2024 Toyota Corolla Hybrid

2024 Corolla Hybrid ਈਂਧਨ ਦੀ ਘੱਟ ਖਪਤ ਤੋਂ ਵੀ ਅਗਾਂਹ ਜਾ ਕੇ ਇਸ ਨੂੰ ਚਲਾਉਣਾ ਹੋਰ ਵੀ ਆਸਾਨ ਬਣਾਉਂਦੀ ਹੈ ਤੇ ਇਸ ’ਚ ਆੱਲ-ਵੀਲ-ਡ੍ਰਾਈਵ ਤਾਂ ਉਪਲਬਧ ਹੁੰਦਾ ਹੀ ਹੈ। ਮੈਦਾਨੀ ਸੜਕਾਂ ਉੱਤੇ ਡ੍ਰਾਈਵ ਕਰਨਾ ਪਹਿਲਾਂ ਕਦੇ ਵੀ ਇੰਨਾ ਮੁਕੰਮਲ ਨਹੀਂ ਰਿਹਾ।

ਡੀਲਰ ਦੀ ਭਾਲ ਕਰੋ

2024 Corolla Hybrid LE

ਵਾਹਨ ਦੀ ਕੀਮਤ
$ 29,970*
ਲੀਜ਼ ਸ਼ੁਰੂ
$ 78@ 7.49%
WEEKLY FOR 60 MONTHS WITH $4,799 DOWN, INCL. F+PDI
ਫਾਇਨਾਂਸ
$ 114@ 6.79%
WEEKLY FOR 60 MONTHS WITH $4,799 DOWN, INCL. F+PDI

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 29,970
260 ਵੀਕਲੀ ਪੇਅਮੈਂਟਸ
$78
ਸ਼ਰਤਾਂ (ਮਹੀਨੇ)
60
ਸਾਲਾਨਾ
7.49%
ਤਤਕਾਲ ਅਦਾਇਗੀ $ 4,799
Included Incentive $ 0

ਹੁਣੇ ਆਨੰਦ ਮਾਣੋ ਤੇ ਸੜਕ ’ਤੇ ਨਿਕਲੋ

ਵਿਲੱਖਣ ਮਿਆਰ ਤੇ ਟਿਕਾਊਯੋਗਤਾ ਕਾਰਣ ਤੁਹਾਡੀ 2024 Corolla Hybrid ਦੀ ਕੀਮਤ ਆਉਣ ਵਾਲੇ ਕਈ ਸਾਲਾਂ ਤੱਕ ਬਣੀ ਰਹੇਗੀ। ਇਸ ਦਾ ਮਤਲਬ ਹੈ ਕਿ ਤੁਸੀਂ ਭਾਵੇਂ ਕਿੰਨੀ ਵੀ ਦੂਰ ਜਾਣਾ ਹੋਵੇ, ਤੁਹਾਡੀ ਕੋਰੋਲਾ ਹਾਈਬ੍ਰਿਡ ਤੁਹਾਨੂੰ ਉੱਥੇ ਪਹੁੰਚਾਏਗੀ।

ਚੱਲਦੇ ਰਹੋ… ਅਤੇ ਅੱਗੇ ਵਧਦੇ ਰਹੋ…

ਈਂਧਨ ਦੀ ਬੇਹੱਦ ਭਰੋਸੇਯੋਗ ਘੱਟ ਖਪਤ, ਬਿਲਕੁਲ ਨਵੀਂ ਤਕਨਾਲੋਜੀ ਤੇ ਕਾਰਗੁਜ਼ਾਰੀ ਨਾਲ ਹਰੇਕ ਕਿਲੋਮੀਟਰ ਦੀ ਯਾਤਰਾ ਨੂੰ ਭਰੋਸੇਯੋਗ ਬਣਾਓ।

ਇਹ ਟਾਇਮ ਹੈ Toyota ਦਾ

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।