2024 Toyota ਗ੍ਰੈਂਡ ਹਾਈਲੈਂਡਰ

ਤੁਹਾਨੂੰ ਸੜਕ ਰਸਤੇ ਦੂਰ–ਦੁਰਾਡੇ ਦਿਹਾਤੀ ਇਲਾਕਿਆਂ ਜਾਂ ਭੀੜ–ਭੜੱਕਿਆਂ ਵਾਲੇ ਸ਼ਹਿਰੀ ਹਾਈਵੇਅਜ਼ ਦੀ ਯਾਤਰਾ ’ਤੇ ਜਾਣ ਲਈ ਵਾਜਬ ਜਗ੍ਹਾ, ਤਾਕਤ ਤੇ ਹੰਢਣਸਾਰਤਾ ਦੀ ਲੋੜ ਹੁੰਦੀ ਹੈ। ਸੁਵਿਧਾ ਨਾਲ ਆਪਣਾ ਪੈਸਾ ਲਾਓ। 2024 ਗ੍ਰੈਂਡ ਹਾਈਲੈਂਡਰ ’ਚ ਆਪਣਾ ਸਰਮਾਇਆ ਲਾਓ।

ਔਰਡਰ ਕਰੋ

2024 Grand Highlander XLE

ਹਾਈਬ੍ਰਿਡ Available
ਵਾਹਨ ਦੀ ਕੀਮਤ
$ 53,555*
ਲੀਜ਼ ਸ਼ੁਰੂ
$ 179@ 7.99%
WEEKLY FOR 60 MONTHS WITH $0 DOWN, INCL. F+PDI
ਫਾਇਨਾਂਸ
$ 244@ 6.89%
WEEKLY FOR 60 MONTHS WITH $0 DOWN, INCL. F+PDI

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 53,555
260 ਵੀਕਲੀ ਪੇਅਮੈਂਟਸ
$179
ਸ਼ਰਤਾਂ (ਮਹੀਨੇ)
60
ਸਾਲਾਨਾ
7.99%
ਤਤਕਾਲ ਅਦਾਇਗੀ $ 0
Included Incentive $ 0

ਤੁਹਾਡੀ ਦਿਲਚਸਪੀ ਇਸ ਵਿੱਚ ਵੀ ਹੋ ਸਕਦੀ ਹੈ:

Red Tag Days ਦੇ ਸੀਮਤ ਸਮੇਂ ਦੌਰਾਨ ਚੋਣਵੇਂ ਮਾਡਲਾਂ 'ਤੇ ਚੱਲ ਰਹੀਆਂ ਸਭ ਤੋਂ ਨਵੀਂਆਂ ਪੇਸ਼ਕਸ਼ਾਂ ਦੇਖਣ ਲਈ ਇੱਥੇ ਕਲਿੱਕ ਕਰੋ।

ਇੱਕ ਆਕਾਰ ਸਭ ਲਈ ਸਾਕਾਰ

2024 ਗ੍ਰੈਂਡ ਹਾਈਲੈਂਡਰ ’ਚ ਸਭ ਲਈ ਜਗ੍ਹਾ ਹੈ। ਤੀਜੀ ਕਤਾਰ ’ਚ ਵੀ ਖੁੱਲ੍ਹੀ ਜਗ੍ਹਾ, ਸ਼ਾਨਦਾਰ ਢੰਗ ਨਾਲ ਗਰਮ, ਚਮੜੇ ਦੀਆਂ ਸੀਟਾਂ ਅਤੇ ਕੈਬਿਨ ’ਚ ਵਰਨਣਯੋਗ ਸਟੋਰੇਜ ਸਦਕਾ ਇਸ ਐੱਸਯੂਵੀ ’ਚ ਹਰੇਕ ਸੀਟ ਹੀ ਬਿਹਤਰੀਨ ਹੈ।

ਲੰਮੀ ਦੂਰੀ ਲਈ ਸਦਾ ਤਿਆਰ

ਤੁਰੰਤ ਰਵਾਨਗੀ ਤੋਂ ਲੈ ਕੇ ਤੁਹਾਡੇ ਸੜਕੀ ਸਫ਼ਰਾਂ ਨੂੰ ਗ੍ਰੈਂਡ ਹਾਈਲੈਂਡਰ ਦਾ ਪ੍ਰਭਾਵਸ਼ਾਲੀ ਸੁਇਟ ਪੂਰੀ ਤਰ੍ਹਾਂ ਸਫ਼ਲ ਬਣਾਉਂਦਾ ਹੈ। ਇਸ ਨੂੰ ਚਲਾਉਂਦੇ ਸਮੇਂ ਡਰਾਇਵਰ ਦੀ ਮਦਦ ਲਈ ਮੌਜੂਦ ਡਿਸਪਲੇਅ ਨਾਲ ਵਾਹਨ ’ਤੇ ਪੂਰੀ ਪਕੜ ਬਣੀ ਰਹਿੰਦੀ ਹੈ, ਭਾਵੇਂ ਤੁਸੀਂ ਥ੍ਰੀ-ਡ੍ਰਾਈਵ ਮੋਡਜ਼ ਅਤੇ 18” ਐਲੌਏ ਪਹੀਆਂ ਨਾਲ ਕਿਸੇ ਵੀ ਖੇਤਰ ਦੀ ਯਾਤਰਾ ਕਰ ਰਹੇ ਹੋਵੋ।

ਇਹ ਟਾਇਮ ਹੈ Toyota ਦਾ

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।