2026 Toyota bZ

2026 Toyota bZ ਹਰ ਜੀਵਨ ਸ਼ੈਲੀ ਲਈ ਇੱਕ ਬਹੁਪੱਖੀ ਔਲ-ਇਲੈੱਕਟ੍ਰਿਕ SUV ਹੈ ਜਿਸਦੀ ਹਰ ਮੌਸਮ ਹਰ ਦਿਨ ਦੀ ਪਰਫੌਰਮੈਂਸ ਅਤੇ ਆਦਰਸ਼ ਹਾਲਾਤਾਂ ਵਿੱਚ 468KM¹ ਤੱਕ ਦੀ ਅੰਦਾਜ਼ਨ ਰੇਂਜ ਦੇ ਨਾਲ ਤੁਸੀਂ ਅਸਾਨੀ ਨਾਲ ਓਨਟਾਰੀਓ ਵਿੱਚ ਘੁੰਮਣ ਦਾ ਆਨੰਦ ਮਾਣ ਸਕਦੇ ਹੋ।

ਔਰਡਰ ਕਰੋ

2026 bZ XLE FWD

ਵਾਹਨ ਦੀ ਕੀਮਤ
$ 49,120*
ਲੀਜ਼ ਸ਼ੁਰੂ
$ 150@ 4.19%
WEEKLY FOR 52 MONTHS WITH $4,500 DOWN, INCL. Delivery and Destination charge
ਫਾਇਨਾਂਸ
$ 330@ 3.19%
WEEKLY FOR 36 MONTHS WITH $0 DOWN, INCL. Delivery and Destination charge

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 49,120
225 ਵੀਕਲੀ ਪੇਅਮੈਂਟਸ
$ 150
ਸ਼ਰਤਾਂ (ਮਹੀਨੇ)
52
ਸਾਲਾਨਾ
4.19%
ਤਤਕਾਲ ਅਦਾਇਗੀ$ 4,500
Included Incentive $ 0

bZ ਬਣਾਉਂਦੀ ਹੈ ਚਾਰਜਿੰਗ ਨੂੰ ਸਰਲ

bZ ਤੁਹਾਨੂੰ ਚਾਰਜਿੰਗ ਦਾ ਨਿਯੰਤਰਣ ਤੁਹਾਡੇ ਆਪਣੇ ਹੱਥਾਂ 'ਚ ਦਿੰਦੀ ਹੈ। ਤੁਸੀਂ ਅਸਾਨੀ ਨਾਲ ਨਜ਼ਦੀਕੀ ਸਟੇਸ਼ਨ ਲੱਭ ਸਕਦੇ ਹੋ, ਚਾਰਜਿੰਗ ਦਾ ਅਨੁਕੂਲ ਸਮਾਂ ਤਹਿ ਕਰ ਸਕਦੇ ਹੋ, ਅਤੇ ਆਪਣੀ ਬੈਟਰੀ ਦਾ ਪੱਧਰ ਵੀ ਚੈੱਕ ਕਰ ਸਕਦੇ ਹੋ - ਇਹ ਸਭ ਤੁਹਾਡੇ ਆਪਣੇ ਸਮਾਰਟਫ਼ੋਨ ਤੋਂ ਕਰ ਸਕਦੇ ਹੋ।

ਹਮੇਸ਼ਾ ਬਿਲਕੁਲ ਸਟੀਕ

ਬੈਟਰੀ ਪ੍ਰੀ-ਕੰਡੀਸ਼ਨਿੰਗ ਰਾਹੀਂ bZ, ਬੈਟਰੀ ਨੂੰ ਸਾਲ ਦੇ ਕਿਸੇ ਵੀ ਸਮੇਂ ਤੇਜ਼ ਚਾਰਜਿੰਗ ਅਤੇ ਬਿਹਤਰ ਪ੍ਰਦਰਸ਼ਨ ਲਈ ਅਨੁਕੂਲ ਤਾਪਮਾਨ 'ਤੇ ਰੱਖਣ ਵਿੱਚ ਮਦਦ ਕਰਦੀ ਹੈ।

ਹਰ ਡ੍ਰਾਇਵ ਇੱਕ ਜੋਸ਼ ਭਰਿਆ ਅਹਿਸਾਸ

ਆਪਣੀਆਂ ਯਾਤਰਾਵਾਂ ਦਾ ਖ਼ੁਦ ਲਓ ਚਾਰਜ। ਸਰਲਤਾ ਨਾਲ ਆਪਣਾ ਵਾਹਨ ਚੁਣੋ, ਪਸੰਦ ਦਾ ਰੂਟ ਪਾਓ ਅਤੇ ਰਸਤੇ ਵਿੱਚ ਆਰਾਮਦਾਇਕ ਚਾਰਜਿੰਗ ਲੋਕੇਸ਼ਨ ਵੀ ਦੇਖੋ।

ਰੂਟ ਪਲੈਨਰ ਬਾਰੇ ਜਾਣੋ

It's Time to Toyota

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।

ਸਮਾਨਤਾ ਵਾਲੇ ਹੋਰ ਮਾਡਲ ਦੇਖੋ