2024 Toyota Prius Prime
ਦੂਰ ਤੱਕ ਲਿਜਾਣ ਦੇ ਸਮਰੱਥ, ਪੂਰੀ ਤਰ੍ਹਾਂ ਰੀ-ਡਿਜ਼ਾਈਨ ਕੀਤੀ 2024 Prius Prime ਤੁਹਾਨੂੰ ਬਹੁਤ ਸੁਵਿਧਾ ਨਾਲ ਡ੍ਰਾਈਵ ਕਰਨ ਦਿੰਦੀ ਹੈ। ਹਰ ਵਾਰ ਚਲਾਉਣ ’ਤੇ ਇਹ 220 ਹਾਰਸ-ਪਾਵਰ ਤੱਕ ਪੁੱਜਣ ਵਾਲੀ ਇਸ ਹਾਈਬ੍ਰਿਡ ਕਾਰ ਦਾ ਸਫ਼ਰ ਤੁਹਾਨੂੰ ਸਪੋਰਟੀ ਤੇ ਕਲਾਸਿਕ ਅਹਿਸਾਸ ਕਰਵਾਉਂਦਾ ਹੈ।
ਡੀਲਰ ਦੀ ਭਾਲ ਕਰੋ2024 Prius Prime SE
ਲੀਜ਼ / ਫਾਇਨਾਂਸ ਕੈਲਕੂਲੇਟਰ
ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
260 ਵੀਕਲੀ ਪੇਅਮੈਂਟਸ
ਸ਼ਰਤਾਂ (ਮਹੀਨੇ)
ਸਾਲਾਨਾ
ਤਤਕਾਲ ਅਦਾਇਗੀ $ 6,499
Included Incentive $ 5,000
ਖ਼ਤਰੇ ਦਾ ਅਗਾਊਂ ਪਤਾ ਲਗਾਓ
ਹਾਦਸਿਆਂ ਤੋਂ ਬਚਾਅ ਕਰਦੀ ਹੈ। ਤੁਹਾਡੀ ਕਾਰ ਭਾਵੇਂ ਕਿਸੇ ਪਾਰਕਿੰਗ ’ਚ ਖੜ੍ਹੀ ਹੋਵੇ ਜਾਂ ਚੱਲ ਰਹੀ ਹੋਵੇ, ਤੁਹਾਡੀ ਕਾਰ ਕਿਸੇ ਵੀ ਖ਼ਤਰੇ ਦਾ ਪਤਾ ਲਾ ਲੈਂਦੀ ਹੈ, ਜਦ ਕਿ ਤੁਸੀਂ ਸਟੈਂਡਰਡ ਬਲਾਈਂਡ ਸਪੌਟ ਮੌਨੀਟਰ (BSM) + ਸੇਫ਼ ਐਗਜ਼ਿਟ ਅਸਿਸਟ (SEA) ਨਾਲ ਵੀ ਉਹ ਸਭ ਨਹੀਂ ਕਰ ਸਕਦੇ।
ਉਤਸ਼ਾਹਤ ਕਰਨ ਵਾਲਾ ਡਿਜ਼ਾਈਨ
ਹਲਕੀ। ਮਜ਼ਬੂਤ। ਤੇਜ਼ ਰਫ਼ਤਾਰ। ਨੀਂਵੀਂ ਹੋਣ ਕਾਰਣ ਇਸ ਦਾ ਸੰਤੁਲਨ ਬਣਿਆ ਰਹਿੰਦਾ ਹੈ, ਇਸ ਦੇ ਰੰਗ ਦੂਰੋਂ ਚਮਕਦੇ ਹਨ ਤੇ ਇਸ ਦੀਆਂ ਹੈੱਡ ਤੇ ਟੇਲ ਲਾਈਟਾਂ ਬਹੁਤ ਤਿੱਖੀਆਂ ਹਨ; ਅਜਿਹੇ ਕਾਰਣਾਂ ਕਰ ਕੇ ਹੀ ਇਹ ਪੂਰੀ ਤਰ੍ਹਾਂ ਰੀ-ਡਿਜ਼ਾਈਨ ਕੀਤੀ 2024 Prius Prime ਹੋਰਨਾਂ ਕਾਰਾਂ ਵਰਗੀ ਨਹੀਂ ਹੈ।
ਇਹ ਟਾਇਮ ਹੈ Toyota ਦਾ
ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।