Highlander Hybrid AWD XLE shown

2024 Toyota Highlander Hybrid

ਪੂਰੀ ਨਿਪੁੰਨਤਾ ਨਾਲ ਕਾਰ ਚਲਾਓ। ਉੱਚੇ-ਨੀਂਵੇਂ ਰਾਹਾਂ ਜਾਂ ਪੱਧਰੇ ਰਾਹਾਂ ’ਤੇ 2024 Highlander Hybrid ਦੀ ਨਵੀਨ ਤਕਨਾਲੋਜੀ ’ਚ ਤੁਹਾਨੂੰ ਦੂਰ-ਦੁਰਾਡੇ ਤੱਕ ਲਿਜਾਣ ਦੀ ਸਮਰੱਥਾ ਹੈ। ਸਮਾਰਟ ਟੈਕਨੋਲੋਜੀ ਵਾਲੇ ਫ਼ੰਕਸ਼ਨਜ਼ ਅਤੇ ਲੰਮਾ ਸਮਾਂ ਚੱਲਣ ਲਈ ਤਿਆਰ ਕੀਤੀਆਂ ਬੈਟਰੀਆਂ ਨਾਲ ਤੁਸੀਂ ਕਿਸੇ ਵੀ ਦਲੇਰਾਨਾ ਮੁਹਿੰਮ ’ਤੇ ਜਾ ਸਕਦੇ ਹੋ।

ਡੀਲਰ ਦੀ ਭਾਲ ਕਰੋ

2024 Highlander Hybrid Limited AWD

ਵਾਹਨ ਦੀ ਕੀਮਤ
$ 61,600*
ਲੀਜ਼ ਸ਼ੁਰੂ
$ 158@ 7.19%
WEEKLY FOR 64 MONTHS WITH $8,499 DOWN, INCL. Delivery and Destination charge
ਫਾਇਨਾਂਸ
$ 241@ 6.79%
WEEKLY FOR 60 MONTHS WITH $8,599 DOWN, INCL. Delivery and Destination charge

ਚੱਲੋ ਵਿਸ਼ਵਾਸ ਨਾਲ ਹੋਕੇ ਸਵਾਰ

Stretch Lease ਪ੍ਰੋਗਰਾਮ ਨਾਲ ਘੱਟ ਮਹੀਨਾਵਾਰ ਭੁਗਤਾਨਾਂ ਦਾ ਆਨੰਦ ਮਾਣੋ। ਘੱਟ ਕਿਲੋਮੀਟਰ ਵਾਲੇ ਡਰਾਈਵਰਾਂ ਲਈ ਚੰਗਾ ਹੈ, ਇਹ ਲਚਕਦਾਰ ਵਿਕਲਪ ਤੁਹਾਡੀ ਸਮਾਂ-ਸੀਮਾ ਦੇ ਅਨੁਕੂਲ ਢੱਲ ਜਾਂਦਾ ਹੈ, ਜਿਸ ਨਾਲ ਤੁਸੀਂ ਆਪਣੀਆਂ ਸਟੈਂਨਡਰਡ ਲੀਜ਼ ਸ਼ਰਤਾਂ ਨੂੰ ਚਾਰ ਮਹੀਨਿਆਂ ਲਈ ਵਧਾ ਸਕਦੇ ਹੋ Lease-end Value ਦੀ ਦਰ ਵਿੱਚ ਵਾਧਾ ਜਾਂ ਕਟੌਤੀ ਤੋਂ ਬਿਨਾਂ।

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 61,600
277 ਵੀਕਲੀ ਪੇਅਮੈਂਟਸ
$158
ਸ਼ਰਤਾਂ (ਮਹੀਨੇ)
64
ਸਾਲਾਨਾ
7.19%
ਤਤਕਾਲ ਅਦਾਇਗੀ $ 8,499
Included Incentive $ 0

ਮੋਬਾਇਲ ਕਮਾਂਡ ਸੈਂਟਰ

2024 Highlander Hybrid ਪੂਰੀ ਦੁਨੀਆ ਨੂੰ ਤੁਹਾਡੀਆਂ ਉਂਗਲ਼ਾਂ ਦੇ ਪੋਟਿਆਂ ’ਤੇ ਲਿਆ ਦਿੰਦੀ ਹੈ। ਇੱਕ ਸੁਵਿਧਾਜਨਕ ਟੱਚ-ਸਕ੍ਰੀਨ ਇੰਟਰਫ਼ੇਸ ਅਤੇ ਐਂਬੈੱਡਡ ਨੇਵੀਗੇਸ਼ਨ ਤੇ ਟ੍ਰੈਫ਼ਿਕ ਤੇ ਮੌਸਮ ਦੇ ਅਪਡੇਟਸ ਜਿਹੀ ਸਮਾਰਟ ਤਕਨਾਲੋਜੀ ਨਾਲ ਸਫ਼ਰ ਕਰੋ।

ਅਗਾਂਹਵਧੂ ਕਾਰਗੁਜ਼ਾਰੀ

ਆੱਨ-ਡਿਮਾਂਡ ਆੱਲ ਵੀਲ ਡ੍ਰਾਈਵ, ਕਿਸੇ ਵੀ ਭੂਗੋਲਿਕ ਖੇਤਰ ’ਤੇ ਟ੍ਰੈਕਸ਼ਨ ਮੋਡਜ਼ ਅਤੇ 265 ਹਾਰਸ-ਪਾਵਰ ਦੇ ਤਾਕਤਵਰ ਇੰਜਣ ਨਾਲ 2024 Highlander Hybrid ਤੁਹਾਨੂੰ ਕਿਤੇ ਵੀ ਲਿਜਾ ਸਕਦੀ ਹੈ।

ਇਹ ਟਾਇਮ ਹੈ Toyota ਦਾ

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।