2024 Toyota Highlander Hybrid

ਇਸ ਦਾ ਸਟਾਈਲ ਵੱਡਾ ਅਤੇ ਈਂਧਨ ਖਪਤ ਦੀ ਕਾਰਜਕੁਸ਼ਲਤਾ ਵੀ ਵੱਡੀ। ਆਪਣੇ 2.4 ਲਿਟਰ ਟਰਬੋਚਾਰਜਡ ਇੰਜਣ ਅਤੇ ਦਲੇਰਾਨਾ ਦਿੱਖ ਨਾਲ 2024 Highlander Hybrid ਅਜਿਹਾ ਬਹੁ-ਮੰਤਵੀ ਵਾਹਨ ਹੈ, ਜਿਸ ਦੀ ਜ਼ਰੂਰਤ ਤੁਹਾਨੂੰ ਉਨਟਾਰੀਓ ਦੀਆਂ ਸੜਕਾਂ ’ਤੇ ਪੈਂਦੀ ਹੈ।

ਔਰਡਰ ਕਰੋ

2024 Highlander Hybrid LE AWD

ਵਾਹਨ ਦੀ ਕੀਮਤ
$ 52,855*
ਲੀਜ਼ ਸ਼ੁਰੂ
$ 161@ 8.19%
WEEKLY FOR 60 MONTHS WITH $3,000 DOWN, INCL. F+PDI
ਫਾਇਨਾਂਸ
$ 242@ 7.19%
WEEKLY FOR 60 MONTHS WITH $0 DOWN, INCL. F+PDI

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 52,855
260 ਵੀਕਲੀ ਪੇਅਮੈਂਟਸ
$161
ਸ਼ਰਤਾਂ (ਮਹੀਨੇ)
60
ਸਾਲਾਨਾ
8.19%
ਤਤਕਾਲ ਅਦਾਇਗੀ $ 3,000
Included Incentive $ 0

ਮੋਬਾਇਲ ਕਮਾਂਡ ਸੈਂਟਰ

2024 Highlander Hybrid ਪੂਰੀ ਦੁਨੀਆ ਨੂੰ ਤੁਹਾਡੀਆਂ ਉਂਗਲ਼ਾਂ ਦੇ ਪੋਟਿਆਂ ’ਤੇ ਲਿਆ ਦਿੰਦੀ ਹੈ। ਇੱਕ ਸੁਵਿਧਾਜਨਕ ਟੱਚ-ਸਕ੍ਰੀਨ ਇੰਟਰਫ਼ੇਸ ਅਤੇ ਐਂਬੈੱਡਡ ਨੇਵੀਗੇਸ਼ਨ ਤੇ ਟ੍ਰੈਫ਼ਿਕ ਤੇ ਮੌਸਮ ਦੇ ਅਪਡੇਟਸ ਜਿਹੀ ਸਮਾਰਟ ਤਕਨਾਲੋਜੀ ਨਾਲ ਸਫ਼ਰ ਕਰੋ।

ਅਗਾਂਹਵਧੂ ਕਾਰਗੁਜ਼ਾਰੀ

ਆੱਨ-ਡਿਮਾਂਡ ਆੱਲ ਵੀਲ ਡ੍ਰਾਈਵ, ਕਿਸੇ ਵੀ ਭੂਗੋਲਿਕ ਖੇਤਰ ’ਤੇ ਟ੍ਰੈਕਸ਼ਨ ਮੋਡਜ਼ ਅਤੇ 265 ਹਾਰਸ-ਪਾਵਰ ਦੇ ਤਾਕਤਵਰ ਇੰਜਣ ਨਾਲ 2024 Highlander Hybrid ਤੁਹਾਨੂੰ ਕਿਤੇ ਵੀ ਲਿਜਾ ਸਕਦੀ ਹੈ।

ਇਹ ਟਾਇਮ ਹੈ Toyota ਦਾ

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।