2024 Toyota RAV4
ਤੁਸੀਂ ਭਾਵੇਂ ਉਨਟਾਰੀਓ 'ਚ ਕਿਸੇ ਸ਼ਹਿਰ ਵਿੱਚੋਂ ਲੰਘ ਰਹੇ ਹੋ ਜਾਂ ਕਿਸੇ ਵੱਡੀ ਸੜਕੀ ਯਾਤਰਾ 'ਤੇ ਹੋ, 2024 RAV4 ਵਿੱਚ ਤੁਹਾਨੂੰ ਸਾਰੀਆਂ ਜ਼ਰੂਰੀ ਖ਼ਾਸੀਅਤਾਂ ਮਿਲਣਗੀਆਂ। ਇਸ ਵਿੱਚ ਹੈਰਾਨੀ ਵਾਲੀ ਕੋਈ ਗੱਲ ਨਹੀਂ ਕਿ ਇਹ ਕੈਨੇਡਾ ਦੀ ਸਭ ਤੋਂ ਵੱਧ ਵਿਕਣ ਵਾਲੀ SUV ਹੈ।
ਔਰਡਰ ਕਰੋ2024 RAV4 LE AWD
ਚੱਲੋ ਵਿਸ਼ਵਾਸ ਨਾਲ ਹੋਕੇ ਸਵਾਰ
Stretch Lease ਪ੍ਰੋਗਰਾਮ ਨਾਲ ਘੱਟ ਮਹੀਨਾਵਾਰ ਭੁਗਤਾਨਾਂ ਦਾ ਆਨੰਦ ਮਾਣੋ। ਘੱਟ ਕਿਲੋਮੀਟਰ ਵਾਲੇ ਡਰਾਈਵਰਾਂ ਲਈ ਚੰਗਾ ਹੈ, ਇਹ ਲਚਕਦਾਰ ਵਿਕਲਪ ਤੁਹਾਡੀ ਸਮਾਂ-ਸੀਮਾ ਦੇ ਅਨੁਕੂਲ ਢੱਲ ਜਾਂਦਾ ਹੈ, ਜਿਸ ਨਾਲ ਤੁਸੀਂ ਆਪਣੀਆਂ ਸਟੈਂਨਡਰਡ ਲੀਜ਼ ਸ਼ਰਤਾਂ ਨੂੰ ਚਾਰ ਮਹੀਨਿਆਂ ਲਈ ਵਧਾ ਸਕਦੇ ਹੋ Lease-end Value ਦੀ ਦਰ ਵਿੱਚ ਵਾਧਾ ਜਾਂ ਕਟੌਤੀ ਤੋਂ ਬਿਨਾਂ।
ਲੀਜ਼ / ਫਾਇਨਾਂਸ ਕੈਲਕੂਲੇਟਰ
ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
277 ਵੀਕਲੀ ਪੇਅਮੈਂਟਸ
ਸ਼ਰਤਾਂ (ਮਹੀਨੇ)
ਸਾਲਾਨਾ
ਤਤਕਾਲ ਅਦਾਇਗੀ $ 3,400
Included Incentive $ 0
Take a test drive and discover your next ride.
Click here to contact your local Toyota Dealer.
ਸੜਕ 'ਤੇ ਇਸ ਦੀ ਕੀਮਤ ਕਾਇਮ ਰਹਿੰਦੀ ਹੈ
ਤੁਸੀਂ ਭਾਵੇਂ ਸੜਕ 'ਤੇ ਚੱਲੋ ਜਾਂ ਕੱਚੇ ਰਾਹਾਂ 'ਤੇ, ਇਹ ਮਿਆਰੀ ਵਾਹਨ ਲੰਮੇ ਸਮੇਂ ਤੱਕ ਨਿਭਣ ਲਈ ਤਿਆਰ ਰਹਿੰਦਾ ਹੈ ਅਤੇ ਕਾਰੋਬਾਰ ਵਿੱਚ ਇਸ ਦੀ ਕੀਮਤ ਵਧੀਆ ਬਣੀ ਰਹਿੰਦੀ ਹੈ। ਜਦੋਂ ਤੁਹਾਨੂੰ ਭਰੋਸੇਯੋਗਤਾ ਦੀ ਜ਼ਰੂਰਤ ਹੁੰਦੀ ਹੈ, ਤਾਂ ਤੁਹਾਨੂੰ 2024 RAV4 ਦੀ ਲੋੜ ਹੁੰਦੀ ਹੈ।
ਸਿਖਰ ਵੱਲ ਵਧੋ
ਸਟਾਈਲਿਸ਼। ਭਰੋਸੇਯੋਗ। ਈਂਧਨ ਦੀ ਘੱਟ ਖਪਤ। RAV4 ਤੁਹਾਡੇ ਅੰਦਰ ਨਵੇਂ ਰਾਹਾਂ ਦੀ ਖੋਜ ਕਰਨ ਦੀ ਤਾਂਘ ਪੈਦਾ ਕਰਦੀ ਹੈ ਤੇ ਆਪਣੀਆਂ ਪ੍ਰਭਾਵਸ਼ਾਲੀ ਖ਼ਾਸੀਅਤਾਂ ਨਾਲ ਤੁਹਾਨੂੰ ਨਿੱਤ ਨਵੀਂਆਂ ਬੁਲੰਦੀਆਂ ਤੱਕ ਲੈ ਕੇ ਜਾਂਦੀ ਹੈ।
ਇਹ ਟਾਇਮ ਹੈ Toyota ਦਾ
ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।