2024 Toyota Camry Hybrid

2024 Camry Hybrid ਕੁਸ਼ਲਤਾ ਨੂੰ ਸਮਝਦੀ ਹੈ। ਲੰਬੇ ਸਮੇਂ ਤੱਕ ਚੱਲਣ ਵਾਲੀ ਬੈਟਰੀ ਅਤੇ ਕਿਫ਼ਾਇਤੀ ਪ੍ਰਦਰਸ਼ਨ ਨਾਲ, ਇਹ ਸਪੋਰਟੀ ਕਾਰ ਤੁਹਾਨੂੰ ਪ੍ਰਭਾਵਸ਼ਾਲੀ ਹਾਈਬ੍ਰਿਡ ਪਾਵਰ ਨਾਲ ਕਿਸੇ ਵੀ ਦਿਸ਼ਾ ਵਿੱਚ ਲੈ ਜਾ ਸਕਦੀ ਹੈ।

ਡੀਲਰ ਦੀ ਭਾਲ ਕਰੋ

2024 Camry Hybrid SE Upgrade

ਵਾਹਨ ਦੀ ਕੀਮਤ
$ 38,913*
ਲੀਜ਼ ਸ਼ੁਰੂ
$ 125@ 7.69%
WEEKLY FOR 60 MONTHS WITH $3,000 DOWN, INCL. F+PDI
ਫਾਇਨਾਂਸ
$ 162@ 6.29%
WEEKLY FOR 60 MONTHS WITH $3,000 DOWN, INCL. F+PDI

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 38,913
260 ਵੀਕਲੀ ਪੇਅਮੈਂਟਸ
$125
ਸ਼ਰਤਾਂ (ਮਹੀਨੇ)
60
ਸਾਲਾਨਾ
7.69%
ਤਤਕਾਲ ਅਦਾਇਗੀ $ 3,000
Included Incentive $ 0

ਇੱਕ ਸੁਹਾਵਣਾ ਅਚੰਭਾ

2024 Camry Hybrid ਕਦੇ ਵੀ ਕਿਸੇ ਤੋਂ ਪਿੱਛੇ ਨਹੀਂ ਰਹਿੰਦੀ। ਇਸ ਦੀ ਈਂਧਨ ਖਪਤ 4.9/4.8 ਲਿਟਰ ਪ੍ਰਤੀ 100 ਕਿਲੋਮੀਟਰ ਹੈ ਅਤੇ ਇਸ ਦੀ ਸ਼ੁੱਧ ਹਾਰਸ–ਪਾਵਰ 208 ਹੈ, 2023 Camry Hybrid ਦੀ ਇਹ ਪ੍ਰਭਾਵਸ਼ਾਲੀ ਤਾਕਤ ਬਹੁਤ ਆਸਾਨੀ ਨਾਲ ਕੰਟਰੋਲ ’ਚ ਰਹਿੰਦੀ ਹੈ।

ਸੁਖਾਲ਼ਾ ਰੱਖ–ਰਖਾਅ

2024 Camry Hybrid ਦੀ ਬੈਟਰੀ ਲੰਮੇ ਸਮੇਂ ਤੱਕ ਨਿਭਦੀ ਹੈ। ਇਸ ਦਾ ਮਤਲਬ ਹੈ ਕਿ ਕਿਸੇ ਵੀ ਹੋਰ ਕਾਰ ਦੇ ਮੁਕਾਬਲੇ ਤੁਹਾਨੂੰ ਇੱਕ ਹਾਈਬ੍ਰਿਡ ਮਾੱਡਲ ਦੇ ਰੱਖ–ਰਖਾਅ ’ਚ ਬਹੁਤ ਸੌਖ ਰਹਿੰਦੀ ਹੈ, ਜਿਸ ਨਾਲ ਤੁਸੀਂ ਇਸ ਦੇ ਸ਼ਾਹੀ ਠਾਠ–ਬਾਠ ਦਾ ਆਨੰਦ ਮਾਣ ਸਕਦੇ ਹੋ।

ਇਹ ਟਾਇਮ ਹੈ Toyota ਦਾ

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।