2024 Highlander

2024 Highlander ਰੋਜ਼ਮੱਰਾ ਦੇ ਜੀਵਨ ਤੋਂ ਹਟ ਕੇ ਅਤੇ ਵੀਕਐਂਡ ਮੌਕੇ ਤੁਰੰਤ ਕਿਤੇ ਜਾਣ ਲਈ ਬਿਲਕੁਲ ਮੁਕੰਮਲ ਹੈ। ਹਰ ਸਾਹਸੀ ਭ੍ਰਮਣ ਦੀ ਗੁੰਜਾਇਸ਼ ਨਾਲ ਇਸ ਦੀਆਂ ਸੀਟਾਂ ਲਚਕਦਾਰ ਹਨ ਤੇ ਸੁਰੱਖਿਆ ਲਈ ਜੁੜੀਆਂ ਸੇਵਾਵਾਂ ਤੇ ਹੋਰ ਸਹੂਲਤਾਂ ਉਪਲਬਧ ਹਨ।

ਡੀਲਰ ਦੀ ਭਾਲ ਕਰੋ

2024 Highlander XLE AWD

ਹਾਈਬ੍ਰਿਡ Available
VEHICLE PRICE
$ 52,758*
ਲੀਜ਼ ਸ਼ੁਰੂ
$ 149@ 7.79%
WEEKLY FOR 60 MONTHS WITH $4,600 DOWN, INCL. F+PDI
ਫਾਇਨਾਂਸ
$ 220@ 6.99%
WEEKLY FOR 60 MONTHS WITH $4,600 DOWN, INCL. F+PDI

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
VEHICLE PRICE
$ 52,758
260 ਵੀਕਲੀ ਪੇਅਮੈਂਟਸ
$149
ਸ਼ਰਤਾਂ (ਮਹੀਨੇ)
60
ਸਾਲਾਨਾ
7.79%
ਤਤਕਾਲ ਅਦਾਇਗੀ $ 4,600
Included Incentive $ 0

ਜਾਓ ਦੂਰ ਤੱਕ

ਵਿਲੱਖਣ ਮਿਆਰ ਤੇ ਭਰੋਸੇਯੋਗਤਾ ਨਾਲ ਲੰਮੀਆਂ ਦੂਰੀਆਂ ਤਹਿ ਕਰੋ, ਤੁਹਾਡੇ ਵੱਲੋਂ ਲਾਇਆ ਧਨ ਹੁਣ ਵੀ ਕੰਮ ਆ ਰਿਹਾ ਹੈ ਤੇ ਭਵਿੱਖ 'ਚ ਵੀ ਆਵੇਗਾ। 2024 Highlander ਦੀ ਕੀਮਤ ਸਦਾ ਬਣੀ ਰਹਿੰਦੀ ਹੈ ਤੇ ਸਾਲ-ਦਰ-ਸਾਲ ਬੀਤਣ ਦੇ ਬਾਵਜੂਦ ਇਹ ਕੀਮਤ ਵਧਦੀ ਹੀ ਜਾਂਦੀ ਹੈ।

ਉਥੇ ਰਹੋ ਸੁਰੱਖਿਅਤ

ਸੁਰੱਖਿਆ ਤੇ ਸਲਾਮਤੀ ਦੇ ਮਾਮਲੇ ਨੂੰ ਅਸੀਂ ਗੰਭੀਰਤਾ ਨਾਲ ਲੈਂਦੇ ਹਾਂ। 2024 Highlander ਦੀਆਂ Toyota Safety Sense™ ਜਿਹੀਆਂ ਮਿਆਰੀ ਵਿਸ਼ੇਸ਼ਤਾਵਾਂ ਸਦਕਾ ਤੁਹਾਡੇ ਬੀਮਾ ਪ੍ਰੀਮੀਅਮ ਅਤੇ ਮਾਲਕੀ ਦੀ ਕੁੱਲ ਲਾਗਤ ਘਟ ਸਕਦੇ ਹਨ।

ਇਹ ਟਾਇਮ ਹੈ Toyota ਦਾ

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।