2024 Toyota Venza

ਸ਼ਹਿਰ ਜਾਂ ਪਿੰਡ ਦੀਆਂ ਸੜਕਾਂ ’ਤੇ ਖ਼ੁਦ ਨੂੰ ਵਿਲੱਖਣ ਬਣਾਓ। 2024 Venza ਇੱਕ ਦਿਲਕਸ਼ ਸਟਾਈਲ ਤੇ ਈਂਧਨ ਦੀ ਘੱਟ ਖਪਤ ਵਾਲੀ ਹਾਈਬ੍ਰਿਡ ਤਾਕਤ ਦਾ ਸੁਮੇਲ ਹੈ। ਅਗਾਂਹਵਧੂ ਕੁਨੈਕਟਡ ਟੈਕਨੋਲੋਜੀ ਇਸ ਨਾਲ ਜੋੜ ਲਵੋ, ਤਾਂ ਤੁਸੀਂ ਹਰੇਕ ਕਿਲੋਮੀਟਰ ਪੂਰੇ ਆਤਮ-ਵਿਸ਼ਵਾਸ ਨਾਲ ਅੱਗੇ ਵਧਦੇ ਰਹੋਗੇ।

ਡੀਲਰ ਦੀ ਭਾਲ ਕਰੋ

2024 Venza LE

ਵਾਹਨ ਦੀ ਕੀਮਤ
$ 46,092*
ਲੀਜ਼ ਸ਼ੁਰੂ
$ 123@ 7.99%
WEEKLY FOR 60 MONTHS WITH $6,399 DOWN, INCL. F+PDI
ਫਾਇਨਾਂਸ
$ 180@ 6.69%
WEEKLY FOR 60 MONTHS WITH $6,399 DOWN, INCL. F+PDI

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 46,092
260 ਵੀਕਲੀ ਪੇਅਮੈਂਟਸ
$123
ਸ਼ਰਤਾਂ (ਮਹੀਨੇ)
60
ਸਾਲਾਨਾ
7.99%
ਤਤਕਾਲ ਅਦਾਇਗੀ $ 6,399
Included Incentive $ 0

Red Tag Days ਛੇਤੀ ਸਮਾਪਤ ਹੋ ਰਹੇ ਹਨ।

ਚੋਣਵੇਂ ਮਾਡਲਾਂ 'ਤੇ ਸਾਡੀਆਂ ਨਵੀਨਤਮ ਪੇਸ਼ਕਸ਼ਾਂ ਦੇਖਣ ਲਈ ਇੱਥੇ ਕਲਿੱਕ ਕਰੋ।

ਪ੍ਰਮਾਣਿਕ ਸਟਾਈਲ

2024 Venza ਇੱਕ ਅਜਿਹੀ ਅਤਿ-ਆਧੁਨਿਕ ਤਬਦੀਲੀ ਹੈ, ਜਿਸ ਦਾ ਅੰਦਰਲਾ ਤੇ ਬਾਹਰਲਾ ਸਟਾਈਲ ਬੇਹੱਦ ਦਿਲ-ਖਿੱਚਵਾਂ ਹੈ। ਇਸ ਦਾ ਬਾਹਰੀ ਹਿੱਸਾ ਖ਼ਾਸ ਤੌਰ ’ਤੇ ਘੜਿਆ ਗਿਆ ਹੈ ਅਤੇ ਵਾਇਰਲੈੱਸ ਕੁਨੈਕਟੀਵਿਟੀ ਦਾ ਮਤਲਬ ਹੈ ਕਿ ਤੁਸੀਂ ਪੱਕੇ ਤੇ ਕੱਚੇ ਦੋਵੇਂ ਹੀ ਤਰ੍ਹਾਂ ਦੇ ਰਾਹਾਂ ’ਤੇ ਵਧੀਆ ਵਿਖਾਈ ਦੇਵੋਗੇ।

ਈਂਧਨ ਦੀ ਸੀਮਤ ਖਪਤ

2024 Venza ਹਰ ਪੱਖੋਂ ਦੁਨੀਆ ਦੀ ਬਿਹਤਰੀਨ ਕਾਰ ਹੈ। ਇਸ ਦੀ ਈਂਧਨ ਘੱਟ ਖ਼ਰਚ ਕਰਨ ਦੀ ਉੱਚ ਕਾਰਜਕੁਸ਼ਲਤਾ ਅਤੇ ਇਸ ਦੀ ਸ਼ਾਨਦਾਰ ਉੱਚ-ਪੱਧਰੀ ਤਾਕਤ ਅਤੇ ਤਿੰਨ ਵੱਖੋ-ਵੱਖਰੀਆਂ ਡ੍ਰਾਈਵ ਵਿਧੀਆਂ ਕਾਰ ਦੀ ਈਂਧਨ ਖਪਤ ’ਤੇ ਕਾਬੂ ਪਾਉਣ ’ਚ ਮਦਦ ਕਰਦੀਆਂ ਹਨ।

ਇਹ ਟਾਇਮ ਹੈ Toyota ਦਾ

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।