2024 Toyota Tundra Hybrid

ਮਾਨਸਿਕ ਤੇ ਸਰੀਰਕ ਤਾਕਤ ਨੂੰ ਖੁੱਲ੍ਹੇ ਮੈਦਾਨਾਂ ਦੀਆਂ ਸੜਕਾਂ ’ਤੇ ਦੌੜਨ ਲਈ ਵਰਤਿਆ ਗਿਆ ਹੈ। ਆਧੁਨਿਕ ਹਾਈਬ੍ਰਿਡ ਤਾਕਤ, ਸਮਰੱਥ ਟੋਇੰਗ ਖ਼ਾਸੀਅਤਾਂ ਤੇ ਸੂਝਵਾਨ ਟੈਕਨੋਲੋਜੀ ਨਾਲ ਤੁਹਾਨੂੰ 2024 Tundra Hybrid ਰਾਹੀਂ ਹਰੇਕ ਮੋੜ ਪਾਰ ਕਰਨ ’ਚ ਮਦਦ ਮਿਲੇਗੀ।

ਡੀਲਰ ਦੀ ਭਾਲ ਕਰੋ

2024 Tundra Hybrid CrewMax Ltd TRD Off Rd

$ 4000 CASH INCENTIVE

ਵਾਹਨ ਦੀ ਕੀਮਤ
$ 79,840*
ਲੀਜ਼ ਸ਼ੁਰੂ
$ 226@ 7.89%
WEEKLY FOR 60 MONTHS WITH $8,999 DOWN, INCL. F+PDI
ਫਾਇਨਾਂਸ
$ 323@ 6.99%
WEEKLY FOR 60 MONTHS WITH $8,999 DOWN, INCL. F+PDI

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 79,840
260 ਵੀਕਲੀ ਪੇਅਮੈਂਟਸ
$226
ਸ਼ਰਤਾਂ (ਮਹੀਨੇ)
60
ਸਾਲਾਨਾ
7.89%
ਤਤਕਾਲ ਅਦਾਇਗੀ $ 8,999
Included Incentive $ 0

ਤੁਹਾਡੀ ਦਿਲਚਸਪੀ ਇਸ ਵਿੱਚ ਵੀ ਹੋ ਸਕਦੀ ਹੈ:

Red Tag Days ਦੇ ਸੀਮਤ ਸਮੇਂ ਦੌਰਾਨ ਚੋਣਵੇਂ ਮਾਡਲਾਂ 'ਤੇ ਚੱਲ ਰਹੀਆਂ ਸਭ ਤੋਂ ਨਵੀਂਆਂ ਪੇਸ਼ਕਸ਼ਾਂ ਦੇਖਣ ਲਈ ਇੱਥੇ ਕਲਿੱਕ ਕਰੋ।

ਮਜ਼ਬੂਤ ਤੇ ਪ੍ਰਤਿਭਾਸ਼ਾਲੀ

i-FORCE MAX ਇੰਜਣ ਨਾਲ ਤੁਰੰਤ ਟੌਰਕ ਪੈਦਾ ਹੁੰਦਾ ਹੈ, ਇਸ ਦੇ ਨਾਲ ਹੀ ਅਗਾਂਹਵਧੂ ਟੋਇੰਗ ਟੈਕਨੋਲੋਜੀਸ ਤੇ ਤਾਕਤ ਨਾਲ 2024 Tundra Hybrid ਤੁਹਾਨੂੰ ਹਰ ਵਾਰ ਨਿਵੇਕਲੇ ਢੰਗ ਨਾਲ ਤੁਹਾਡੀ ਮੰਜ਼ਿਲ ’ਤੇ ਪਹੁੰਚਾਉਂਦੀ ਹੈ।

ਸੁਰੱਖਿਅਤ ਬਣੇ ਰਹੋ

2024 Tundra ਦੀ ਅਗਾਂਹਵਧੂ ਸੁਰੱਖਿਆ ਪ੍ਰਣਾਲੀ ਭਾਰ-ਵਾਹਕ ਸੇਵਾਵਾਂ ਤੋਂ ਲੈ ਕੇ ਸਵੇਰ ਸਮੇਂ ਆਉਣ-ਜਾਣ ਦੌਰਾਨ ਤੁਹਾਨੂੰ ਹਰ ਪੱਖੋਂ ਸੁਰੱਖਿਅਤ ਰੱਖਦੀ ਹੈ। ਬਲਾਈਂਡ ਸਪੌਟ ਮੌਨੀਟਰਜ਼, ਟ੍ਰੇਲਰ ਮਰਜ ਚੇਤਾਵਨੀਆਂ ਤੇ ਚੌਰਾਹਿਆਂ ’ਤੇ ਮਦਦ ਨਾਲ ਤੁਸੀਂ ਆਪਣੇ ਸਫ਼ਰ ਦੌਰਾਨ ਹਰ ਪੱਖ ਤੋਂ ਜਾਣੂ ਰਹਿੰਦੇ ਹੋ।

ਇਹ ਟਾਇਮ ਹੈ Toyota ਦਾ

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।