋ। ਘੱਟ ਕਿਲੋਮੀਟਰ ਵਾਲੇ ਡਰਾਈਵਰਾਂ ਲਈ ਚੰਗਾ ਹੈ, ਇਹ ਲਚਕਦਾਰ ਵਿਕਲਪ ਤੁਹਾਡੀ ਸਮਾਂ-ਸੀਮਾ ਦੇ ਅਨੁਕੂਲ ਢੱਲ ਜਾਂਦਾ ਹੈ, ਜਿਸ ਨਾਲ ਤੁਸੀਂ ਆਪਣੀਆਂ ਸਟੈਂਨਡਰਡ ਲੀਜ਼ ਸ਼ਰਤਾਂ ਨੂੰ ਚਾਰ ਮਹੀਨਿਆਂ ਲਈ ਵਧਾ ਸਕਦੇ ਹੋ Lease-end Value ਦੀ ਦਰ ਵਿੱਚ ਵਾਧਾ ਜਾਂ ਕਟੌਤੀ ਤੋਂ ਬਿਨਾਂ।

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 51,843
277 ਵੀਕਲੀ ਪੇਅਮੈਂਟਸ
$149
ਸ਼ਰਤਾਂ (ਮਹੀਨੇ)
64
ਸਾਲਾਨਾ
7.19%
ਤਤਕਾਲ ਅਦਾਇਗੀ $ 4,400
Included Incentive $ 0

ਪ੍ਰਮਾਣਿਕ ਸਟਾਈਲ

2024 Venza ਇੱਕ ਅਜਿਹੀ ਅਤਿ-ਆਧੁਨਿਕ ਤਬਦੀਲੀ ਹੈ, ਜਿਸ ਦਾ ਅੰਦਰਲਾ ਤੇ ਬਾਹਰਲਾ ਸਟਾਈਲ ਬੇਹੱਦ ਦਿਲ-ਖਿੱਚਵਾਂ ਹੈ। ਇਸ ਦਾ ਬਾਹਰੀ ਹਿੱਸਾ ਖ਼ਾਸ ਤੌਰ ’ਤੇ ਘੜਿਆ ਗਿਆ ਹੈ ਅਤੇ ਵਾਇਰਲੈੱਸ ਕੁਨੈਕਟੀਵਿਟੀ ਦਾ ਮਤਲਬ ਹੈ ਕਿ ਤੁਸੀਂ ਪੱਕੇ ਤੇ ਕੱਚੇ ਦੋਵੇਂ ਹੀ ਤਰ੍ਹਾਂ ਦੇ ਰਾਹਾਂ ’ਤੇ ਵਧੀਆ ਵਿਖਾਈ ਦੇਵੋਗੇ।

ਈਂਧਨ ਦੀ ਸੀਮਤ ਖਪਤ

2024 Venza ਹਰ ਪੱਖੋਂ ਦੁਨੀਆ ਦੀ ਬਿਹਤਰੀਨ ਕਾਰ ਹੈ। ਇਸ ਦੀ ਈਂਧਨ ਘੱਟ ਖ਼ਰਚ ਕਰਨ ਦੀ ਉੱਚ ਕਾਰਜਕੁਸ਼ਲਤਾ ਅਤੇ ਇਸ ਦੀ ਸ਼ਾਨਦਾਰ ਉੱਚ-ਪੱਧਰੀ ਤਾਕਤ ਅਤੇ ਤਿੰਨ ਵੱਖੋ-ਵੱਖਰੀਆਂ ਡ੍ਰਾਈਵ ਵਿਧੀਆਂ ਕਾਰ ਦੀ ਈਂਧਨ ਖਪਤ ’ਤੇ ਕਾਬੂ ਪਾਉਣ ’ਚ ਮਦਦ ਕਰਦੀਆਂ ਹਨ।

ਇਹ ਟਾਇਮ ਹੈ Toyota ਦਾ

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।