2024 Toyota Prius Prime
ਪੂਰੀ ਤਰ੍ਹਾਂ ਰੀ–ਡਿਜ਼ਾਈਨ ਕੀਤੀ 2024 Prius Prime ਨਾਲ ਪੱਧਰ ਉਚੇਰਾ ਕਰੋ। ਇਸ ਦੀ ਗ੍ਰੈਵਿਟੀ ਦਾ ਕੇਂਦਰ ਨੀਂਵਾਂ ਹੋਣ ਤੇ ਇਸ ਦਾ ਵਜ਼ਨ ਘੱਟ ਹੋਣ ਕਾਰਣ ਇਸ ਸਪੋਰਟੀ ਸਵਾਰੀ ਦੀ ਕਾਰਗੁਜ਼ਾਰੀ ਤੁਹਾਨੂੰ ਸ਼ਾਨਦਾਰ ਤਰੀਕੇ ਪੂਰੀ ਆਰਾਮਦੇਹੀ ਨਾਲ ਦੂਰ–ਦੁਰਾਡੇ ਤੱਕ ਲੈ ਜਾਂਦੀ ਹੈ।
ਔਰਡਰ ਕਰੋ2024 Prius Prime SE
ਚੱਲੋ ਵਿਸ਼ਵਾਸ ਨਾਲ ਹੋਕੇ ਸਵਾਰ
Stretch Lease ਪ੍ਰੋਗਰਾਮ ਨਾਲ ਘੱਟ ਮਹੀਨਾਵਾਰ ਭੁਗਤਾਨਾਂ ਦਾ ਆਨੰਦ ਮਾਣੋ। ਘੱਟ ਕਿਲੋਮੀਟਰ ਵਾਲੇ ਡਰਾਈਵਰਾਂ ਲਈ ਚੰਗਾ ਹੈ, ਇਹ ਲਚਕਦਾਰ ਵਿਕਲਪ ਤੁਹਾਡੀ ਸਮਾਂ-ਸੀਮਾ ਦੇ ਅਨੁਕੂਲ ਢੱਲ ਜਾਂਦਾ ਹੈ, ਜਿਸ ਨਾਲ ਤੁਸੀਂ ਆਪਣੀਆਂ ਸਟੈਂਨਡਰਡ ਲੀਜ਼ ਸ਼ਰਤਾਂ ਨੂੰ ਚਾਰ ਮਹੀਨਿਆਂ ਲਈ ਵਧਾ ਸਕਦੇ ਹੋ Lease-end Value ਦੀ ਦਰ ਵਿੱਚ ਵਾਧਾ ਜਾਂ ਕਟੌਤੀ ਤੋਂ ਬਿਨਾਂ।
ਲੀਜ਼ / ਫਾਇਨਾਂਸ ਕੈਲਕੂਲੇਟਰ
ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
277 ਵੀਕਲੀ ਪੇਅਮੈਂਟਸ
ਸ਼ਰਤਾਂ (ਮਹੀਨੇ)
ਸਾਲਾਨਾ
ਤਤਕਾਲ ਅਦਾਇਗੀ $ 0
Included Incentive $ 5,000
ਖ਼ਤਰੇ ਦਾ ਅਗਾਊਂ ਪਤਾ ਲਗਾਓ
ਹਾਦਸਿਆਂ ਤੋਂ ਬਚਾਅ ਕਰਦੀ ਹੈ। ਤੁਹਾਡੀ ਕਾਰ ਭਾਵੇਂ ਕਿਸੇ ਪਾਰਕਿੰਗ ’ਚ ਖੜ੍ਹੀ ਹੋਵੇ ਜਾਂ ਚੱਲ ਰਹੀ ਹੋਵੇ, ਤੁਹਾਡੀ ਕਾਰ ਕਿਸੇ ਵੀ ਖ਼ਤਰੇ ਦਾ ਪਤਾ ਲਾ ਲੈਂਦੀ ਹੈ, ਜਦ ਕਿ ਤੁਸੀਂ ਸਟੈਂਡਰਡ ਬਲਾਈਂਡ ਸਪੌਟ ਮੌਨੀਟਰ (BSM) + ਸੇਫ਼ ਐਗਜ਼ਿਟ ਅਸਿਸਟ (SEA) ਨਾਲ ਵੀ ਉਹ ਸਭ ਨਹੀਂ ਕਰ ਸਕਦੇ।
ਉਤਸ਼ਾਹਤ ਕਰਨ ਵਾਲਾ ਡਿਜ਼ਾਈਨ
ਹਲਕੀ। ਮਜ਼ਬੂਤ। ਤੇਜ਼ ਰਫ਼ਤਾਰ। ਨੀਂਵੀਂ ਹੋਣ ਕਾਰਣ ਇਸ ਦਾ ਸੰਤੁਲਨ ਬਣਿਆ ਰਹਿੰਦਾ ਹੈ, ਇਸ ਦੇ ਰੰਗ ਦੂਰੋਂ ਚਮਕਦੇ ਹਨ ਤੇ ਇਸ ਦੀਆਂ ਹੈੱਡ ਤੇ ਟੇਲ ਲਾਈਟਾਂ ਬਹੁਤ ਤਿੱਖੀਆਂ ਹਨ; ਅਜਿਹੇ ਕਾਰਣਾਂ ਕਰ ਕੇ ਹੀ ਇਹ ਪੂਰੀ ਤਰ੍ਹਾਂ ਰੀ-ਡਿਜ਼ਾਈਨ ਕੀਤੀ 2024 Prius Prime ਹੋਰਨਾਂ ਕਾਰਾਂ ਵਰਗੀ ਨਹੀਂ ਹੈ।
ਇਹ ਟਾਇਮ ਹੈ Toyota ਦਾ
ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।