2024 Toyota Crown

2024 Crown ਤੁਹਾਨੂੰ ਸ਼ਾਹੀ ਤਰੀਕੇ ਦਾ ਵਿਵਹਾਰ ਦੇਵੇਗੀ। ਇਸ ਦਾ ਡਿਜ਼ਾਈਨ ਵਿਲੱਖਣ ਢੰਗ ਨਾਲ ਤਿਆਰ ਕੀਤਾ ਗਿਆ ਹੈ, ਇਸ ਦੇ ਤਾਕਤਵਰ ਹਾਈਬ੍ਰਿਡ ਇੰਜਣ ਅਤੇ ਸ਼ੁੱਧੀਕ੍ਰਿਤ ਸਟਾਈਲ ਪ੍ਰੀਮੀਅਮ ਸੇਡਾਨ ਵਰਗ ਨੂੰ ਮੁੜ ਪਰਿਭਾਸ਼ਿਤ ਕਰਦੇ ਹਨ ਅਤੇ ਇਸ ਵਿੱਚ ਸਮੁੱਚਾ ਉਨਟਾਰੀਓ ਘੁੰਮਾਉਣ ਤੇ ਤੁਹਾਨੂੰ ਉਸ ਤੋਂ ਵੀ ਅਗਾਂਹ ਲਿਜਾਣ ਦੀ ਸਮਰੱਥਾ ਹੈ।

ਔਰਡਰ ਕਰੋ

2024 Crown Limited

ਵਾਹਨ ਦੀ ਕੀਮਤ
$ 54,985*
ਲੀਜ਼ ਸ਼ੁਰੂ
$ 201@ 7.99%
WEEKLY FOR 60 MONTHS WITH $0 DOWN, INCL. F+PDI
ਫਾਇਨਾਂਸ
$ 250@ 6.79%
WEEKLY FOR 60 MONTHS WITH $0 DOWN, INCL. F+PDI

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 54,985
260 ਵੀਕਲੀ ਪੇਅਮੈਂਟਸ
$201
ਸ਼ਰਤਾਂ (ਮਹੀਨੇ)
60
ਸਾਲਾਨਾ
7.99%
ਤਤਕਾਲ ਅਦਾਇਗੀ $ 0
Included Incentive $ 0

ਉੱਚ-ਪੱਧਰੀ ਮਾਣ

ਸ਼ਾਹੀ ਠਾਠ-ਬਾਠ ਲਈ 2024 Crown ਪੂਰੀ ਤਰ੍ਹਾਂ ਫ਼ਿੱਟ ਹੈ। ਬਾਹਰੀ ਏਅਰੋਡਾਇਨਾਮਿਕ ਸਟਾਈਲ ਅਤੇ ਇਸ ਦੇ ਅੰਦਰ ਖੁੱਲ੍ਹੀ ਜਗ੍ਹਾ ਦੀ ਸੁਵਿਧਾ ਇੱਕ ਸੇਡਾਨ ਨੂੰ ਮੁੜ-ਪਰਿਭਾਸ਼ਿਤ ਕਰਦੀ ਹੈ। ਆਪਣੀ ਕਿਸਮ ਦੀ ਪਹਿਲੀ HYBRID MAX ਪਾਵਰਟ੍ਰੇਨ ਨਾਲ Crown ਦੀ ਕਾਰਗੁਜ਼ਾਰੀ ਤਾਂ ਸ਼ਾਨਦਾਰ ਹੋਣੀ ਹੀ ਹੈ।

ਬੇਮਿਸਾਲ ਕਾਰਜਕੁਸ਼ਲਤਾ

2024 Crown ਤੁਹਾਨੂੰ ਪੂਰੀ ਹਿਫ਼ਾਜ਼ਤ ਨਾਲ ਕਿਤੇ ਵੀ ਲਿਜਾਣ ਲਈ ਬਣੀ ਹੈ। ਇਸ ਦਾ ਤਾਕਤਵਰ ਹਾਈਬ੍ਰਿਡ ਇੰਜਣ 236 ਹਾਰਸ-ਪਾਵਰ ਦੀ ਸਮਰੱਥਾ ਨਾਲ ਚੱਲਦਾ ਹੈ ਅਤੇ ਇਸ ਦੇ ਹਰੇਕ 100 ਕਿਲੋਮੀਟਰ ਪਿੱਛੇ 5.7 ਲਿਟਰ ਖਪਤ ਹੈ।

ਇਹ ਟਾਇਮ ਹੈ Toyota ਦਾ

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।