2024 Toyota Tacoma

2024 Tacoma ਨੂੰ ਹੇਠਾਂ ਤੋਂ ਉੱਪਰ ਤੱਕ ਦਲੇਰੀ ਭਰੀਆਂ ਯਾਤਰਾਵਾਂ ਲਈ ਤਿਆਰ ਕੀਤਾ ਗਿਆ ਹੈ। ਉਨਟਾਰੀਓ ਦੀਆਂ ਸੜਕਾਂ ਨੂੰ ਸਾਡੇ ਸਖ਼ਤ, ਬੇਹੱਦ ਸਮਰੱਥ ਤੇ ਬਹੁਤ ਜ਼ਿਆਦਾ ਅਤਿ-ਆਧੁਨਿਕ ਟਰੱਕ ਰਾਹੀਂ ਪਾਰ ਕਰੋ।

ਔਰਡਰ ਕਰੋ

2024 Tacoma 4X4 SR5

ਵਾਹਨ ਦੀ ਕੀਮਤ
$ 50,015*
ਲੀਜ਼ ਸ਼ੁਰੂ
$ 139@ 7.79%
WEEKLY FOR 24 MONTHS WITH $4,900 DOWN, INCL. F+PDI
ਫਾਇਨਾਂਸ
$ 354@ 6.59%
WEEKLY FOR 36 MONTHS WITH $0 DOWN, INCL. F+PDI

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 50,015
104 ਵੀਕਲੀ ਪੇਅਮੈਂਟਸ
$139
ਸ਼ਰਤਾਂ (ਮਹੀਨੇ)
24
ਸਾਲਾਨਾ
7.79%
ਤਤਕਾਲ ਅਦਾਇਗੀ $ 4,900
Included Incentive $ 0

ਲੰਮਾ ਸਮਾਂ ਨਿਭਣ ਲਈ ਬਣੀ

ਮੌਕਾ ਆਉਣ 'ਤੇ ਇਸ ਦੀ ਵਿਲੱਖਣ ਟਿਕਾਊਯੋਗਤਾ ਸਦਕਾ ਆਪਣਾ ਕਾਰੋਬਾਰ ਸਦਾ ਚੱਲਦਾ ਰੱਖੋ। 2024 Tacoma ਆਪਣੀ ਕੀਮਤ ਪੂਰੀ ਤਰ੍ਹਾਂ ਅਦਾ ਕਰਦੀ ਹੈ।

ਸਹੀ ਨਿਰਣੇ ਲਓ

ਇਹ ਤਾਕਤਵਰ, ਸਮਰੱਥ, ਭਰੋਸੇਯੋਗ ਹੈ। ਸਾਡੇ ਵਾਹਨ ਤੁਹਾਡੇ ਖਰਚੇ ਧਨ ਦਾ ਦੇਰ ਤੱਕ ਫਾਇਦਾ ਦਿੰਦੇ ਹਨ ਤੇ ਤੁਹਾਡੀਆਂ ਯਾਤਰਾਵਾਂ ਦੂਰ ਤੱਕ ਸੰਭਵ ਹੁੰਦੀਆਂ ਹਨ।

ਇਹ ਟਾਇਮ ਹੈ Toyota ਦਾ

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।