2024 Toyota RAV4 Hybrid

ਇਹੋ ਕਾਰਣ ਹੈ ਕਿ 2024 RAV4 Hybrid ਕੈਨੇਡਾ ਦੀ ਸਭ ਤੋਂ ਵੱਧ ਵਿਕਣ ਵਾਲੀ ਸਪੋਰਟਸ ਯੂਟਿਲਿਟੀ ਵਹੀਕਲ ਹੈ। ਤਾਕਤਵਰ ਹਾਰਸ-ਪਾਵਰ, ਈਂਧਨ ਦੀ ਬਹੁਤ ਘੱਟ ਖਪਤ ਤੇ ਇਸ ਦੀ ਚਮਕਦਾਰ ਦਿੱਖ ਨਾਲ ਇਹ ਮਾੱਡਲ ਹੋਰਨਾਂ ਤੋਂ ਵਿਲੱਖਣ ਵਿਖਾਈ ਦਿੰਦਾ ਹੈ।

ਡੀਲਰ ਦੀ ਭਾਲ ਕਰੋ

2024 RAV4 Hybrid LE AWD

ਵਾਹਨ ਦੀ ਕੀਮਤ
$ 39,490*
ਲੀਜ਼ ਸ਼ੁਰੂ
$ 103@ 7.69%
WEEKLY FOR 60 MONTHS WITH $5,399 DOWN, INCL. F+PDI
ਫਾਇਨਾਂਸ
$ 155@ 6.79%
WEEKLY FOR 60 MONTHS WITH $5,399 DOWN, INCL. F+PDI

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 39,490
260 ਵੀਕਲੀ ਪੇਅਮੈਂਟਸ
$103
ਸ਼ਰਤਾਂ (ਮਹੀਨੇ)
60
ਸਾਲਾਨਾ
7.69%
ਤਤਕਾਲ ਅਦਾਇਗੀ $ 5,399
Included Incentive $ 0

ਤੁਹਾਡੀ ਦਿਲਚਸਪੀ ਇਸ ਵਿੱਚ ਵੀ ਹੋ ਸਕਦੀ ਹੈ:

Red Tag Days ਦੇ ਸੀਮਤ ਸਮੇਂ ਦੌਰਾਨ ਚੋਣਵੇਂ ਮਾਡਲਾਂ 'ਤੇ ਚੱਲ ਰਹੀਆਂ ਸਭ ਤੋਂ ਨਵੀਂਆਂ ਪੇਸ਼ਕਸ਼ਾਂ ਦੇਖਣ ਲਈ ਇੱਥੇ ਕਲਿੱਕ ਕਰੋ।

ਇਹ ਹੈ ਲੰਮੀ ਦੂਰੀ ਦੇ ਸਮਰੱਥ

ਵੇਖਣ ਨੂੰ ਇਹ ਚੰਗੀ ਹੈ, ਇਸ ਨੂੰ ਚਲਾਉਣ ਦਾ ਅਨੁਭਵ ਬਹੁਤ ਮਹਾਨ ਹੈ ਤੇ ਇਹ ਸਭ ਤੋਂ ਵੱਧ ਅਤਿ-ਆਧੁਨਿਕ ਤਕਨਾਲੋਜੀਆਂ ਨਾਲ ਲੈਸ ਹੈ। 2024 RAV4 Hybrid ਉੱਤੇ ਧਨ ਖ਼ਰਚਣਾ ਤੁਹਾਡਾ ਸਿਆਣਪ ਵਾਲਾ ਨਿਵੇਸ਼ ਹੈ।

ਸੁਰੱਖਿਆ ਉੱਤੇ ਤੁਸੀਂ ਭਰੋਸਾ ਕਰ ਸਕਦੇ ਹੋ

ਕਾਰ ਜਿੰਨੀ ਸੁਰੱਖਿਅਤ ਹੋਵੇਗੀ, ਮਾਲਕੀ ਦੀ ਲਾਗਤ ਓਨੀ ਹੀ ਘੱਟ ਹੋਵੇਗੀ। ਟੋਯੋਟਾ ਸੇਫ਼ਟੀ ਸੈਂਸ ਨਾਲ ਤੁਹਾਡੇ ਬੀਮਾ ਪ੍ਰੀਮੀਅਮ ਘੱਟ ਕਰਨ ਵਿੱਚ ਮਦਦ ਮਿਲਦੀ ਹੈ ਤੇ ਤੁਸੀਂ ਲੰਮੀ ਦੂਰੀ ਤੱਕ ਰਾਹ ਦੇ ਦ੍ਰਿਸ਼ਾਂ ਦਾ ਆਨੰਦ ਮਾਣ ਸਕਦੇ ਹੋ।

ਇਹ ਟਾਇਮ ਹੈ Toyota ਦਾ

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।