2024 GR86

ਕਿਸੇ ਵੀ ਟ੍ਰੈਕ ’ਤੇ ਜਾਣ ਲਈ ਤਿਆਰ ਕੀਤੀ 2024 GR86 ਤੁਹਾਨੂੰ ਦੌੜ ’ਚ ਕਾਇਮ ਰੱਖੇਗੀ। ਇਸ ’ਤੇ ਕੰਟਰੋਲ ਰੱਖਣਾ ਬਹੁਤ ਆਸਾਨ ਹੈ, ਜਿਸ ਕਾਰਣ ਤੁਸੀਂ ਉੱਚ ਰਫ਼ਤਾਰ ’ਤੇ ਜਾ ਸਕਦੇ ਹੋ, ਫਿਰ ਵੀ ਤੁਸੀਂ ਹਰੇਕ ਮੋੜ ’ਤੇ ਬਿਨਾ ਕਿਸੇ ਗ਼ਲਤੀ ਦੇ ਸਫ਼ਾਈ ਨਾਲ ਅੱਗੇ ਵਧਦੇ ਰਹਿ ਸਕਦੇ ਹੋ।

ਡੀਲਰ ਦੀ ਭਾਲ ਕਰੋ

2024 GR86 Premium Manual

VEHICLE PRICE
$ 38,326*
ਲੀਜ਼ ਸ਼ੁਰੂ
$ 119@ 8.19%
WEEKLY FOR 60 MONTHS WITH $3,100 DOWN, INCL. F+PDI
ਫਾਇਨਾਂਸ
$ 162@ 7.09%
WEEKLY FOR 60 MONTHS WITH $3,100 DOWN, INCL. F+PDI

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
VEHICLE PRICE
$ 38,326
260 ਵੀਕਲੀ ਪੇਅਮੈਂਟਸ
$119
ਸ਼ਰਤਾਂ (ਮਹੀਨੇ)
60
ਸਾਲਾਨਾ
8.19%
ਤਤਕਾਲ ਅਦਾਇਗੀ $ 3,100
Included Incentive $ 0

ਸਪੋਰਟੀ, ਫਿਰ ਵੀ ਸੁਰੱਖਿਅਤ

2024 GR86 ’ਚ ਟ੍ਰੈਕ ਲਈ ਹਰ ਵੇਲੇ ਤਿਆਰ ਰਹਿਣ ਦਾ ਅਹਿਸਾਸ ਹੁੰਦਾ ਹੈ, ਜੋ ਹਰ ਦਿਨ ਲਈ ਮੁਕੰਮਲ ਹੈ। 2024 GR86 ਨੂੰ ਸਫ਼ਰ ਪਸੰਦ ਕਰਨ ਵਾਲਿਆਂ ਲਈ ਤਿਆਰ ਕੀਤਾ ਗਿਆ ਹੈ, ਇਸ ਦਾ 4-ਸਿਲੰਡਰ ਬੌਕਸਰ ਇੰਜਣ ਹੁੰਦਾ ਹੈ, ਜਿਸ ਨੂੰ ਵਾਹਨ ਦੀ ਸਥਿਰਤਾ ਕੰਟਰੋਲ ਵਿਧੀਆਂ ਦੀ ਮਦਦ ਨਾਲ ਆਸਾਨੀ ਨਾਲ ਚਲਾਇਆ ਜਾ ਸਕਦਾ ਹੈ।

ਉਦੇਸ਼ਮੁਖੀ ਡਿਜ਼ਾਈਨ

2024 GR86 ਦਾ ਪ੍ਰੋਫ਼ਾਈਲ ਇੱਕ ਸ਼ੁੱਧੀਕ੍ਰਿਤ ਏਅਰੋਡਾਇਨਾਮਿਕ ਹੈ, ਜਿਸ ਦੀਆਂ ਬਿਹਤਰੀਨ ਖ਼ਾਸੀਅਤਾਂ ਸਪੱਸ਼ਟ ਵਿਖਾਈ ਦਿੰਦੀਆਂ ਹਨ। ਇਸ ਦੇ ਲੰਬੇ ਹੁੱਡ ਤੋਂ ਪ੍ਰੀਮੀਅਮ ਐਲੌਇ ਪਹੀਆਂ ਤੱਕ ਇਹ ਕਾਰ ਵਧੀਆ ਜਾਪੇਗੀ ਤੇ ਬਿਹਤਰ ਤਰੀਕੇ ਚੱਲੇਗੀ।

ਇਹ ਟਾਇਮ ਹੈ Toyota ਦਾ

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।