2024 Toyota GR Supra

ਖੁੱਲ੍ਹੇ ਮੈਦਾਨਾਂ ਲਈ ਬਿਲਕੁਲ ਮੁਕੰਮਲ 2024 GR Supra ਇੱਕ ਗਤੀਸ਼ੀਲ ਕਾਰ ਹੈ, ਜੋ ਰੇਸਿੰਗ ਤੋਂ ਪ੍ਰੇਰਿਤ ਸਵਾਰੀ ਹੈ ਅਤੇ ਜੋ ਤੁਹਾਨੂੰ ਦੂਰ-ਦੁਰਾਡੇ ਤੱਕ ਲਿਜਾ ਸਕਦੀ ਹੈ। ਇੱਕ ਟਰਬੋਚਾਰਜਡ ਪਾਵਰਪਲਾਂਟ ਅਤੇ ਪ੍ਰਭਾਵਸ਼ਾਲੀ ਹੈਂਡਲਿੰਗ ਖ਼ਾਸੀਅਤਾਂ ਨਾਲ ਹਰੇਕ ਮੋੜ ’ਤੇ ਤੁਸੀਂ ਆਸਾਨੀ ਨਾਲ ਅੱਗੇ ਵਧਦੇ ਰਹਿ ਸਕਦੇ ਹੋ।

ਡੀਲਰ ਦੀ ਭਾਲ ਕਰੋ

2024 GR Supra 3.0 Premium AT

ਵਾਹਨ ਦੀ ਕੀਮਤ
$ 72,579*
ਲੀਜ਼ ਸ਼ੁਰੂ
$ 205@ 7.79%
WEEKLY FOR 60 MONTHS WITH $9,999 DOWN, INCL. F+PDI
ਫਾਇਨਾਂਸ
$ 285@ 6.89%
WEEKLY FOR 60 MONTHS WITH $9,999 DOWN, INCL. F+PDI

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 72,579
260 ਵੀਕਲੀ ਪੇਅਮੈਂਟਸ
$205
ਸ਼ਰਤਾਂ (ਮਹੀਨੇ)
60
ਸਾਲਾਨਾ
7.79%
ਤਤਕਾਲ ਅਦਾਇਗੀ $ 9,999
Included Incentive $ 0

ਤੁਹਾਡੀ ਦਿਲਚਸਪੀ ਇਸ ਵਿੱਚ ਵੀ ਹੋ ਸਕਦੀ ਹੈ:

Red Tag Days ਦੇ ਸੀਮਤ ਸਮੇਂ ਦੌਰਾਨ ਚੋਣਵੇਂ ਮਾਡਲਾਂ 'ਤੇ ਚੱਲ ਰਹੀਆਂ ਸਭ ਤੋਂ ਨਵੀਂਆਂ ਪੇਸ਼ਕਸ਼ਾਂ ਦੇਖਣ ਲਈ ਇੱਥੇ ਕਲਿੱਕ ਕਰੋ।

ਸਦਾਬਹਾਰ ਸਟਾਈਲਿਸ਼

ਕਲਾਸਿਕ ਰੇਸ-ਕਾਰਾਂ ਤੋਂ ਪ੍ਰਭਾਵਿਤ 2024 GR Supra ਸੜਕਾਂ ਨੂੰ ਜਿਵੇਂ ਰੰਗੀਨ ਬਣਾ ਦਿੰਦੀ ਹੈ। 45ਵੀਂ ਵਰ੍ਹੇ-ਗੰਢ ਮੌਕੇ ਦਾ ਐਡੀਸ਼ਨ ਵਾਹਨ ਫ਼ੌਰਜਡ ਐਲੂਮੀਨੀਅਮ ਪਹੀਆਂ ਅਤੇ ਦਿਲ-ਖਿੱਚਵੀਂ ਲਾਲ ਰੰਗ ਦੀ ਬਾਹਰੀ ਦਿੱਖ ਨਾਲ ਹਰ ਵਾਰ ਵਾਂਗ ਸਟਾਈਲਿਸ਼ ਹੈ।

ਚੱਲਣ ’ਚ ਰਵਾਨੀ

ਤੇਜ਼ ਰਫ਼ਤਾਰਾਂ ਤੇ ਤਿੱਖੇ ਮੋੜਾਂ ’ਤੇ ਵੀ ਇੱਕ ਪੇਸ਼ੇਵਰ ਵਾਂਗ ਦੌੜਦੀ ਹੈ। 2024 GR Supra ਦੀ ਬਿਲਕੁਲ ਪਰਿਵਰਤਨਸ਼ੀਲ ਸਸਪੈਂਸ਼ਨ ਹੈ, ਜਿਸ ਉੱਪਰ ਹਰ ਹਾਲਤ ’ਚ ਹਰੇਕ ਕੋਣੇ ’ਤੇ ਤੁਹਾਡਾ ਕੰਟਰੋਲ ਰਹਿੰਦਾ ਹੈ।

ਇਹ ਟਾਇਮ ਹੈ Toyota ਦਾ

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।