2024 Toyota Corolla Cross Hybrid
2024 Corolla Cross Hybrid ਨੂੰ ਚਲਾਉਣ ਦਾ ਜੇਰਾ ਕਰੋ। ਰਾਤ ਨੂੰ ਤਾਰਿਆਂ ਦੀ ਛਾਂ ਹੇਠ ਜਾਂ ਸ਼ਹਿਰ ਦੀਆਂ ਰੌਸ਼ਨੀਆਂ ’ਚ ਤੁਸੀਂ ਈਂਧਨ ਦੀ ਤਾਕਤਵਰ ਘੱਟ ਖਪਤ ਤੇ ਨਵੀਨਤਮ ਤਕਨਾਲੋਜੀ ਨਾਲ ਇੱਕ ਸਪੋਰਟੀ ਸਵਾਰੀ ਦਾ ਅਨੁਭਵ ਕਰੋਗੇ।
ਡੀਲਰ ਦੀ ਭਾਲ ਕਰੋ2024 Corolla Cross Hybrid XSE AWD
ਚੱਲੋ ਵਿਸ਼ਵਾਸ ਨਾਲ ਹੋਕੇ ਸਵਾਰ
Stretch Lease ਪ੍ਰੋਗਰਾਮ ਨਾਲ ਘੱਟ ਮਹੀਨਾਵਾਰ ਭੁਗਤਾਨਾਂ ਦਾ ਆਨੰਦ ਮਾਣੋ। ਘੱਟ ਕਿਲੋਮੀਟਰ ਵਾਲੇ ਡਰਾਈਵਰਾਂ ਲਈ ਚੰਗਾ ਹੈ, ਇਹ ਲਚਕਦਾਰ ਵਿਕਲਪ ਤੁਹਾਡੀ ਸਮਾਂ-ਸੀਮਾ ਦੇ ਅਨੁਕੂਲ ਢੱਲ ਜਾਂਦਾ ਹੈ, ਜਿਸ ਨਾਲ ਤੁਸੀਂ ਆਪਣੀਆਂ ਸਟੈਂਨਡਰਡ ਲੀਜ਼ ਸ਼ਰਤਾਂ ਨੂੰ ਚਾਰ ਮਹੀਨਿਆਂ ਲਈ ਵਧਾ ਸਕਦੇ ਹੋ Lease-end Value ਦੀ ਦਰ ਵਿੱਚ ਵਾਧਾ ਜਾਂ ਕਟੌਤੀ ਤੋਂ ਬਿਨਾਂ।
ਲੀਜ਼ / ਫਾਇਨਾਂਸ ਕੈਲਕੂਲੇਟਰ
ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
277 ਵੀਕਲੀ ਪੇਅਮੈਂਟਸ
ਸ਼ਰਤਾਂ (ਮਹੀਨੇ)
ਸਾਲਾਨਾ
ਤਤਕਾਲ ਅਦਾਇਗੀ $ 2,600
Included Incentive $ 0
ਜੀਵਨ ਭਰ ਲਈ ਚਾਰਜਡ
ਈਂਧਨ ਦੀ ਘੱਟ ਖਪਤ ਜਿਹੇ ਸ਼ਾਨਦਾਰ ਗੁਣ ਨਾਲ ਪੰਜਵੀਂ ਪੀੜ੍ਹੀ ਦਾ ਹਾਈਬ੍ਰਿਡ ਸਿਸਟਮ ਚਿਰਜੀਵੀ ਹੈ। ਇਸ ਦੀ ਹਾਈਬ੍ਰਿਡ ਬੈਟਰੀ ਦੀ 8 ਸਾਲ/160,000 ਕਿਲੋਮੀਟਰ ਅਤੇ 10 ਸਾਲ/240,000 ਕਿਲੋਮੀਟਰ ਦੀ ਵਾਰੰਟੀ ਦਾ ਆਨੰਦ ਮਾਣੋ, ਤਾਂ ਜੋ ਤੁਸੀਂ ਆਉਣ ਵਾਲੇ ਸਾਲਾਂ ਲਈ ਚਾਰਜ ਰਹਿ ਸਕੋ।
ਸੁਰੱਖਿਆ ਦਾ ਅਹਿਸਾਸ
ਪ੍ਰੀ-ਕੌਲੀਜ਼ੀਅਨ ਸਿਸਟਮ ਨਾਲ ਭੀੜ-ਭੜੱਕੇ ਵਾਲੀਆਂ ਗਲ਼ੀਆਂ ’ਚੋਂ ਲੰਘੋ, ਜਦ ਕਿ ਦਿਨ ਸਮੇਂ ਸਾਇਕਲ ਦਾ ਪਤਾ ਲਾਉਣ ਵਾਲਾ ਸੈਂਸਰ, ਚੌਰਾਹਿਆਂ ’ਤੇ ਮਦਦ ਅਤੇ ਐਮਰਜੈਂਸੀ ਸਟੀਅਰਿੰਗ ਅਸਿਸਟ ਪ੍ਰੋਗਰਾਮ ਯਕੀਨੀ ਬਣਾਉਂਦੇ ਹਨ ਕਿ ਤੁਸੀਂ ਹਰ ਸਮੇਂ ਸ਼ਾਂਤ ਮਨ ਨਾਲ ਕਾਰ ਚਲਾਉਂਦੇ ਰਹਿ ਸਕੋ।
ਇਹ ਟਾਇਮ ਹੈ Toyota ਦਾ
ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।