2024 Toyota Sienna

2024 Sienna ਕਾਰਗੁਜ਼ਾਰੀ ਦੇ ਮਾਮਲੇ ’ਚ ਕੋਈ ਸਮਝੌਤਾ ਨਹੀਂ ਕਰਦੀ। ਖੇਡਾਂ ਲਈ ਤਿਆਰ ਕੀਤੀ ਇਸ ਦੀ ਸਸਪੈਂਸ਼ਨ ਸਦਕਾ ਤੁਹਾਨੂੰ ਜਿੱਥੇ ਪੂਰੀ ਤਰ੍ਹਾਂ ਗਤੀਸ਼ੀਲ ਢੰਗ ਨਾਲ ਇਹ ਕਾਰ ਚਲਾਉਣ ਦਾ ਮੌਕਾ ਮਿਲਦਾ ਹੈ, ਉੱਥੇ ਹੀ 245 ਹਾਰਸ-ਪਾਵਰ ਇਸ ਹਾਈਬ੍ਰਿਡ ਕਾਰ ਨੂੰ ਕਿਸੇ ਵੀ ਭੂਗੋਲਿਕ ਖੇਤਰ ’ਤੇ ਦੌੜਨ ਦੀ ਤਾਕਤ ਦਿੰਦੀ ਹੈ।

ਡੀਲਰ ਦੀ ਭਾਲ ਕਰੋ

2024 Sienna XSE FWD 7-Passenger

ਵਾਹਨ ਦੀ ਕੀਮਤ
$ 53,998*
ਲੀਜ਼ ਸ਼ੁਰੂ
$ 155@ 8.19%
WEEKLY FOR 60 MONTHS WITH $6,399 DOWN, INCL. F+PDI
ਫਾਇਨਾਂਸ
$ 218@ 7.09%
WEEKLY FOR 60 MONTHS WITH $6,399 DOWN, INCL. F+PDI

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 53,998
260 ਵੀਕਲੀ ਪੇਅਮੈਂਟਸ
$155
ਸ਼ਰਤਾਂ (ਮਹੀਨੇ)
60
ਸਾਲਾਨਾ
8.19%
ਤਤਕਾਲ ਅਦਾਇਗੀ $ 6,399
Included Incentive $ 0

ਜੀਓ ਵੱਡੀ ਸੋਚ ਨਾਲ

2024 Sienna ਦੇ ਖੁੱਲ੍ਹੇ-ਡੁੱਲ੍ਹੇ ਕੈਬਿਨ ਦੇ ਨਾਲ-ਨਾਲ ਇਹ ਕਾਰ ਕੁਨੈਕਟਡ ਟੈਕਨੋਲੋਜੀ ਨਾਲ ਵੀ ਲੈਸ ਹੈ। ਪਿਛਲੀ ਸੀਟ ’ਤੇ ਮਨੋਰੰਜਨ ਤੇ ਪ੍ਰੀਮੀਅਮ JBL ਆੱਡੀਓ ਸਿਸਟਮ ਉਪਲਬਧ ਹੈ, ਜਿਸ ਸਦਕਾ ਇਹ ਕਾਰ ਇੱਕ ਅਜਿਹੇ ਥੀਏਟਰ ਦਾ ਰੂਪ ਧਾਰ ਲੈਂਦੀ ਹੈ, ਜਿਸ ਦੇ ਚੁਫੇਰਿਓਂ ਆਵਾਜ਼ ਗੂੰਜਦੀ ਹੈ।

ਹਰ ਪੱਖ ’ਤੇ ਮਦਦ ਉਪਲਬਧ

ਤੁਹਾਨੂੰ ਇਸ ਵਾਹਨ ਦੇ ਹਰੇਕ ਪਾਸੇ ਮਦਦ ਮਿਲੇਗੀ; ਜਿਵੇਂ ਕਿ ਕਿੱਕ ਸੈਂਸਰਡ ਤੇ ਪਿਛਲੇ ਪਾਵਰ ਦਰਵਾਜ਼ੇ, ਪਿੱਛੇ ਵੇਖਣ ਵਾਲਾ ਡਿਜੀਟਲ ਸ਼ੀਸ਼ਾ ਅਤੇ ਪਾਵਰ-ਲਿਫ਼ਟ ਸੀਟ।

ਇਹ ਟਾਇਮ ਹੈ Toyota ਦਾ

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।