2024 Toyota Corolla Cross

2024 Corolla Cross ਤੁਹਾਡੀਆਂ ਭਰੋਸੇਯੋਗ ਮਨਪਸੰਦ ਚੀਜ਼ਾਂ ਦਾ ਮੁਕੰਮਲ ਸੁਮੇਲ ਹੈ। ਸਮਰੱਥ ਤਕਨਾਲੋਜੀ ਤੇ ਇਸ ਦੀ ਘੱਟ ਈਂਧਨ-ਖਪਤ ਦੀ ਵਰਣਨਯੋਗ ਕਾਰਜਕੁਸ਼ਲਤਾ ਨਾਲ ਇਸ ਦੀ ਸਪੋਰਟੀ ਡ੍ਰਾਈਵ ਇੱਕ ਚੁਸਤ-ਦਰੁਸਤ ਸਵਾਰੀ ਹੋ ਨਿੱਬੜਦੀ ਹੈ, ਜਿਸ ਨਾਲ ਤੁਹਾਡਾ ਸਫ਼ਰ ਯਾਦਗਾਰੀ ਬਣ ਜਾਂਦਾ ਹੈ।

ਡੀਲਰ ਦੀ ਭਾਲ ਕਰੋ

2024 Corolla Cross LE AWD

ਹਾਈਬ੍ਰਿਡ Available
ਵਾਹਨ ਦੀ ਕੀਮਤ
$ 34,143*
ਲੀਜ਼ ਸ਼ੁਰੂ
$ 98@ 7.59%
WEEKLY FOR 60 MONTHS WITH $3,200 DOWN, INCL. F+PDI
ਫਾਇਨਾਂਸ
$ 141@ 6.69%
WEEKLY FOR 60 MONTHS WITH $3,200 DOWN, INCL. F+PDI

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 34,143
260 ਵੀਕਲੀ ਪੇਅਮੈਂਟਸ
$98
ਸ਼ਰਤਾਂ (ਮਹੀਨੇ)
60
ਸਾਲਾਨਾ
7.59%
ਤਤਕਾਲ ਅਦਾਇਗੀ $ 3,200
Included Incentive $ 0

ਕਾਰਜਕੁਸ਼ਲਤਾ ਨਾਲ ਕਰੋ ਸਫ਼ਰ

ਆਪਣੇ ਟਿਕਾਣੇ ’ਤੇ ਛੇਤੀ ਤੇ ਘੱਟ ਖ਼ਰਚ ਨਾਲ ਪੁੱਜੋ। ਅਚੰਭੇ ਦੀ ਹੱਦ ਤੱਕ ਕਾਰਜਕੁਸ਼ਲ 2024 Corolla Cross 100 ਕਿਲੋਮੀਟਰ ਦੀ ਦੂਰੀ ਸਿਰਫ਼ 7.3 ਲਿਟਰ ਨਾਲ ਤਹਿ ਕਰ ਲੈਂਦੀ ਹੈ ਅਤੇ ਕਾਰਬਨ ਗੈਸਾਂ ਦੀਆਂ ਨਿਕਾਸੀਆਂ ਘਟਾਉਣ ਲਈ ਇਸ ਵਿੱਚ ਸਟੌਪ-ਐਂਡ-ਸਟਾਰਟ ਇੰਜਣ ਸਿਸਟਮ ਹੈ।

ਬਿਲਕੁਲ ਦਰੁਸਤ

ਅਗਲੀਆਂ ਸੀਟਾਂ ਪੂਰੀ ਤਰ੍ਹਾਂ ਗਰਮ, ਉਪਲਬਧ ਗਰਮ ਸਟੀਅਰਿੰਗ ਵੀਲ ਅਤੇ ਡੂਅਲ ਜ਼ੋਨ ਆਟੋਮੈਟਿਕ ਕਲਾਈਮੇਟ ਕੰਟਰੋਲ ਨਾਲ ਇਸ ਕਾਰ ’ਚ ਹਰੇਕ ਲਈ ਲੋੜੀਂਦਾ ਤਾਪਮਾਨ ਹੈ।

ਇਹ ਟਾਇਮ ਹੈ Toyota ਦਾ

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।