2024 Toyota GR86

2024 GR86 ਦਾ ਰੋਹ-ਭਰਪੂਰ ਡਿਜ਼ਾਈਨ ਬੇਹੱਦ ਦਿਲਕਸ਼ ਹੈ ਅਤੇ 6-ਸਪੀਡ ਮੇਨੂਅਲ ਗੀਅਰਾਂ ਨਾਲ ਇਸ ਦੀ ਕਾਰਗੁਜ਼ਾਰੀ ਸ਼ਾਨਦਾਰ ਹੈ, ਇਹ ਉਨਟਾਰੀਓ ਦੀਆਂ ਹਰ ਤਰ੍ਹਾਂ ਦੀਆਂ ਸੜਕਾਂ ’ਤੇ ਦੌੜਨ ਲਈ ਤਿਆਰ ਰਹੇਗੀ।

ਔਰਡਰ ਕਰੋ

2024 GR86

ਵਾਹਨ ਦੀ ਕੀਮਤ
$ 37,341*
ਲੀਜ਼ ਸ਼ੁਰੂ
$ 129@ 8.19%
WEEKLY FOR 60 MONTHS WITH $0 DOWN, INCL. F+PDI
ਫਾਇਨਾਂਸ
$ 171@ 7.09%
WEEKLY FOR 60 MONTHS WITH $0 DOWN, INCL. F+PDI

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 37,341
260 ਵੀਕਲੀ ਪੇਅਮੈਂਟਸ
$129
ਸ਼ਰਤਾਂ (ਮਹੀਨੇ)
60
ਸਾਲਾਨਾ
8.19%
ਤਤਕਾਲ ਅਦਾਇਗੀ $ 0
Included Incentive $ 0

ਤੁਹਾਡੀ ਦਿਲਚਸਪੀ ਇਸ ਵਿੱਚ ਵੀ ਹੋ ਸਕਦੀ ਹੈ:

Red Tag Days ਦੇ ਸੀਮਤ ਸਮੇਂ ਦੌਰਾਨ ਚੋਣਵੇਂ ਮਾਡਲਾਂ 'ਤੇ ਚੱਲ ਰਹੀਆਂ ਸਭ ਤੋਂ ਨਵੀਂਆਂ ਪੇਸ਼ਕਸ਼ਾਂ ਦੇਖਣ ਲਈ ਇੱਥੇ ਕਲਿੱਕ ਕਰੋ।

ਸਪੋਰਟੀ, ਫਿਰ ਵੀ ਸੁਰੱਖਿਅਤ

2024 GR86 ’ਚ ਟ੍ਰੈਕ ਲਈ ਹਰ ਵੇਲੇ ਤਿਆਰ ਰਹਿਣ ਦਾ ਅਹਿਸਾਸ ਹੁੰਦਾ ਹੈ, ਜੋ ਹਰ ਦਿਨ ਲਈ ਮੁਕੰਮਲ ਹੈ। 2024 GR86 ਨੂੰ ਸਫ਼ਰ ਪਸੰਦ ਕਰਨ ਵਾਲਿਆਂ ਲਈ ਤਿਆਰ ਕੀਤਾ ਗਿਆ ਹੈ, ਇਸ ਦਾ 4-ਸਿਲੰਡਰ ਬੌਕਸਰ ਇੰਜਣ ਹੁੰਦਾ ਹੈ, ਜਿਸ ਨੂੰ ਵਾਹਨ ਦੀ ਸਥਿਰਤਾ ਕੰਟਰੋਲ ਵਿਧੀਆਂ ਦੀ ਮਦਦ ਨਾਲ ਆਸਾਨੀ ਨਾਲ ਚਲਾਇਆ ਜਾ ਸਕਦਾ ਹੈ।

ਉਦੇਸ਼ਮੁਖੀ ਡਿਜ਼ਾਈਨ

2024 GR86 ਦਾ ਪ੍ਰੋਫ਼ਾਈਲ ਇੱਕ ਸ਼ੁੱਧੀਕ੍ਰਿਤ ਏਅਰੋਡਾਇਨਾਮਿਕ ਹੈ, ਜਿਸ ਦੀਆਂ ਬਿਹਤਰੀਨ ਖ਼ਾਸੀਅਤਾਂ ਸਪੱਸ਼ਟ ਵਿਖਾਈ ਦਿੰਦੀਆਂ ਹਨ। ਇਸ ਦੇ ਲੰਬੇ ਹੁੱਡ ਤੋਂ ਪ੍ਰੀਮੀਅਮ ਐਲੌਇ ਪਹੀਆਂ ਤੱਕ ਇਹ ਕਾਰ ਵਧੀਆ ਜਾਪੇਗੀ ਤੇ ਬਿਹਤਰ ਤਰੀਕੇ ਚੱਲੇਗੀ।

ਇਹ ਟਾਇਮ ਹੈ Toyota ਦਾ

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।