2024 Prius

ਪੂਰੀ ਤਰ੍ਹਾਂ ਰੀ–ਡਿਜ਼ਾਈਨ ਕੀਤੀ 2024 Prius ਆਧੁਨਿਕ ਯੁੱਗ ਦੀ ਇੱਕ ਆਧੁਨਿਕ ਸਵਾਰੀ ਹੈ। ਤੁਸੀਂ ਭਰੋਸੇਯੋਗਤਾ ਨਾਲ ਇਸ ’ਤੇ ਪੂਰਾ ਵਿਸ਼ਵਾਸ ਕਰ ਸਕਦੇ ਹੋ। 5ਵੀਂ ਪੀੜ੍ਹੀ ਦੀ ਹਾਈਬ੍ਰਿਡ ਪਾਵਰਟ੍ਰੇਨ ਤੁਹਾਨੂੰ ਕਿਤੇ ਵੀ ਪਹੁੰਚਾਉਣ ਲਈ ਸਮਰੱਥ ਪ੍ਰਦਰਸ਼ਨ ਨਾਲ ਆਪਣੀ ਵਿਰਾਸਤ ਨੂੰ ਅੱਗੇ ਵਧਾਉਂਦੀ ਹੈ।

ਔਰਡਰ ਕਰੋ

2024 Prius XLE AWD

VEHICLE PRICE
$ 40,638*
ਲੀਜ਼ ਸ਼ੁਰੂ
$ 141@ 8.19%
WEEKLY FOR 60 MONTHS WITH $0 DOWN, INCL. F+PDI
ਫਾਇਨਾਂਸ
$ 186@ 7.09%
WEEKLY FOR 60 MONTHS WITH $0 DOWN, INCL. F+PDI

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
VEHICLE PRICE
$ 40,638
260 ਵੀਕਲੀ ਪੇਅਮੈਂਟਸ
$141
ਸ਼ਰਤਾਂ (ਮਹੀਨੇ)
60
ਸਾਲਾਨਾ
8.19%
ਤਤਕਾਲ ਅਦਾਇਗੀ $ 0
Included Incentive $ 0

ਬਿਹਤਰੀਨ ਹੋਇਆ ਹੋਰ ਵੀ ਬਿਹਤਰ

ਅਹਿਮ ਢੰਗ ਨਾਲ ਸੁਧਰੀ ਕਾਰਗੁਜ਼ਾਰੀ, ਜਿਵੇਂ ਤੁਹਾਡੇ ਅਨੁਮਾਨ ਤੋਂ ਵੀ ਅਗਾਂਹ ਤਾਕਤਵਰ ਆੱਲ–ਵੀਲ ਡ੍ਰਾਈਵ ਸਿਸਟਮ ਤੇ ਸੂਝ-ਬੂਝ ਨਾਲ ਭਰਪੂਰ ਸੁਰੱਖਿਆ ਅਪਗ੍ਰੇਡਜ਼ ਜਿਹੀਆਂ ਖ਼ਾਸੀਅਤਾਂ ਨਾਲ ਪੂਰੀ ਤਰ੍ਹਾਂ ਰੀ-ਡਿਜ਼ਾਈਨ ਕੀਤੀ 2024 Prius ਇੱਕ ਅਜਿਹੀ ਦੰਦ-ਕਥਾ ਹੈ ਜੋ ਵਧਦੇ ਸਮੇਂ ਨਾਲ ਬਿਹਤਰ ਹੁੰਦੀ ਜਾਂਦੀ ਹੈ।

ਸੰਪਰਕ ਵਿੱਚ ਰਹੋ

ਤਿੰਨ ਸਾਲਾਂ ਤੱਕ ਪੂਰਕ ਕਾਰਗੁਜ਼ਾਰੀ ਸੇਵਾਵਾਂ ਦਾ ਆਨੰਦ ਮਾਣੋ। ਆਪਣੀ Prius ਨੂੰ ਸਮਾਰਟਫ਼ੋਨ ਨਾਲ ਕੰਟਰੋਲ ਕਰੋ, ਵਾਰਨਿੰਗ ਲਾਈਟ ਤੇ ਵਾਹਨ ਦੀ ਸਿਹਤ ਬਾਰੇ ਨੋਟੀਫ਼ਿਕੇਸ਼ਨ ਹਾਸਲ ਕਰੋ ਅਤੇ SOS/ਰੋਡਸਾਈਡ ਮਦਦ ਦਾ ਲਾਹਾ ਲਵੋ।

ਇਹ ਟਾਇਮ ਹੈ Toyota ਦਾ

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।