2025 Toyota Corolla GR Core
2025 Corolla GR Core ਨਾਲ ਸਮੁੱਚੇ ਉਨਟਾਰੀਓ ’ਚ ਦੌੜ ਲਾਓ। ਦਲੇਰਾਨਾ ਮੁਹਿੰਮਾਂ ਲਈ ਤਿਆਰ ਕੀਤਾ ਇਹ ਵਾਹਨ ਰੈਲੀ-ਰੇਸਿੰਗ ਲਈ ਤਿਆਰ ਕੀਤਾ ਗਿਆ ਸੀ ਅਤੇ ਇਹ ਤੁਹਾਨੂੰ ਹਰੇਕ ਸੜਕ ਉੱਤੇ ਬਹੁਤ ਤੇਜ਼ੀ ਨਾਲ ਤੁਹਾਡੀ ਮੰਜ਼ਿਲ ਤੱਕ ਪਹੁੰਚਾਉਣ ਲਈ ਵੀ ਤਿਆਰ ਹੈ।
ਔਰਡਰ ਕਰੋ2025 GR Corolla Core
ਲੀਜ਼ / ਫਾਇਨਾਂਸ ਕੈਲਕੂਲੇਟਰ
ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
260 ਵੀਕਲੀ ਪੇਅਮੈਂਟਸ
ਸ਼ਰਤਾਂ (ਮਹੀਨੇ)
ਸਾਲਾਨਾ
ਤਤਕਾਲ ਅਦਾਇਗੀ $ 0
Included Incentive $ 0
![GR Corolla Core VDP Calculator Image](https://images.ctfassets.net/5wqxev6wasxw/5nzYlafEOu7XX0p6WrxmJX/fcb0997f386e0c2737533ffb0292d5b5/GR_Corolla_Core_VDP_Calculator_Image.png)
![](https://images.ctfassets.net/5wqxev6wasxw/3Xh2GWumwwBK7ifeexsOiN/2f47f2f2e7be249ce28f8411c573b187/New_Project.png)
ਟੈੱਸਟ ਡ੍ਰਾਇਵ ਲਓ ਅਤੇ ਆਪਣੀ ਹੋਣ ਵਾਲੀ ਰਾਈਡ ਦਾ ਤਜਰਬਾ ਕਰੋ।
ਆਪਣੇ ਸਥਾਨਕ Toyota ਡੀਲਰ ਨਾਲ ਸੰਪਰਕ ਕਰਨ ਲਈ ਇੱਥੇ ਕਲਿੱਕ ਕਰੋ।
![GR Corolla Core VDP Section 1 Image](https://images.ctfassets.net/5wqxev6wasxw/1GJXMPlnlZSYYPLzMLu3eG/d6fdabdaafdc555a0971e4f86459fc18/GR_Corolla_Core_VDP_Section_1_Image.jpg)
ਦੌੜ ਲਾਉਣ ਲਈ ਜਨਮੀ
ਜਾਪਾਨ ਦੀ TGR Motomachi ਫ਼ੈਕਟਰੀ ’ਚ ਹੱਥੀਂ ਤਿਆਰ ਕੀਤੀ 2025 Corolla GR Core ਉਨ੍ਹਾਂ ਹੀ ਇੰਜੀਨੀਅਰਾਂ ਦੀ ਟੀਮ ਨੇ ਤਿਆਰ ਕੀਤੀ ਹੈ, ਜਿਨ੍ਹਾਂ ਨੇ Gazoo Racing ਵਿੱਚ ਮਦਦ ਕੀਤੀ ਸੀ, ਉਹੀ ਹੁਣ ਸਮੁੱਚੇ ਕੈਨੇਡਾ ’ਚ ਡਰਾਈਵਿੰਗ ਦੇ ਉਤਸ਼ਾਹੀ ਸ਼ੌਕੀਨਾਂ ਲਈ ਆਪਣਾ ਇਨਕਲਾਬੀ ਟਰਬੋ ਇੰਜਣ ਲੈ ਕੇ ਆਏ ਹਨ।
ਡਰਾਈਵਰ ਦੀ ਸੀਟ ’ਤੇ ਕਮਾਂਡ ਸੰਭਾਲੋ
2025 Corolla GR Core ਦੀ ਨਵੀਨਤਮ ਤਕਨਾਲੋਜੀ ਤੁਹਾਨੂੰ ਹਰੇਕ ਸੜਕ ਦੇ ਇੱਕ ਟ੍ਰੈਕ ਹੋਣ ਦਾ ਅਹਿਸਾਸ ਦਿਵਾਉਂਦੀ ਹੈ। ਇਹ ਕਾਰ ਕਿਉਂਕਿ ਦੌੜ ’ਚ ਭਾਗ ਲੈਣ ਲਈ ਬਣੀ ਹੈ, ਇਸੇ ਲਈ 6-ਸਪੀਡ ਮੇਨੂਅਲ ਟ੍ਰਾਂਸਮਿਸ਼ਨ ਤੇ ਡਰਾਈਵਰ ਦੇ ਕੌਕਪਿਟ ’ਚ ਤੁਹਾਡਾ ਹਰੇਕ ਸਫ਼ਰ ਮੌਕੇ ਪੂਰਾ ਕੰਟਰੋਲ ਬਣਿਆ ਰਹੇਗਾ।
![GR Corolla Core VDP Section 2 Image](https://images.ctfassets.net/5wqxev6wasxw/2RcNwwSY7mgdIYIpDeWHjn/8feeb0b742559bc538a300bac844aaa9/GR_Corolla_Core_VDP_Section_2_Image.jpg)
![GR Corolla Core VDP Side View Image](https://images.ctfassets.net/5wqxev6wasxw/4Jcmy3dKiH9UGXuW0bmxhh/ce62f296bfd9fbc4463e3b059abe56d7/GR_Corolla_Core_VDP_Side_View_Image.png)
![GR Corolla Core VDP Gallery Image 1](https://images.ctfassets.net/5wqxev6wasxw/11dd7EWdEGUIGQlyjnmApO/476aa3ce1f813c439a990db8fb124c5e/GR_Corolla_Core_VDP_Gallery_Image_1.jpg)
![GR Corolla Core VDP Gallery Image 2](https://images.ctfassets.net/5wqxev6wasxw/5spDti2kVYckmiY3HQVFcL/98b65a049778657c962290e04500daad/GR_Corolla_Core_VDP_Gallery_Image_2.jpg)
![GR Corolla Core VDP Gallery Image 3](https://images.ctfassets.net/5wqxev6wasxw/7rtuZg99nwhArYlcXhorRB/f4c13045aec91d37986d35eaa9a69518/GR_Corolla_Core_VDP_Gallery_Image_3.jpg)
![GR Corolla Core VDP Gallery Image 4](https://images.ctfassets.net/5wqxev6wasxw/5ML9ialQvvIbnjFiu1V7j/9727744a33ce0a1420aae5ce4b7e65f7/GR_Corolla_Core_VDP_Gallery_Image_4.jpg)
![GR Corolla Core VDP Gallery Image 5](https://images.ctfassets.net/5wqxev6wasxw/1bouWi4EKhC7sHjM7AwlXA/c1dadf182e39d13ac1b9d664e0efd146/GR_Corolla_Core_VDP_Gallery_Image_5.jpg)
ਇਹ ਟਾਇਮ ਹੈ Toyota ਦਾ
ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।