2024 Highlander

2024 Highlander ਨਾਲ ਦੂਰੀਆਂ ਕਰੋ ਤਹਿ। ਲਚਕਦਾਰ ਸੀਟਾਂ ਤੇ ਸੁਵਿਧਾਪੂਰਨ ਕੁਨੈਕਟਡ ਸਰਵਿਸੇਜ਼ ਭਾਵ ਹਰੇਕ ਵਿਅਕਤੀ ਤੁਹਾਡੇ ਵੀਕਐਂਡ ਦੇ ਟੂਰ ਲਈ ਫ਼ਿੱਟ ਹੋ ਸਕਦਾ ਹੈ।

ਡੀਲਰ ਦੀ ਭਾਲ ਕਰੋ

2024 Highlander LE AWD

ਹਾਈਬ੍ਰਿਡ Available
ਵਾਹਨ ਦੀ ਕੀਮਤ
$ 50,097*
ਲੀਜ਼ ਸ਼ੁਰੂ
$ 162@ 8.59%
WEEKLY FOR 64 MONTHS WITH $0 DOWN, INCL. F+PDI
ਫਾਇਨਾਂਸ
$ 232@ 7.69%
WEEKLY FOR 60 MONTHS WITH $0 DOWN, INCL. F+PDI

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 50,097
260 ਵੀਕਲੀ ਪੇਅਮੈਂਟਸ
$ 232
ਸ਼ਰਤਾਂ (ਮਹੀਨੇ)
60
ਸਾਲਾਨਾ
7.69%
ਤਤਕਾਲ ਅਦਾਇਗੀ$ 0
Included Incentive $ 0

ਜਾਓ ਦੂਰ ਤੱਕ

ਵਿਲੱਖਣ ਮਿਆਰ ਤੇ ਭਰੋਸੇਯੋਗਤਾ ਨਾਲ ਲੰਮੀਆਂ ਦੂਰੀਆਂ ਤਹਿ ਕਰੋ, ਤੁਹਾਡੇ ਵੱਲੋਂ ਲਾਇਆ ਧਨ ਹੁਣ ਵੀ ਕੰਮ ਆ ਰਿਹਾ ਹੈ ਤੇ ਭਵਿੱਖ 'ਚ ਵੀ ਆਵੇਗਾ। 2024 Highlander ਦੀ ਕੀਮਤ ਸਦਾ ਬਣੀ ਰਹਿੰਦੀ ਹੈ ਤੇ ਸਾਲ-ਦਰ-ਸਾਲ ਬੀਤਣ ਦੇ ਬਾਵਜੂਦ ਇਹ ਕੀਮਤ ਵਧਦੀ ਹੀ ਜਾਂਦੀ ਹੈ।

ਉਥੇ ਰਹੋ ਸੁਰੱਖਿਅਤ

ਸੁਰੱਖਿਆ ਤੇ ਸਲਾਮਤੀ ਦੇ ਮਾਮਲੇ ਨੂੰ ਅਸੀਂ ਗੰਭੀਰਤਾ ਨਾਲ ਲੈਂਦੇ ਹਾਂ। 2024 Highlander ਦੀਆਂ Toyota Safety Sense™ ਜਿਹੀਆਂ ਮਿਆਰੀ ਵਿਸ਼ੇਸ਼ਤਾਵਾਂ ਸਦਕਾ ਤੁਹਾਡੇ ਬੀਮਾ ਪ੍ਰੀਮੀਅਮ ਅਤੇ ਮਾਲਕੀ ਦੀ ਕੁੱਲ ਲਾਗਤ ਘਟ ਸਕਦੇ ਹਨ।

ਇਹ ਟਾਇਮ ਹੈ Toyota ਦਾ

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।